ਪਿੰਡ ਪਿੱਪਲੀਵਾਲ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਗੜ੍ਹਸ਼ੰਕਰ, 3 ਜ਼ੂਨ- ਬੀਤ ਇਲਾਕੇ ਦੇ ਅੱਡਾ ਝੁੰਗੀਆਂ ਵਿੱਚ ਅੱਜ ਪਿੰਡ ਪਿੱਪਲੀਵਾਲ ਦੀ ਸੰਗਤ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਸੇਵਾਦਾਰਾਂ ਨੇ ਪੂਰਾ ਦਿਨ ਆਮ ਲੋਕਾਂ ਨੂੰ ਠੰਡਾ ਮਿੱਠਾ ਜਲ ਛਕਾ ਕੇ ਨਾਲ ਛੋਲਿਆਂ ਦਾ ਪ੍ਰਸ਼ਾਦ ਵੀ ਵੰਡਿਆ।

ਪ੍ਰਬੰਧਕੀ ਕਮੇਟੀ ਤੋਂ ਬਿੰਦੂ ਭੁੰਬਲਾ ਅਤੇ ਪਿੰਕਾ ਭੁੰਬਲਾ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਰਲ ਮਿਲ ਕੇ ਇਸ ਛਬੀਲ ਦਾ ਆਯੋਜਨ ਕੀਤਾ ਸੀ ਤਾਂ ਕਿ ਗਰਮੀ ਦੇ ਇਸ ਮੌਸਮ ਵਿੱਚ ਰਾਹਗੀਰਾਂ ਦੀ ਸੇਵਾ ਕੀਤੀ ਜਾ ਸਕੇ।