
ਕੈਬੀਨੇ ਮੰਤਰੀ ਕ੍ਰਿਸ਼ਣਕੁਮਾਰ ਬੇਦੀ ਨੈ ਸੁਣਿਆ ਪ੍ਰਧਾਨ ਮੰਤਰੀ ਦਾ ਮਨ ਕੀ ਬਾਤ ਪ੍ਰੋਗਰਾਮ
ਚੰਡੀਗੜ੍ਹ, 29 ਜੂਨ - ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਸੂਬੇ ਦੀ ਤਰੱਕੀ ਵਿੱਚ ਸਰਕਾਰੀ ਯੋਜਨਾਵਾਂ ਦੇ ਲਾਗੂ ਕਰਨ ਦੀ ਸਫਲਤਾ ਲਈ ਜਨਭਾਗੀਦਾਰੀ ਬਹੁਤ ਜਰੂਰੀ ਹੈ। ਜਨਤਾ ਦੇ ਸਹਿਯੋਗ ਨਾਲ ਜਿੱਥੇ ਵਿਕਾਸ ਨੂੰ ਗਤੀ ਮਿਲਦੀ ਹੈ, ਉੱਥੇ ਸਰਕਾਰੀ ਯੋਜਨਾਵਾਂ ਦਾ ਯੋਗ ਵਿਅਕਤੀ ਤੱਕ ਲਾਭ ਪਹੁੰਚਾਉਣਾ ਵੀ ਯਕੀਨੀ ਹੁੰਦਾ ਹੈ।
ਚੰਡੀਗੜ੍ਹ, 29 ਜੂਨ - ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਸੂਬੇ ਦੀ ਤਰੱਕੀ ਵਿੱਚ ਸਰਕਾਰੀ ਯੋਜਨਾਵਾਂ ਦੇ ਲਾਗੂ ਕਰਨ ਦੀ ਸਫਲਤਾ ਲਈ ਜਨਭਾਗੀਦਾਰੀ ਬਹੁਤ ਜਰੂਰੀ ਹੈ। ਜਨਤਾ ਦੇ ਸਹਿਯੋਗ ਨਾਲ ਜਿੱਥੇ ਵਿਕਾਸ ਨੂੰ ਗਤੀ ਮਿਲਦੀ ਹੈ, ਉੱਥੇ ਸਰਕਾਰੀ ਯੋਜਨਾਵਾਂ ਦਾ ਯੋਗ ਵਿਅਕਤੀ ਤੱਕ ਲਾਭ ਪਹੁੰਚਾਉਣਾ ਵੀ ਯਕੀਨੀ ਹੁੰਦਾ ਹੈ। ਭਲਾਈਕਾਰੀ ਯੋਜਨਾਵਾਂ ਦੇ ਜਮੀਨੀ ਪੱਧਰ 'ਤੇ ਲਾਗੂ ਕਰਨ ਵਿੱਚ ਜਨ ਸਹਿਯੋਗ ਦੀ ਆਪਣੀ ਭੁਮਿਕਾ ਹੁੰਦੀ ਹੈ। ਵਿਕਾਸ ਦੇ ਨਾਲ-ਨਾਲ ਵਾਤਾਵਰਣ ਸਰੰਖਣ, ਜਲ੍ਹ ਸਰੰਖਣ, ਪੌਧਾਰੋਪਣ, ਨਸ਼ਾ ਮੁਕਤੀ ਮੁਹਿੰਮ ਵਰਗੇ ਪ੍ਰੋਗਰਾਮਾਂ ਲਈ ਵੀ ਜਨ ਜਾਗਰਨ ਹੋਣਾ ਚਾਹੀਦਾ ਹੈ। ਇਹ ਸਾਰੇ ਮੌਜੂਦਾ ਸਮੇਂ ਦੇ ਜਰੂਰੀ ਵਿਸ਼ਾ ਹੈ ਅਤੇ ਇੰਨ੍ਹਾਂ ਨੂੰ ਜਨ ਸਾਧਾਂਰਣ ਦੇ ਨਾਲ ਮਿਲ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਕੈਬੀਨੇਟ ਮੰਤਰੀ ਐਤਵਾਰ ਨੁੰ ਜੀਂਦ ਦੇ ਦਨੌਦਾ ਖੁਰਦ ਵਿੱਚ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸੁਣ ਰਹੇ ਸਨ। ਮਨ ਦੀ ਬਾਤ ਪ੍ਰੋਗਰਾਮ ਦਾ ਇਹ 123ਵਾਂ ਏਪੀਸੋਡ ਸੀ, ਜਿਸ ਨੂੰ ਕੈਬੀਨੇਟ ਮੰਤਰੀ ਨੇ ਗ੍ਰਾਮੀਣਾ ਨਾਲ ਵੀ ਸੁਣਿਆ।
