ਅੱਜ, ਚੰਡੀਗੜ੍ਹ ਪ੍ਰਸ਼ਾਸਨ ਨੇ ਵਣ ਮਹੋਤਸਵ ਦਾ ਉਦਘਾਟਨ ਕੀਤਾ।
ਚੰਡੀਗੜ੍ਹ- ਚੰਡੀਗੜ੍ਹ ਪ੍ਰਸ਼ਾਸਨ ਨੇ ਵਣ ਮਹੋਤਸਵ ਦਾ ਉਦਘਾਟਨ ਕੀਤਾ। ਇਸ ਮੌਕੇ ਅੱਜ ਸਵੇਰੇ ਸੈਕਟਰ 43 ਅਤੇ ਸੈਕਟਰ 35 ਦੀ ਹਰੀ ਪੱਟੀ ਵਿੱਚ ਏਰੀਆ ਕੌਂਸਲਰ ਪ੍ਰੇਮਲਤਾ ਦੀ ਅਗਵਾਈ ਹੇਠ ਪੌਦੇ ਲਗਾਏ ਗਏ। ਇਸ ਮੌਕੇ ਐਸਡੀਓ ਕਿਰਨ ਦੀਪ, ਰੈਜ਼ੀਡੈਂਟ ਵੈਲਫੇਅਰ ਪ੍ਰਧਾਨ ਰਾਜੇਸ਼ ਰਾਏ, ਅਮਰਜੀਤ ਸਿੰਘ ਸੀਬੀਆਈ, ਅਸ਼ੋਕ ਪਰਾਸ਼ਰ, ਵਿਕਰਮ ਚੋਪੜਾ, ਨਰੇਸ਼ ਸਲਵਾਨ, ਜਸਵਿੰਦਰ ਸਿੰਘ*, ਸੁਭਾਸ਼ ਨੰਦਰਾ, ਸਰਵ ਸ਼ਰਮਾ, ਐਮਐਲ ਗੋਇਲ, ਪੂਨਮ, ਰੋਸ਼ਨ ਲਾਲ ਗਾਂਧੀ, ਸੇਵਾ ਸਿੰਘ, ਅਵਤਾਰ ਸਿੰਘ, ਐਚਐਸ ਤੁੰਗ ਅਤੇ ਹੋਰ ਸੈਕਟਰ ਨਿਵਾਸੀਆਂ ਨੇ ਹਿੱਸਾ ਲਿਆ।