ਜਨਵਾਦੀ ਇਸਤਰੀ ਸਭਾ ਦਾ ਜ਼ਿਲਾ ਅਜਲਾਸ ਗੜ੍ਹਸ਼ੰਕਰ ਵਿਖੇ 10 ਜੂਨ ਨੂੰ : ਸ਼ੁਭਾਸ਼ ਮੱਟੂ
ਗੜਸ਼ੰਕਰ- ਅੱਜ ਇੱਥੇ ਪਰੈਸ ਨੂੰ ਜਾਣਕਾਰੀ ਦਿੰਦਿਆ ਜਨਵਾਦੀ ਇਸਤਰੀ ਸਭਾ ਦੀਆ ਆਗੂਆ ਸੂਭਾਸ਼ ਮੱਟੂ ਸੂਬਾ ਆਗੂ ਕਰਮਵਾਰ ਜਿਲਾ ਪ੍ਧਾਨ ਜ ਜਕੱਤਰ ਨੀਲਮ ਬੱਡੋਆਣ ਸੁਰਿੰਦਰ ਕੋਰ ਚੂਬਰ ਪਰੇਮ ਲਤਾ ਨੇ ਦੱਸਿਆ ਸਭਾ ਦਾ ਜਿਲਾ ਅਜਲਾਸ 10 ਜੂਨ ਨੂੰ ਗੜਸ਼ੰਕਰ ਡਾਕਟਰ ਭਾਗ ਸਿੰਘ ਹਾਲ ਵਿੱਚ ਹੋਵੇਗਾ।

ਤਿੰਨਾ ਸਾਲਾ ਦੀ ਸਰਗਰਮੀਆ ਦੀ ਰਿਪੋਟ ਪੇਸ਼ ਕੀਤੀ ਜਾਵੇਗੀ ਜਿਸ ਤੇ ਬਹਿਸ ਹੋਵੇਗੀ। ਰਿਪੋਟ ਪਾਸ ਹੋਣ ਤੋ ਬਾਅਦ ਜਿਲੇ ਦੀ ਚੋਣ ਹੋਵੇਗੀ ਅਗਲੇ ਸ਼ੰਘਰਸ਼ ਉਲੀਕੇ ਜਾਣਗੇ ਜਿਲੇ ਦੀਆ ਸਾਰੇ ਆਗੂਆ ਨੂੰ ਅਪੀਲ ਕੀਤੀ ਜਾਦੀ ਹੈ ਸਾਰੇ ਸਾਥੀ ਠੀਕ 10 ਵਜੇ ਪੁੱਜ ਜਾਣ।