गायिका बेबी ए कौर द्वारा गाए गए गीत का पोस्टर जारी
ਸਮਾਜ ਸੈਵੀ ਸਾਧੂ ਸਿੰਘ ਕੈਨੇਡਾ ਦੀ ਪੇਸ਼ਕਸ਼ ( ਅਸੀਂ ਭੀਮ ਰਾਓ ਦੀਆਂ ਬੱਚੀਆਂ ਹਾਂ ) ਡੇਰਾ ਸੰਤ ਬਾਬਾ ਮੇਲਾ ਰਾਮ ਜੀ ਭਰੋਮਜਾਰਾ ਦੇ ਗੱਦੀ ਨਸ਼ੀਨ ਸੰਤ ਬਾਬਾ ਕੁਲਵੰਤ ਰਾਮ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਪੰਜਾਬ ਵਲੋਂ ਸੰਗਤਾਂ ਦੀ ਹਾਜ਼ਰੀ 'ਚ ਰਿਲੀਜ਼ ਕੀਤਾ ਗਿਆ,

ਇਸ ਨੂੰ ਗਾਇਕਾ ਬੇਬੀ ਏ ਕੌਰ ਅਮਰੀਤ ਵਲੋਂ ਗਾਇਆ ਗਿਆ ਹੈ, ਅਤੇ ਇਸ ਨੂੰ ਗੀਤਕਾਰ ਕੁਲਵੰਤ ਸਰੋਆ ਅਤੇ ਰਣਵੀਰ ਬੇਰਾਜ ਵਲੋਂ ਸਾਂਝੇ ਤੋਰ ਤੇ ਕਲਮ ਬੱਧ ਕੀਤਾ ਗਿਆ ਹੈ, ਇਸ ਮਿਊਜ਼ਿਕ ਪ੍ਰੀਤ ਬਲਿਹਾਰ ਵਲੋਂ ਤਿਆਰ ਕੀਤਾ ਗਿਆ ਹੈ, ਇਸ ਆਡੀਓ ਗੀਤ ਦੀ ਬਹੁਤ ਜਲਦ ਵੀਡੀਓ ਰਿਲੀਜ਼ ਕੀਤੀ ਜਾਵੇਗੀ