
ਫੇਜ਼ 6 ਵਿੱਚ ਬਣਾਈ ਸਟਰੀਟ ਵੈਂਡਿੰਗ ਜੋਨ ਵਿੱਚ ਦੰਗਾ ਪੀੜਿਤ ਪਰਿਵਾਰਾਂ ਨੂੰ ਦੁਕਾਨਾਂ ਦੀ ਥਾਂ ਅਲਾਟ ਕਰਨ ਦੀ ਮੰਗ
ਐਸ ਏ ਐਸ ਨਗਰ, 27 ਅਤਕਤੂਬਰ- ਦੰਗਾ ਪੀੜਤ ਪਰਵਿਾਰ ਨੇ ਡਿਪਟੀ ਕਮਿਸ਼ਨਰ ਮੁਹਾਲੀ (ਜੋ ਦੰਗਾ ਪੀੜਿਤ ਅਲਾਟਮੈਂਟ ਕਮੇਟੀ ਦੇ ਚੇਅਰਪਰਸਨ ਵੀ ਹਨ) ਨੂੰ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਫੇਜ਼ 6 ਵਿੱਚ ਬਣਾਈ ਗਈ ਸਟ੍ਰੀਟ ਵੈਂੰਡੰਗ ਜੋਨ ਵਿੱਚ ਦੰਗਾ ਪੀੜਿਤਾਂ ਨੂੰ ਜਗਾ ਅਲਾਟ ਕੀਤੀ ਜਾਵੇ।
ਐਸ ਏ ਐਸ ਨਗਰ, 27 ਅਤਕਤੂਬਰ- ਦੰਗਾ ਪੀੜਤ ਪਰਵਿਾਰ ਨੇ ਡਿਪਟੀ ਕਮਿਸ਼ਨਰ ਮੁਹਾਲੀ (ਜੋ ਦੰਗਾ ਪੀੜਿਤ ਅਲਾਟਮੈਂਟ ਕਮੇਟੀ ਦੇ ਚੇਅਰਪਰਸਨ ਵੀ ਹਨ) ਨੂੰ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਫੇਜ਼ 6 ਵਿੱਚ ਬਣਾਈ ਗਈ ਸਟ੍ਰੀਟ ਵੈਂੰਿਡੰਗ ਜੋਨ ਵਿੱਚ ਦੰਗਾ ਪੀੜਿਤਾਂ ਨੂੰ ਜਗਾ ਅਲਾਟ ਕੀਤੀ ਜਾਵੇ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਥਾਂ ਸਰਕਾਰੀ ਤੌਰ ਤੇ ਦੰਗਾ ਪੀੜਤ ਪਰਿਵਾਰਾਂ ਲਈ ਰੱਖੀ ਗਈ ਸੀ, ਪਰ ਹੁਣ ਇਹ ਜਗਾ ਨੂੰ ਪ੍ਰਵਾਸੀਆਂ ਨੂੰ ਅਲਾਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੱਤਰ ਵਿੱਚ ਮੰਗ ਕੀਤੀ ਗਈ ਹੈ ਇਸ ਜਗਾ ਨੂੰ ਦੰਗਾ ਪੀੜਤ ਪਰਿਵਾਰਾਂ ਨੂੰ ਹੀ ਅਲਾਟ ਕੀਤਾ ਜਾਵੇ। ਇਸ ਮੌਕੇ ਸੁਖਵਿੰਦਰ ਸਿੰਘ ਭਾਟੀਆ, ਰਜਿੰਦਰ ਕੌਰ, ਬਲਕਾਰ ਸਿੰਘ, ਪ੍ਰਿਤਪਾਲ ਸਿੰਘ, ਬਲਜਿੰਦਰ ਸਿੰਘ, ਕਰਨੈਲ ਕੌਰ, ਕੁਲਜੀਤ ਸਿੰਘ ਆਦਿ ਹਾਜਿਰ ਸਨ।
