ਪਟਿਆਲਾ ਕਾਰ ਬਾਜ਼ਾਰ ਵੱਲੋ ਸਾਵਨ ਦੇ ਮੌਕੇ ਤੇ ਖੀਰ ਪੂੜੇ ਦਾ ਲੰਗਰ ਲਗਾਇਆ

ਪਟਿਆਲਾ- ਕਾਰ ਬਾਜ਼ਾਰ ਪਟਿਆਲਾ ਛੋਟੀ ਬਾਰਾਂਦਰੀ ਵੱਲੋਂ ਸਾਵਨ ਦੇ ਮੌਕੇ ਤੇ ਸੰਜੇ ਗੋਇਲ (ਉੱਘੇ ਸਮਾਜ ਸੇਵਕ) ਦੀ ਸਰਪਰਸਤੀ ਹੇਠ ਖੀਰ ਪੂੜੇ ਦਾ ਲੰਗਰ ਲਗਾਇਆ ਗਿਆ ਜਿਸ ਦਾ ਆਮ ਲੋਕਾਂ ਨੇ ਖੂਬ ਆਨੰਦ ਮਾਣਿਆ।

ਪਟਿਆਲਾ- ਕਾਰ ਬਾਜ਼ਾਰ ਪਟਿਆਲਾ ਛੋਟੀ ਬਾਰਾਂਦਰੀ ਵੱਲੋਂ ਸਾਵਨ ਦੇ ਮੌਕੇ ਤੇ ਸੰਜੇ ਗੋਇਲ (ਉੱਘੇ ਸਮਾਜ ਸੇਵਕ) ਦੀ ਸਰਪਰਸਤੀ ਹੇਠ ਖੀਰ ਪੂੜੇ ਦਾ ਲੰਗਰ ਲਗਾਇਆ ਗਿਆ ਜਿਸ ਦਾ ਆਮ ਲੋਕਾਂ ਨੇ ਖੂਬ ਆਨੰਦ ਮਾਣਿਆ।
 ਪਟਿਆਲਾ ਕਾਰ ਬਾਜ਼ਾਰ ਵੱਲੋਂ ਸ਼ਾਮਿਲ ਸ਼ਖ਼ਸੀਅਤਾਂ ਵਿਚ  ਸੰਜੇ ਕੁਮਾਰ ਗੋਇਲ, ਅਨਿਲ ਚੁਘ (ਬੰਟੀ), ਅਨਿਲ ਵਧਵਾ, ਨੀਸ਼ੂ ਰਮੇਸ਼ ਵਧਵਾ, ਗੁਰਮਿੰਦਰ ਸੈਣੀ, ਡਾਕਟਰ ਹਰਬੰਸ ਸਿੰਘ, ਸੁਧੀਰ ਕੁਮਾਰ, ਰਵਿੰਦਰ ਫਕੀਰ ਚੰਦ ਬਾਂਸਲ, ਪਵਿੱਤਰ, ਸੰਜੇ ਵੋਹਰਾ, ਸਰੱਬਜੀਤ ਸਿੰਘ, ਵਿਪਨ ਸ਼ਰਮਾ, ਮਿੰਟਾਂ ਜੀ, ਬੱਬੂ ਜੀ, ਸਤਪਾਲ ਸਿੰਘ, ਸਾਹਿਲ ਪੁਰੀ, ਮੁਕੇਸ਼ ਸਿੰਗਲਾ, ਅਨਿਲ ਪੁਰੀ, ਬਲਜਿੰਦਰ ਸਿੰਘ ਭਾਨਰਾ, ਰਵੀ ਗੋਇਲ, ਜਤਿੰਦਰ ਬਾਸਲ, ਸੰਜੀਵ ਕੁਮਾਰ, ਮਨੀ ਸੰਧੂ, ਭੁਪਿੰਦਰ ਸਿੰਘ ਅਤੇ ਰਾਕੇਸ਼ ਠਾਕੁਰ ਆਦੀ ਨੇ ਇਸ ਵਿੱਚ ਹਾਜ਼ਰੀ ਲਗਾਈ ਅਤੇ ਸਹਿਯੋਗ ਦਿੱਤਾ।