ਇਸ ਮੌਕੇ 'ਤੇ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਪਿੰਡ ਦੇ ਵਿਕਾਸ ਕੰਮਾਂ ਲਈ 25 ਲੱਖ ਰੁਪਹੇ ਦੇਣ ਦਾ ਵੀ ਐਲਾਨ ਕੀਤਾ। ਨਾਲ ਹੀ ਉਨ੍ਹਾਂ ਨੇ ਪਿੰਡ ਪੰਚਾਇਤ ਨੁੰ ਹੋਰ ਜਰੂਰੀ ਵਿਕਾਸ ਕੰਮਾਂ ਦਾ ਪ੍ਰਸਤਾਵ ਭੇਜਣ ਲਈ ਵੀ ਕਿਹਾ ਤਾਂ ਜੋ ਉਨ੍ਹਾਂ ਦੇ ਏਸਟੀਮੇਟ ਬਣਾਂਏ ਜਾ ਸਕਣ ਅਤੇ ਗ੍ਰਾਮੀਣਾਂ ਨੂੰ ਵਿਕਾਸ ਪਰਿਯੋਜਨਾਵਾਂ ਦਾ ਲਾਭ ਪਹੁੰਚਾਇਆ ਜਾ ਸਕੇ।
ਕੈਬੀਨੇਟ ਮੰਤਰੀ ਨੇ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਪੂਰੇ ਦੇਸ਼ ਵਿੱਚ ਪ੍ਰਸਿੱਦ ਹੇ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਇਸ ਪ੍ਰੋਗਰਾਮ ਰਾਹੀਂ ਦੇਸ਼ਵਾਸੀਆਂ ਨਾਲ ਸਿੱਧ ਜੁੜ ਕੇ ਬਹੁਤ ਜਰੂਰੀ ਵਿਸ਼ਿਆਂ 'ਤੇ ਚਰਚਾ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਵੱਲੋਂ ਦਿੱਤੀ ਗਈ ਹਿੰਮਤ ਅਤੇ ਸਾਧਨਾ ਦੇ ਤਾਲਮੇਲ ਦਾ ਸੰਦੇਸ਼ ਬਹੁਤ ਮਹਤੱਵਪੂਰਣ ਹੈ। ਇਸ ਸੰਦੇਸ਼ ਦਾ ਦੇਸ਼ਵਾਸੀ ਆਤਮਸਾਤ ਕਰ ਕਿਸੇ ਵੀ ਤਰ੍ਹਾ ਦੀ ਆਪਦਾ ਅਤੇ ਸੰਕਟ ਦੇ ਸਮੇਂ ਪਾਰ ਪਾ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਰੁੱਖ ਲਗਾਉਣ, ਪਿੰਡ ਦਰ ਪਿੰਡ ਤਾਲਾਬਾਂ ਦੀ ਸਫਾਈ, ਜਨ-ਜਨ ਤੱਕ ਯੋਗ ਦਾ ਪ੍ਰਚਾਰ, ਜਲ੍ਹ ਜੀਵਨ ਮਿਸ਼ਨ, ਗ੍ਰਾਮੀਣ ਪੱਧਰ 'ਤੇ ਗਿਆਨ ਕੇਂਦਰ ਤੇ ਅਟੱਲ ਸੇਵਾ ਕੇਂਦਰਾਂ ਦੀ ਸਥਾਪਨਾ ਵਰਗੇ ਜਮੀਨੀ ਪੱਧਰ ਨਾਲ ਜੁੜੇ ਬਹੁਤ ਮਹਤੱਵਪੂਰਣ ਵਿਸ਼ਿਆਂ 'ਤੇ ਮੌਜੂਦਾ ਕੇਂਦਰ ਤੇ ਸੂਬਾ ਸਰਕਾਰ ਦਾ ਮੁੱਖ ਫੋਕਸ ਹੈ।
ਇੰਨ੍ਹਾਂ ਵਿੱਚ ਆਮ ਜਨ ਦੇ ਜੀਵਨ ਪੱਧਰ ਵਿੱਚ ਪੂਰਾ ਬਦਲਾਅ ਅਤੇ ਸਕਾਰਾਤਮਕ ਬਦਲਾਅ ਸੰਭਾਵੀ ਹਨ। ਉਨ੍ਹਾਂ ਨੇ ਪ੍ਰੋਗਰਾਮ ਵਿੱਚ ਮੌਜੂਦ ਗ੍ਰਾਮੀਣਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਮਨ ਕੀ ਬਾਤ ਪ੍ਰੋਗਰਾਮ ਨੂੰ ਸੁਲਣ ਅਤੇ ਇਸ ਦੇ ਲਈ ਹੋਰ ਲੋਕਾਂ ਨੂੰ ਵੀ ਪੇ੍ਰਰਿਤ ਕਰਨ। ਇਸ ਪ੍ਰੋਗਰਾਮ ਨੂੰ ਸੁਨਣ ਨਾਲ ਆਮਜਨਤਾ ਵਿੱਚ ਸਮਰਸਤਾ, ਏਕਾਗਰਤਾ ਅਤੇ ਮਿੱਤਰਤਾ ਨਾਲ ਜੀਵਨ ਜੀਣ ਦੀ ਪੇ੍ਰਰਣਾ ਮਿਲਦੀ ਹੈ।
ਇਸ ਮੌਕੇ 'ਤੇ ਕਈ ਮਾਣਯੋਗ ਵਿਅਕਤੀ ਅਤੇ ਵੱਡੀ ਗਿਣਤੀ ਵਿੱਚ ਗਾਮੀਣ ਮੌਜੂਦ ਰਹੇ।
