ਰਾਜਪੁਰਾ ਦੇ ਨਾਲ ਲੱਗਦੇ ਪਿੰਡ ਸਦਰੌਰ ਵਿੱਚ ਐਨਆਈਏ ਦੀ ਰੇਡ ਪੰਜ ਤੇ ਕੀਤੀ ਗਈ ਪੁੱਛਗਿਚ
ਰਾਜਪੁਰਾ,20-12-24: ਰਾਜਪੁਰਾ ਦੇ ਨਜ਼ਦੀਕੀ ਪਿੰਡ ਸਧਰੋਰ ਵਿਖੇ ਅੱਜ ਐਨਆਈਏ ਦੀ ਟੀਮ ਵੱਲੋਂ ਸਵੇਰੇ 5:30 ਵਜੇ ਸਟੂਡੈਂਟ ਫੋਰ ਸੋਸਾਇਟੀ ਨਾਮ ਦੇ ਸੰਗਠਨ ਨਾਲ ਜੁੜੇ ਦਮਨਪ੍ਰੀਤ ਸਿੰਘ ਦੇ ਘਰ ਰੇਡ ਕੀਤੀ ਗਈ| ਮੌਕੇ ਤੋ ਮਿਲੀ ਜਾਣਕਾਰੀ ਅਨੁਸਾਰ ਐਨਈਏ ਦੀ ਇਹ ਰੈਡ 5 ਵਜੇ ਤੋਂ 10 ਵਜੇ ਤੱਕ ਚੱਲੀ ਇਸ ਦੌਰਾਨ ਦਮਲਪ੍ਰੀਤ ਸਿੰਘ ਦੇ ਬੈਂਕ ਖਾਤੇ ਦੀਆਂ ਕਾਪੀਆਂ ਲੈਪਟਾਪ ਤੇ ਦੋ ਮੋਬਾਇਲ ਫੋਨ ਐਨਆਈਏ ਦੀ ਟੀਮ ਵੱਲੋਂ ਆਪਣੇ ਕਬਜ਼ੇ ਵਿੱਚ ਲਏ ਗਏ|

ਜਾਣਕਾਰੀ ਅਨੁਸਾਰ ਲਖਨਊ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਇਸ ਦੇ ਨਾਲ ਹੀ ਦਮਨਪ੍ਰੀਤ ਸਿੰਘ ਤੋਂ ਪਹਿਲਾਂ ਵੀ ਐਨਆਈਏ ਵੱਲੋਂ ਲਖਨਊ ਬੁਲਾ ਕੇ ਪੁੱਛ ਕਿਛ ਕੀਤੀ ਗਈ ਸੀ। ਰੇਡ ਦੀ ਖਬਰ ਸੁਣਦਿਆਂ ਹੀ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਪਿੰਡ ਦੇ ਸਰਪੰਚ ਦੇ ਪਿੰਡ ਵਸੀ ਦਮਨ ਦੇ ਘਰ ਪਹੁੰਚੇ ਮੀਡੀਆ ਨਾਲ ਗੱਲਬਾਤ ਕਰਦੇ ਆਂ ਉਹਨਾਂ ਕੇਂਦਰ ਸਰਕਾਰ ਦੀਆਂ ਏਜੰਸੀਆਂ ਵੱਲੋਂ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨਾਂ ਦੇ ਖਿਲਾਫ ਅਜਿਹੀਆਂ ਰੇਡਾਂ ਕੀਤੀਆਂ ਜਾ ਹਨ ਰਹੀਆਂ ਹਨ|
ਜਿਸ ਦੀ ਉਹ ਪੂਰਨ ਤੌਰ ਤੇ ਨਿੰਦਿਆ ਕਰਦਦੇ ਹਾ ਪਿੰਡ ਵਿੱਚ ਰੇਡ ਕਰਨ ਤੋਂ ਪਹਿਲਾਂ ਕਿਸੇ ਵੀ ਪਿੰਡ ਵਾਸੀ ਜਾਂ ਸਰਪੰਚ ਨੂੰ ਬਿਨਾਂ ਦਸੇ ਰੇਡ ਕਰਨਾ ਗਲਤ ਗੱਲ ਹੈ।