
LCM ਸੁਪਰੀਮ, LCM ROARS ਅਤੇ LEO ਕਲੱਬ ਮੋਹਾਲੀ ਸੁਪਰੀਮ ਆਰਗੇਨਾਈਜ਼ਡ ਟਵਿਨਿੰਗ ਹੰਗਰ ਰਿਲੀਵ ਗਤੀਵਿਧੀ
ਮੋਹਾਲੀ, 10 ਨਵੰਬਰ- ਲਾਇਨਜ਼ ਕਲੱਬ ਮੋਹਾਲੀ ਸੁਪ੍ਰੀਮ, ਲਾਇਨਜ਼ ਕਲੱਬ ਮੋਹਾਲੀ ਰੋਅਰਸ ਅਤੇ ਲੀਓ ਕਲੱਬ ਮੋਹਾਲੀ ਰੋਅਰਸ ਨੇ ਸਰਦਾਰ ਹਰੀ ਸਿੰਘ ਮੈਮੋਰੀਅਲ ਇੰਗਲਿਸ਼ ਸਕੂਲ ਵਿਖੇ ਪਹਿਲੀ ਟਵਿਨਿੰਗ ਐਕਟੀਵਿਟੀ ਪ੍ਰੋਜੈਕਟ ਹੰਗਰ ਰਿਲੀਵ ਦਾ ਆਯੋਜਨ ਕੀਤਾ।
ਮੋਹਾਲੀ, 10 ਨਵੰਬਰ- ਲਾਇਨਜ਼ ਕਲੱਬ ਮੋਹਾਲੀ ਸੁਪ੍ਰੀਮ, ਲਾਇਨਜ਼ ਕਲੱਬ ਮੋਹਾਲੀ ਰੋਅਰਸ ਅਤੇ ਲੀਓ ਕਲੱਬ ਮੋਹਾਲੀ ਰੋਅਰਸ ਨੇ ਸਰਦਾਰ ਹਰੀ ਸਿੰਘ ਮੈਮੋਰੀਅਲ ਇੰਗਲਿਸ਼ ਸਕੂਲ ਵਿਖੇ ਪਹਿਲੀ ਟਵਿਨਿੰਗ ਐਕਟੀਵਿਟੀ ਪ੍ਰੋਜੈਕਟ ਹੰਗਰ ਰਿਲੀਵ ਦਾ ਆਯੋਜਨ ਕੀਤਾ। ਇਸ ਪ੍ਰੋਜੈਕਟ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ LCM ਮੋਹਾਲੀ ਰੋਅਰਜ਼ ਚਾਰਟਰ ਪ੍ਰੋ ਲਾਇਨ ਪਰਵੀਨ ਨੇ ਦੱਸਿਆ ਕਿ ਇਹ ਪ੍ਰੋਜੈਕਟ ਲਾਇਨ ਜਗਜੀਤ ਕੌਰ ਕਾਹਲੋਂ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ ਹੈ।
ਜਿੱਥੇ LCM ਰੋਅਰਜ਼ ਚਾਰਟਰ ਦੇ ਪ੍ਰਧਾਨ ਲਾਇਨ ਰਜਿੰਦਰ ਸਿੰਘ ਕਾਹਲੋਂ, ਲਾਇਨਜ਼ ਕਲੱਬ ਮੋਹਾਲੀ ਦੇ ਚਾਰਟਰ ਮੈਂਬਰ ਲਾਇਨ ਰੀਟਾ ਬੈਂਸ ਚਾਰਟਰ ਮੈਂਬਰ ਅਤੇ ਕਲੱਬ ਦੇ ਸਕੱਤਰ ਲਾਇਨ ਸਤਵਿੰਦਰ ਸਿੰਘ, ਚਾਰਟਰ ਮੈਂਬਰ ਲਾਇਨ ਅਸ਼ੋਕ ਚੁਚਰਾ, ਐਲ.ਸੀ.ਐਮ. ਸੁਪਰੀਮ ਚਾਰਟਰ ਦੇ ਪ੍ਰਧਾਨ ਅਤੇ ਜ਼ੋਨ ਚੇਅਰਪਰਨ ਸ਼ੇਰ ਤਿਲਕ ਰਾਜ, ਪੀਐਮਜੇਐਫ ਚਾਰਟਰ ਲੀਓ ਮੈਂਬਰ ਲੀਓ ਗੁਰਿੰਦਰ ਸਿੰਘ ਅਤੇ ਹੋਰ ਸਮਾਜ ਸੇਵੀ ਹਾਜ਼ਰ ਸਨ।
