ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ, ਗੋਗੋਂ ਵਿਖੇ 1 ਲੱਖ 50 ਹਜ਼ਾਰ ਰੁਪਏ ਭੇਂਟ ਕੀਤੇ

ਗੜ੍ਹਸ਼ੰਕਰ, 17 ਫਰਵਰੀ- ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ, ਗੋਗੋਂ ਵਿਖੇ 1 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਵਿਿਦਆ ਦੇਵੀ, ਵਿਜੇ ਕਲੇਰ ਅਤੇ ਜਸਵਿੰਦਰ ਕੌਰ ਨੇ ਭੇਂਟ ਕੀਤੀ। ਇਸ ਮੌਕੇ ਹਾਜ਼ਰ ਗਿਆਨੀ ਕਰਨੈਲ ਸਿੰਘ, ਸੋਹਨ ਲਾਲ, ਬਲਵੀਰ ਸਿੰਘ, ਸੁਰਜੀਤ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਸਿੰਘ ਕਲੇਰ ,ਅਜੇ ਕਲੇਰ, ਰਾਜਕੁਮਾਰ, ਮਨਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਝੱਲੀ ਨੇ ਦਾਨੀ ਸਜੱਣਾ ਦਾ ਵਿਸ਼ੇਸ਼ ਸਨਮਾਨ ਕੀਤਾ।