ਪਟਿਆਲਾ 'ਚ ਪੀਐਸਐਸਐਫ਼ ਅਤੇ ਕਲਾਸ ਫੋਰਥ ਆਗੂਆਂ ਦੀ ਮੀਟਿੰਗ, 15 ਅਗਸਤ ਦੇ ਝੰਡਾ ਮਾਰਚ ਲਈ ਤਿਆਰੀਆਂ ਤੇ ਜਿੰਮੇਵਾਰੀਆਂ ਵੰਡੀਆਂ
ਪਟਿਆਲਾ 12 ਜੁਲਾਈ- ਅੱਜ ਇੱਥੇ ਯੂਨੀਅਨ ਦਫਤਰ ਰਾਜਪੁਰਾ ਕਾਲੋਨੀ, ਵਿਖੇ ਪੀ.ਐਸ.ਐਸ.ਐਫ. ਅਤੇ ਕਲਾਸ ਫੋਰਥ ਆਗੂਆਂ ਦੀ ਮੀਟਿੰਗ ਪ੍ਰਧਾਲ ਸਾਥੀ ਜਗਮੋਹਨ ਸਿੰਘ ਨੋਲੱਖਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮਿਤੀ 15 ਅਗਸਤ 2025 ਦੇ ਝੰਡਾ ਮਾਰਚ ਵਿੱਚ ਸ਼ਾਮਲ ਹੋਣ ਸਬੰਧੀ ਵੱਖ—ਵੱਖ ਆਹੁਦੇਦਾਰਾਂ ਦੀ ਜਿੰਮੇਵਾਰੀ ਲਾਈਆਂ ਗਈਆਂ ਕਿ ਉਹ ਆਪਣੀਆਂ—ਆਪਣੀਆਂ ਬਰਾਚਾਂ, ਕਮੇਟੀਆਂ, ਵਿਭਾਗਾ ਵਿੱਚ ਕੱਚੇ ਤੇ ਪੱਕੇ ਸਮੇਤ ਪੈਨਸ਼ਨਰਜ਼ ਸਾਥੀਆਂ ਨੂੰ ਵੱਡੀ ਗਿਣਤੀ ਵਿੱਚ 15 ਅਗਸਤ ਦੇ ਐਕਸ਼ਨ ਪ੍ਰੋਗਰਾਮ ਲਈ ਸਵੇਰੇ 9:00 ਵਜੇ ਯੂਨੀਅਨ ਦਫਤਰ ਰਾਜਪੁਰਾ ਕਾਲੋਨੀ ਪਟਿਆਲਾ ਵੱਡੀ ਗਿਣਤੀ ਵਿੱਚ ਸਾਥੀਆਂ ਨੂੰ ਲੈ ਕੇ ਪਹੁੰਚਣ।

ਇਸ ਦਿਨ ਸਾਥੀ ਆਪਣੇ—ਆਪਣੇ ਵੱਡੇ ਤੇ ਛੋਟੇ ਵਹੀਕਲ ਨਾਲ ਲੈ ਕੇ ਆਉਣਗੇ। ਕਿਉਂ ਜ਼ੋ ਇਸ ਦਿਨ ਯੂਨੀਅਨ ਦਫਤਰ ਵਿਖੇ ਝੰਡਾ ਲਹਿਰਾਉਣ, ਕਲਾਸ ਫੋਰਥ ਪੈਨਸ਼ਨਰਜ਼ ਹੋਮ ਦੇ ਬੋਰਡ ਦੀ ਸਥਾਪਨਾ ਕਰਨ ਉਪਰੰਤ ਮੰਗਾਂ ਦਾ ਮੈਮੋਰੰਡਮ ਦੇਣ ਲਈ ਝੰਡਾ ਲਹਿਰਾਉਣ ਆ ਰਹੇ ਵੀ.ਆਈ.ਪੀ. ਸਥਲ ਤੱਕ ਰੋਸ ਮਾਰਚ ਕੀਤਾ ਜਾਵੇਗਾ।
ਅੱਜ ਦੀ ਮੀਟਿੰਗ ਵਿੱਚ ਜ਼ੋ ਪ੍ਰਮੁੱਖ ਆਗੂ ਸ਼ਾਮਲ ਹੋਏ ਸਾਥੀ ਦਰਸ਼ਨ ਸਿੰਘ ਲੁਬਾਣਾ, ਰਾਮ ਪ੍ਰਸਾਦ ਸਹੋਤਾ, ਰਜੇਸ਼ ਗੋਲੂ, ਸੁਖਦੇਵ ਝੰਡੀ, ਦਰਸ਼ੀ ਕਾਂਤ, ਲਖਵੀਰ ਸਿੰਘ ਲੱਕੀ, ਸ਼ਿਵ ਚਰਨ, ਕੁਲਦੀਪ ਸਿੰਘ ਰਾਈਵਾਲ, ਲਖਵੀਰ ਸਿੰਘ, ਰਾਜ ਕੁਮਾਰ, ਰਾਜੇਸ਼ ਕੁਮਾਰ, ਲਖਵੀਰ ਸਿੰਘ, ਹਰਦੀਪ ਸਿੰਘ, ਹਰਬੰਸ ਵਰਮਾ, ਕਾਕਾ ਸਿੰਘ, ਅਤੇ ਸਤਿਆ ਨਰਾਇਣ ਗੋਨੀ ਆਦਿ।