ਰਿਟਾਇਰਡ ਕਰਮਚਾਰੀਆਂ ਦੀ ਹੋਈ ਮਹੀਨਾਵਾਰ ਮੀਟਿੰਗ
ਰਾਜਪੁਰਾ,10-12-24: ਨਗਰ ਕੌਂਸਲ ਰਾਜਪੁਰਾ ਤੋਂ ਰਿਟਾਇਰਡ ਹੋਏ ਕਰਮਚਾਰੀਆਂ ਰਿਟਾਇਰਡ ਪੈਨਸ਼ਨਰ ਵੈਲਫੇਅਰ ਯੂਨੀਅਨ ਦੀ ਮਹੀਨਾਵਰ ਮੀਟਿੰਗ ਹੋਈ ਜਿਸ ਵਿੱਚ ਮੈਂਬਰਾਂ ਨੇ ਭਾਗ ਲਿੱਤਾ ਤੇ ਉਹਨਾਂ ਨੇ ਆਪਸ ਵਿੱਚ ਿੱਚ ਵਿਚਾਰ ਵਟਾਂਦਰਾ ਕਰਦੇ ਹੋਏ ਯੂਨੀਅਨ ਦੇ ਕੰਮਾਂ ਨੂੰ ਤੇਜ਼ੀ ਲੈਣ ਬਾਰੇ ਗੱਲਬਾਤ ਕੀਤੀ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਚੇਅਰਮੈਨ ਯੂਨੀਅਨ ਵਿੱਚ ਆਪਸੀ ਰਾਬ੍ਤਾ ਕਾਇਮ ਕਰਨ ਦੀ ਵੀ ਅਪੀਲ ਕੀਤੀ|

ਉਹਨਾਂ ਨੇ ਕਿਹਾ ਕਿ ਅਗਰ ਆਪਣੀ ਯੂਨੀਅਨ ਇਕ ਹੈ ਤਾਂ ਆਪਾਂ ਕਿਸੀ ਵੀ ਵਿਭਾਗ ਤੋਂ ਆਪਣਾ ਕੰਮ ਆਸਾਨੀ ਨਾਲ ਕਰਵਾ ਸਕਦੇ ਹਾਂ| ਰਾਫ੍ਤਾ ਕਾਇਮ ਕਰਨ ਦੀ ਵੀ ਅਪੀਲ ਕੀਤੀ| ਉਹਨਾਂ ਨੇ ਕਿਹਾ ਸਾਨੂੰ ਇੱਕ ਜੁੱਟ ਹੋ ਕੇ ਰਹਿਣ ਦੀ ਲੋੜ ਹੈ ਤਾਂ ਕਿ ਅਫਸਰਾਂ ਕੋਲ ਸਾਡੀ ਇੱਕਜੁੱਟਤਾ ਪਹੁੰਚੇ
ਇਸ ਮੌਕੇ ਤੇ ਪ੍ਰਧਾਨ ਰਾਧਾ ਕ੍ਰਿਸ਼ਨ ਭਟੇਜਾ, ਚੇਅਰਮੈਨ ਵਿਜੇ ਤਨੇਜਾ,ਜਸਬੀਰ ਸਿੰਘ ,ਲੀਗਲ ਐਡਵਾਈਜ਼ਰ ਅਤੇ ਸਾਬਕਾ ਕਾਰਤ ਸਾਧਕ ਅਫਸਰ ਗੁਰਦੀਪ ਸਿੰਘ ਭੋਗਲ ,ਹਰੀ ਚੰਦ ਵਰਮਾ ,ਸੁਸ਼ੀਲ ਗੁਪਤਾ,ਡਾਕਟਰ ਗੁਰਵਿੰਦਰ ਅਮਨ,ਕਸ਼ਮੀਰਾ ਸਿੰਘ,ਵਿਜੇ ਕੁਮਾਰ, ਅਤੇ ਯੂਨੀਅਨ ਦੇ ਲੇਡੀਜ ਮੈਂਬਰ ਵੀ ਮੌਜੂਦ ਰਹੇ ਅਤੇ ਆਪਣੀ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