
ਪੰਜਾਬ ਸਕੱਤਰੇਤ ਕਾਂਪਲੈਕਸ ਵਿੱਚ ਬੂਟੇ ਲਗਾਏ
ਚੰਡੀਗੜ੍ਹ, 6 ਜੁਲਾਈ - ਲੋਕ ਸੰਪਰਕ ਵਿਭਾਗ ਪੰਜਾਬ ਕਰਮਚਾਰੀ ਐਸੋਸੀਏਸ਼ਨ ਵਲੋਂ ਪੰਜਾਬ ਸਕੱਤਰੇਤ ਕਾਂਪਲੈਕਸ ਵਿੱਚ ਬੂਟੇ ਲਗਾਏ ਗਏ।
ਚੰਡੀਗੜ੍ਹ, 6 ਜੁਲਾਈ - ਲੋਕ ਸੰਪਰਕ ਵਿਭਾਗ ਪੰਜਾਬ ਕਰਮਚਾਰੀ ਐਸੋਸੀਏਸ਼ਨ ਵਲੋਂ ਪੰਜਾਬ ਸਕੱਤਰੇਤ ਕਾਂਪਲੈਕਸ ਵਿੱਚ ਬੂਟੇ ਲਗਾਏ ਗਏ।
ਸੰਸਥਾ ਦੇ ਸz. ਅਰਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਸ ਮੌਕੇ ਸੰਸਥਾ ਵਲੋਂ ਮੈਡੀਕਲ ਗੁਣਾਂ ਵਾਲੇ ਅਤੇ ਅਤੇ ਫ਼ਲਦਾਰ ਬੂਟੇ ਲਗਾਏ ਗਏ। ਉਹਨਾਂ ਕਿਹਾ ਕਿ ਇਹਨਾਂ ਬੂਟਿਆਂ ਦੀ ਦੇਖਭਾਲ ਵੀ ਸੰਸਥਾ ਦੇ ਮੈਂਬਰਾਂ ਵਲੋਂ ਕੀਤੀ ਜਾਵੇਗੀ।
