ਇੰਦਰ ਮੋਹਨ ਸਿੰਘ ਬਜ਼ਾਜ਼ ਦੇ ਮਾਤਾ ਤ੍ਰਿਪਤ ਕੌਰ ਨਮਿਤ ਅੰਤਿਮ ਅਰਦਾਸ 7 ਨੂੰ

ਪਟਿਆਲਾ, 4 ਸਤੰਬਰ - ਪਟਿਆਲਾ ਦੇ ਟਕਸਾਲੀ ਅਕਾਲੀ ਆਗੂ ਸਵਰਗੀ ਮਨਮੋਹਨ ਸਿੰਘ ਬਜ਼ਾਜ਼ ਦੀ ਧਰਮ ਪਤਨੀ ਅਤੇ ਸੀਨੀਅਰ ਅਕਾਲੀ ਆਗੂ ਇੰਦਰ ਮੋਹਨ ਸਿੰਘ ਬਜ਼ਾਜ਼ ਦੀ ਮਾਤਾ ਸਰਦਾਰਨੀ ਤ੍ਰਿਪਤ ਕੌਰ ਬਜ਼ਾਜ਼ (ਪਟਿਆਲਾ ਦੇ ਸਾਬਕਾ ਮੇਅਰ ਅਮਰਿੰਦਰ ਸਿੰਘ ਬਜ਼ਾਜ਼ ਦੇ ਦਾਦੀ ਜੀ),

ਪਟਿਆਲਾ, 4 ਸਤੰਬਰ - ਪਟਿਆਲਾ ਦੇ ਟਕਸਾਲੀ ਅਕਾਲੀ ਆਗੂ ਸਵਰਗੀ ਮਨਮੋਹਨ ਸਿੰਘ ਬਜ਼ਾਜ਼ ਦੀ ਧਰਮ ਪਤਨੀ ਅਤੇ ਸੀਨੀਅਰ ਅਕਾਲੀ ਆਗੂ ਇੰਦਰ ਮੋਹਨ ਸਿੰਘ ਬਜ਼ਾਜ਼ ਦੀ ਮਾਤਾ ਸਰਦਾਰਨੀ ਤ੍ਰਿਪਤ ਕੌਰ ਬਜ਼ਾਜ਼ (ਪਟਿਆਲਾ ਦੇ ਸਾਬਕਾ ਮੇਅਰ ਅਮਰਿੰਦਰ ਸਿੰਘ ਬਜ਼ਾਜ਼ ਦੇ ਦਾਦੀ ਜੀ), ਜੋ ਪਹਿਲੀ ਸਤੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ, ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 7 ਸਤੰਬਰ (ਸ਼ਨੀਵਾਰ) ਨੂੰ ਦੁਪਹਿਰ 12 ਤੋਂ 1.30 ਵਜੇ ਤਕ ਗੁ: ਸ੍ਰੀ ਗੁਰੂ ਸਿੰਘ ਸਭਾ, ਮਾਲ ਰੋਡ, ਪਟਿਆਲਾ ਵਿਖੇ ਹੋਵੇਗੀ।