ਠੰਡ ਦੇ ਧੁੰਦ ਦਾ ਕਹਿਰ ਪੂਰੇ ਪੰਜਾਬ ਭਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਇਸੀ ਦੇ ਤਹਿਤ ਹੀ ਰਾਜਪੁਰਾ ਵਿੱਚ ਠੰਡ ਧੁੰਦ ਤੇ ਕੋਰੇ ਦੇ ਨਾਲ ਰਾਜਪੁਰਾ ਦੇ ਲੋਕ ਵੀ ਜੂਝ ਰਹੇ ਹਨ।

ਰਾਜਪੁਰਾ - ਅੱਜ ਧੁੰਦ ਦਾ ਕਹਿਰ ਇਦਾਂ ਦਾ ਵੇਖਣ ਨੂੰ ਮਿਲ ਰਿਹਾ ਕਿ ਆਸਮਾਨ ਤੋਂ ਪਾਣੀ ਦੀਆਂ ਬੂੰਦਾਂ ਟਪਕ ਰਹੀਆਂ ਹਨ| ਜਿਸ ਨਾਲ ਜਨਜੀਵਨ ਤਾਂ ਅਸਤਵਿਸਤ੍ ਹੋ ਹੀ ਰਿਹਾ ਪਰ ਕੰਮ ਕਾਜ ਤੇ ਜਾਣ ਵਾਲੇ ਲੋਕ ਜੋ ਹੈ ਪਰੇਸ਼ਾਨੀ ਦੇ ਨਾਲ ਆਪਣੇ ਕੰਮ ਕਾਜਾਂ ਤੇ ਪਹੁੰਚ ਰਹੇ ਹਨ। ਇਸ ਬਾਰੇ ਉੱਥੇ ਮੌਜੂਦ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਠੰਡ ਬਹੁਤ ਹੈ ਕੋਹਰੇ ਦਾ ਵੀ ਆਲਮ ਪੂਰੀ ਤਰ੍ਹਾਂ ਛਾਇਆ ਹੋਇਆ ਤੇ ਆਸਮਾਨ ਤੋਂ ਪਾਣੀ ਟਪਕ ਰਿਹਾ ਹੈ ਜਿਸ ਕਰਕੇ ਉਹਨਾਂ ਨੂੰ ਵਾਹਨ ਚਲਾਣ ਵਿੱਚ ਵੀ ਮੁਸ਼ਕਿਲ ਹੋ ਰਹੀ ਹੈ

 ਸਾਡੀ ਟੀਮ ਵੀ ਸਾਰੇ ਵਾਹਨ ਚਾਲਕਾਂ ਨੂੰ ਇਹ ਅਪੀਲ ਕਰਦੀ ਹੈ ਕਿ ਠੰਡ ਤੇ ਧੁੰਦ ਦੇ ਵਿੱਚ ਆਪਣੇ ਵਾਹਨਾਂ ਦੀ ਲਾਈਟਾਂ ਜਗਾ ਕੇ ਰੱਖੋ ਤੇ ਡਿਪਰ ਲਾਈਟਾਂ ਦਾ ਪ੍ਰਯੋਗ ਕਰਦੇ ਹੋਏ ਸੜਕ ਤੇ ਚੱਲੋ ਜਰੂਰੀ ਹੋਵੇ ਤਾਂ ਹੀ ਘਰੋਂ ਬਾਹਰ ਨਿਕਲੋ ਨਹੀਂ ਤਾਂ ਘਰ ਵਿੱਚ ਹੀ ਰਹੋ
ਪੁੱਤ ਮੌਜੂਦ ਲੋਕਾਂ ਦਾ ਇਹ ਵੀ ਕਹਿਣਾ ਸੀਗਾ ਕਿ ਪਿੰਡ ਤੋਂ ਸ਼ਹਿਰ ਤੱਕ ਆਉਣ ਵਾਸਤੇ ਜਿੱਥੇ ਪਹਿਲੇ 10 ਮਿੰਟ ਲੱਗਦੇ ਸੀ ਲੇਕਿਨ ਹੁਣ ਉਹ ਧੁੰਦ ਤੇ ਕੋਹਰੇ ਦੇ ਕਾਰਨ ਪਿੰਡ ਤੋਂ ਸ਼ਹਿਰ ਤੱਕ ਆਉਣ ਵਾਸਤੇ ਅੱਧੇ ਤੋਂ ਪੌਣੇ ਘੰਟੇ ਦਾ ਸਾਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਡਿਊਟੀ ਤੋਂ ਲੇਟ ਹੋ ਜਾਂਦੇ ਹਨ ਤੇ ਕੰਮ ਕਾਜ ਵਿੱਚ ਵੀ ਫਰਕ ਪੈਂਦਾ ਹੈ। ਤੇ ਠੰਡ ਕਾਰਨ ਦਿਹਾੜੀਦਾਰ ਮਜ਼ਦੂਰਾਂ ਦਾ ਵੀ ਕੰਮ ਕਰਨਾ ਔਖਾ ਹੋਇਆ ਹੈ ਕਿਉਂਕਿ ਠੰਡ ਦੌਰਾਨ ਉਹਨਾਂ ਨੂੰ ਕੰਮ ਮਿਲਣ ਵਿੱਚ ਵੀ ਦਿੱਕਤਾਦਾ ਸਾਮਨਾ ਕਰਨਾ ਪੈਂਦਾ ਹੈ ਕਈ ਥਾਵਾਂ ਤੇ ਠੰਡ ਤੋਂ ਬਚਣ ਲਈ ਮਜ਼ਦੂਰਾਂ ਤੇ ਆਮ ਲੋਕਾਂ ਵੱਲੋਂ ਆਪਣੇ ਆਪ ਨੂੰ ਗਰਮ ਰੱਖਣ ਵਾਸਤੇ ਅੱਗ ਸੇਕਦੇ ਹੋਏ ਵੀ ਨਜ਼ਰ ਆਏ