ਬਹੁਤ ਹੀ ਸਤਿਕਾਰ ਯੋਗ ਮਾਸਟਰ ਦਿਲਬਾਗ ਸਿੰਘ ਜੀ ਮੋਜੀਪੁਰ ਹੁਣਾ ਦਾ ਅੱਜ ਗ੍ਰਾਮ ਪੰਚਾਇਤ ਬਾਰਾ ਪੁਰ ਵਲੋ ਸਨਮਾਨ ਕੀਤਾ ਗਿਆ।
ਗੜ੍ਹਸ਼ੰਕਰ- ਮਾਸਟਰ ਦਿਲਬਾਗ ਸਿੰਘ ਜੀ ਉੱਘੇ ਲੇਖਕ ਨੇ ਤੇ ਆਪਣੇ ਹਰ ਇਕ ਲੇਖ ਚ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਤੇ ਚੰਗੇ ਵਿਚਾਰਾਂ ਵਾਲੇ ਲੇਖ ਲਿਖਦੇ ਰਹਿਦੇ ਨੇ। ਅੱਜ ਉਹਨਾਂ ਦਾ ਸਨਮਾਨ ਸਰਪੰਚ ਸੁਰਿੰਦਰ ਪਾਲ, ਕੁਲਵੰਤ ਸਿੰਘ ਪੰਚ, ਮਲਕੀਤ ਭਗਤ,ਚੌਧਰੀ ਜੀਤ ਸਿੰਘ ਜੀ ਠੇਕੇਦਾਰ, ਕਾਂਤਾ ਫੌਜੀ ਪੰਚ, ਨਰੰਜਣ ਸਿੰਘ,ਸਰਵਣ ਸਿੰਘ, ਬਲਵੀਰ ਸਿੰਘ ਸਰਦਾਰ ਕੇਸਰ ਸਿੰਘ ਤੇ ਸਰਪੰਚ ਸ਼ਾਮ ਲਾਲ ਜੀ ਪਿੰਡ ਕੁੱਕੜ ਮਜਾਰਾ ਜੀ ਹਾਜ਼ਿਰ ਸਨ।