ਖਬੀਆ ਜਮਹੂਰੀ ਧਰਮ ਨਿਰਪੱਖ ਸਕਤੀਆ ਦਾ ਇਕ ਜੁਟ ਹੋਣਾ ਜਰੂਰੀ :: ਸੁਖਵਿੰਦਰ ਸਿੰਘ ਸ਼ੇਖੋ

ਗੜ੍ਹਸ਼ੰਕਰ- ਅੱਜ ਸੀ ਪੀ ਆਈ ਐਮ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਡਾਕਟਰ ਭਾਗ ਸਿੰਘ ਹਾਲ ਗੜਸੰਕਰ ਵਿਖੇ ਨੀਲਮ ਬਢੌਆਣ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਸ਼ੁਰੂ ਵਿੱਚ ਮਾਸਟਰ ਭਗਤ ਰਾਮ ਸਾਬਕਾ ਲੋਕ ਸਭਾ ਮੈਂਬਰ ਤੇ ਸਾਥੀ ਬਖ਼ਸ਼ੀਸ਼ ਸਿੰਘ ਨਾਗਰਾ ਬੈਹਲਪੁਰ ਦਾ ਸੋਗ ਮਤਾ ਕੀਤਾ ਪਾਰਟੀ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ 24ਵੀਪਾਰਟੀ ਕਾਂਗਰਸ ਪਾਸ ਕੀਤੇ ਰਾਜਨੀਤਕ ਤੇ ਜਥੇਬੰਦਕ ਤੇ ਪਿਛਲੀ ਪਾਰਟੀ ਕਾਂਗਰਸ ਦੇ ਫ਼ੈਸਲਿਆਂ ਸਮੀਖਿਆ ਰਿਪੋਰਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ|

 ਉਨ੍ਹਾਂ ਕਿਹਾ ਕਿ ਅੱਜ ਦੇਸ਼ ਅੰਦਰ ਫਿਰਕੂ  ਕਾਰਪੋਰੇਟ ਗਠਜੋੜ ਹਿਦੂਤਵ ਸ਼ਕਤੀਆਂ ਵਿਰੋਧ ਸੰਘਰਸ਼ ਤਿਖੇ ਕਰਨ ਲਈ ਸੀ ਪੀ ਆਈ ਐਮ ਦੀ ਮਜ਼ਬੂਤੀ ਦੇ ਨਾਲ ਖੱਬੀਆਂ ਜਮਹੂਰੀ ਧਰਮ ਨਿਰਪੱਖ ਸ਼ਕਤੀਆਂ ਦਾ ਇੱਕ ਜੁੱਟ ਹੋਣਾ ਜ਼ਰੂਰੀ ਹੈ ਉਨ੍ਹਾਂ ਨੇ ਪੰਜਾਬ ਅੰਦਰ ਵਿਗੜ ਰਹੀ ਅਮਨ ਕਾਨੂੰਨ ਦੀ ਵਿਵਸਥਾ ਬੰਬ ਧਮਾਕੇ ਤੇ ਗਰਨੇਡ ਹਮਲਿਆਂ  ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਤੇ ਵੀ ਚਰਚਾ ਕੀਤੀ ਵੱਧ ਰਹੇ ਭਿ੍ਸ਼ਟਾਚਾਰ ਤੇ ਚਿੰਤਾ ਜ਼ਾਹਰ ਕੀਤੀ ਕਿਸਾਨ ਸੰਘਰਸ਼ ਬਾਰੇ ਕੀਤੇ ਕੰਮਾਂ ਦੀ ਰਿਪੋਰਟ ਪਾਰਟੀ ਜ਼ਿਲ੍ਹਾ ਸਕੱਤਰ ਤੇ ਸੂਬਾ ਸਕੱਤਰੇਤ ਮੈਂਬਰ ਗੁਰਨੇਕ ਸਿੰਘ ਭੱਜਲ ਵਲੋਂ ਜਾਣਕਾਰੀ ਸਾਂਝੀ ਕੀਤੀ|
 ਉਨ੍ਹਾਂ ਨੇ ਦੱਸਿਆ ਕਿ ਸਾਡੀਆਂ ਜਨਤਕ ਜਥੇਬੰਦੀਆਂ ਦੀਆਂ ਕਾਨਫਰੰਸਾਂ ਜਾਰੀ ਹਨ ਔਰਤਾਂ ਦੀ ਜਥੇਬੰਦੀ ਜਨਵਾਦੀ ਇਸਤਰੀ ਸਭਾ ਆਪਣਾ ਸੁਬਾਈ ਆਜਲਾਸ ਅਗਸਤ ਮਹੀਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਗੜਸੰਕਰ ਵਿਖੇ ਕਰਨ ਜਾ ਰਹੀ ਹੈ ਜਿਸ ਦੀ ਸਫਲਤਾ ਲਈ ਜ਼ਿਲੇ ਸਮੂਹ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਸਾਥੀਆਂ ਨੂੰ ਨੂੰ ਸਫਲ ਬਣਾਉਣ ਤਨਦੇਹੀ ਨਾਲ ਕੰਮ ਕਰਨ ਇਸ ਨੂੰ ਨੇਪਰੇ ਚਾੜ੍ਹਨ ਲਈ 3 ਮਈ ਗੜਸੰਕਰ ਪਾਰਟੀ ਜਨਰਲ ਬਾਡੀ ਮੀਟਿੰਗ ਕੀਤੀ ਜਾਵੇਗੀ ਮੀਟਿੰਗ ਵਿੱਚ ਸ਼ਾਮਲ ਸਾਥੀ ਦਰਸ਼ਨ ਸਿੰਘ ਮੱਟੂ ਗੁਰਮੇਸ ਸਿੰਘ ਸੁਭਾਸ਼ ਮੱਟੂ ਮਹਿੰਦਰ ਕੁਮਾਰ ਵਢੌਆਣ ਰਣਜੀਤ ਸਿੰਘ ਚੋਹਾਨ ਹਰਬੰਸ ਸਿੰਘ ਧੂਤ ਆਸ਼ਾ ਨੰਦ ਬਲਵਿੰਦਰ ਸਿੰਘ ਸੁਲਿਦਰ ਕੌਰ ਚੁੰਬਰ ਹਾਜ਼ਰ ਸਨ