ਬਾਬਾ ਬਾਲਕ ਨਾਥ ਜੀ ਦਾ ਸਾਲਾਨਾ ਭੰਡਾਰਾ ਧੂਮਧਾਮ ਨਾਲ ਮਨਾਇਆ ਗਿਆ।
ਗੜ੍ਹਸ਼ੰਕਰ ਦੇ ਪਿੰਡ ਕਾਲੇਵਾਲ ਬੀਤ ਚ ਅੱਜ ਸਲਾਨਾ ਭੰਡਾਰਾ ਬਾਬਾ ਬਾਲਕ ਨਾਥ ਜੀ ਦੇ ਦਰਬਾਰ ਚ ਧੂਮਧਾਮ ਨਾਲ ਮਨਾਇਆ ਗਿਆ ।ਭਗਤ ਸ੍ਰੀ ਗੁਰਮੇਲ ਚੰਦ ਜੀ ਦੀ ਰਹਿਨੁਮਾਈ ਹੇਠ ਇਹ ਭੰਡਾਰਾ ਮਨਾਇਆ ਗਿਆ। ਬਾਬਾ ਜੀ ਦੇ ਗੁਣਗਾਨ ਕੀਤੇ ਗਏ।ਇਸ ਮੌਕੇ ਤੇ ਵੱਖ ਵੱਖ ਡੇਰਿਆਂ ਤੋਂ ਮਹਾਪੁਰਸ਼ ਆਏ ਸਨ।

ਭਗਤ ਗੁਰਮੇਲ ਜੀ ਨੇ ਦਸਿਆ ਕੇ ਜੋਂ ਵੀ ਡੇਰੇ ਦੇ ਕੰਮ ਹੋ ਰਹੇ ਨੇ ਸਭ ਸੰਗਤਾਂ ਦੇ ਸਹਿਜੋਗ ਨਾਲ ਹੋ ਰਹੇ ਨੇ । ਬਾਬਾ ਜੀ ਦੀ ਗੁਫ਼ਾ ਤੇ ਦਿਓਟ ਸਿੱਧ ਵਿਖੇ 24 ਤਰੀਕ ਨੂੰ ਸੰਗਤਾਂ ਬਾਬਾ ਜੀ ਦੇ ਦਰਸ਼ਨਾ ਲਈ ਜਾਣਗੀਆਂ।ਜਿਸ ਕਿਸੀ ਨੇ ਵੀ ਦਰਸ਼ਨਾ ਲਈ ਜਾਣਾ ਹੋਵੇ ਓਹ ਸਾਨੂੰ ਦਸ ਸਕਦਾ ਹੈ। ਸੰਗਤਾਂ ਦੇ ਜਾਣ ਲਈ ਬੱਸਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।
ਅੱਜ ਦੇ ਭੰਡਾਰੇ ਚ ਮਾਸਟਰ ਸ੍ਰੀ ਕ੍ਰਿਸ਼ਨ ਜੀ , ਜਗਦੇਵ ਜੀ, ਦੀਪੂ,ਬਿੱਟੂ, ਰਿੰਕੂ , ਜਿੰਦਰ ਤੇ ਹੋਰ ਵੀ ਬਹੁਤ ਸੇਵਾਦਾਰ ਹਾਜ਼ਿਰ ਸਨ।ਬਾਬਾ ਜੀ ਦੇ ਲੰਗਰ ਅਤੁੱਟ ਵਰਤਾਏ ਗਏ।