'ਏਕ ਪੇੜ ਮਾਂ ਕੇ ਨਾਮ' ਮੁਹਿੰਮ ਤਹਿਤ ਹਰੇਕ ਇਨਸਾਨ ਨੂੰ ਆਪਣੀ ਮਾਂ ਦੇ ਨਾਮ ਤੇ ਪੌਦੇ ਲਗਾਉਣੇ ਚਾਹੀਦੇ ਹਨ- ਮੇਅਰ ਕੁੰਦਨ ਗੋਗੀਆ
ਪਟਿਆਲਾ- ਅੱਜ ਨਹਿਰੂ ਪਾਰਕ ਵਿੱਚ ਮੋਰਨਿੰਗ ਕਲੱਬ ਤੇ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਪਟਿਆਲਾ ਵੱਲੋਂ ਵਾਤਾਵਰਨ ਨੂੰ ਸੁੱਧ ਰੱਖਣ ਲ ਈ "ਏਕ ਪੇੜ ਮਾਂ ਕੇ ਨਾਮ" ਮੁਹਿੰਮ ਤਹਿਤ ਸ੍ਰੀ ਮੋਹਨ ਖੰਨਾ ਜੀ ਦੇ ਜਨਮ ਨੂੰ ਮਨਾਉਦੇਂ ਹੋਏ। ਮੇਅਰ ਕੁੰਦਨ ਗੋਗੀਆ ਜੀ ਨੇ ਪੋਦੇ ਲਗਵਾਉਂਦੇ ਹੋਏ ਖੰਨਾ ਤੇ ਉਹਨਾ ਦੀ ਪਤਨੀ ਨੂੰ ਜਨਮ ਦਿਨ ਦੀਆ ਮੁਬਾਰਕਾ ਦਿੱਤੀਆ।

ਇਸ ਮੋਕੇ ਉਘੇ ਸਮਾਜ ਸੇਵੀ ਉਪਕਾਰ ਸਿੰਘ ਨੇ ਸੈਰ ਪਰੇਮੀਆ ਨੂੰ ਅਪੀਲ ਕੀਤੀ ਕਿ " ਹਰ ਮਨੁੱਖ ਲਾਵੇ ਦੋ ਰੁੱਖ" ਆਪਣੇ ਜਨਮ ਦਿਨ, ਮਾਤਾ, ਪਿਤਾ ਜੀ ਦੇ ਜਨਮ ਤੇ ਪੋਦੇ ਜਰੂਰ ਲਗਾਓ ਕੁੱਦਰਤ ਨੂੰ ਸਰੁੱਖਿਅੱਤ ਰੱਖਣ ਲਈ ਵੱਧ ਤੋ ਵੱਧ ਪੋਦੇ ਲਗਾਉਣ ਲ ਈ ਪ੍ਰੇਰਿਤ ਕੀਤਾ। ਅਖੀਰ ਵਿੱਚ ਮੋਹਨ ਖੰਨਾ ਨੇ ਸਭ ਦਾ ਧੰਨਵਾਦ ਕੀਤਾ। ਮਾਲੀ ਸਤਨਾਮ ਸਿੰਘ ਨੇ ਵੀ ਪੋਦੇ ਲਗਵਾਏ।