World News
Everything beyond India
-
ਆਵਾਰਾ ਕੁੱਤਿਆਂ ਵੱਲੋਂ ਜ਼ਖਮੀ ਹੋਏ ਲੋਕਾਂ ਨੂੰ ਨਗਰ ਨਿਗਮ ਮੁਆਵਜ਼ਾ ਦੇਵੇ - ਰਣਜੀਤ ਰਾਣਾ
News By Paigam E Jagat — Jul 20, 2024ਹੁਸ਼ਿਆਰਪੁਰ - ਸ਼ਿਵ ਸੈਨਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਰਣਜੀਤ ਰਾਣਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਦੀ ਗਲੀ ਮੁਹੱਲੇ ਦੇ ਆਵਾਰਾ ਕੁੱਤੇ ਹੁਣ ਆਦਮਖੋਰ ਬਣ ਗਏ ਹਨ। ਚਾਰ ਦਿਨ ਪਹਿਲਾਂ ਇਲਾਕਾ ਨਿਵਾਸੀ ਇੱਕ ਬਜ਼ੁਰਗ ਵਿਅਕਤੀ ਨੂੰ ਵੱਢ-ਵੱਢ ਕੇ…
-
ਦੁਕਾਨਦਾਰ ਬਾਜ਼ਾਰਾਂ ‘ਚ ਨਾਜਾਇਜ਼ ਕਬਜ਼ੇ ਨਾ ਕਰਨ ਅਤੇ ਦੁਕਾਨ ਦਾ ਟਰੇਡ ਲਾਇਸੰਸ ਬਣਵਾਉਣ - ਡਾਕਟਰ ਅਮਨਦੀਪ ਕੌਰ
News By Paigam E Jagat — Jul 20, 2024ਹੁਸ਼ਿਆਰਪੁਰ - ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਕਿਹਾ ਕਿ ਜਿਨ੍ਹਾਂ ਦੁਕਾਨਦਾਰਾਂ ਵੱਲੋਂ ਆਪਣਾ ਸਾਮਾਨ ਸੜਕਾਂ/ਗਲੀਆਂ ਵਿਚ ਰੱਖਿਆ ਜਾਂਦਾ ਹੈ, ਉਹ ਤੁਰੰਤ ਆਪਣਾ ਸਾਮਾਨ ਉਥੋਂ ਚੁੱਕ ਲੈਣ ਅਤੇ ਸਾਂਮਾਨ ਦੁਕਾਨਾਂ ਦੇ ਅੰਦਰ ਰੱਖਣ, ਤਾਂ ਜੋ ਟ੍ਰੈਫਿਕ ਵਿਚ ਕੋਈ ਵਿਘਨ ਪੈਦ…
-
ਸੜੋਆ ਪੁਲਸ ਵਲੋਂ ਨਸ਼ੇ ਦੀਆਂ ਗੋਲੀਆਂ ਦੇ ਪੱਤਿਆਂ ਸਮੇਤ ਇਕ ਨੋਜਵਾਨ ਕਾਬੂ
News By Paigam E Jagat — Jul 20, 2024ਸੜੋਆ - ਬੀਤੇ ਕੱਲ੍ਹ ਸੜੋਆ ਚੌਂਕੀ ਇੰਚਾਰਜ ਸਤਨਾਮ ਸਿੰਘ ਵਲੋਂ ਇਕ ਨੋਜਵਾਨ ਨੂੰ ਨਸ਼ੇ ਦੀਆਂ ਗੋਲੀਆਂ ਦੇ ਪੱਤਿਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਏ ਐਸ ਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਜਦੋਂ ਪਿੰਡ ਸੜੋਆ ਤੋਂ ਦਿਆਲਾਂ ਵੱਲ ਨੂੰ ਜ…
-
ਊਨਾ ਜ਼ਿਲ੍ਹੇ ਵਿੱਚ ਬਿਹਤਰ ਆਫ਼ਤ ਪ੍ਰਬੰਧਨ ਬਾਰੇ ਦੋ ਰੋਜ਼ਾ ਵਰਕਸ਼ਾਪ ਸਮਾਪਤ ਹੋਈ
News By Paigam E Jagat — Jul 20, 2024ਊਨਾ, 20 ਜੁਲਾਈ - ਡੀਆਰਡੀਏ ਆਡੀਟੋਰੀਅਮ ਊਨਾ ਵਿਖੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਵੱਲੋਂ ਕਰਵਾਈ ਗਈ ਦੋ ਰੋਜ਼ਾ ਵਰਕਸ਼ਾਪ ਸ਼ਨੀਵਾਰ ਨੂੰ ਸਮਾਪਤ ਹੋ ਗਈ। ਵਰਕਸ਼ਾਪ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਗੁਰਜਰ ਨੇ ਕੀਤੀ। ਉਨ੍ਹਾਂ ਕਿਹਾ ਕਿ ਆਫ਼…
-
ਮੱਕੀ ਨੂੰ ਡਿੱਗਣ ਵਾਲੇ ਫੌਜੀ ਕੀੜੇ ਤੋਂ ਬਚਾਉਣ ਲਈ ਕੋਰਜ਼ੇਨ ਦਾ ਛਿੜਕਾਅ ਕਰੋ।
News By Paigam E Jagat — Jul 20, 2024ਊਨਾ, 20 ਜੁਲਾਈ:- ਮੱਕੀ ਨੂੰ ਬਚਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਸਾਰੇ ਵਿਕਾਸ ਬਲਾਕਾਂ ਵਿੱਚ ਕੋਰੇਜੀਨ ਕੀਟਨਾਸ਼ਕ ਉਪਲਬਧ ਹੈ। ਕੋਰੇਜੀਨ ਦਾ ਪਹਿਲਾ ਛਿੜਕਾਅ ਬਿਜਾਈ ਤੋਂ ਦਸ ਦਿਨਾਂ ਬਾਅਦ ਮੱਕੀ ਦੇ ਪੱਤਿਆਂ ਦੇ ਭੁੰਨਿਆਂ ਵਿੱਚ ਕਰੋ। ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਕੀਤਾ…
-
ਰਾਜਨੀਤੀ ਵਿੱਚ ਲੋਕ ਸੇਵਾ ਅਤੇ ਲੋਕ ਭਲਾਈ ਮੇਰਾ ਉਦੇਸ਼ ਹੈ- ਮੁਕੇਸ਼ ਅਗਨੀਹੋਤਰੀ
News By Paigam E Jagat — Jul 20, 2024ਊਨਾ, 20 ਜੁਲਾਈ - ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਰਾਜਨੀਤੀ ਵਿੱਚ ਲੋਕ ਸੇਵਾ ਅਤੇ ਲੋਕ ਭਲਾਈ ਉਨ੍ਹਾਂ ਦਾ ਉਦੇਸ਼ ਹੈ। ਲੋਕਾਂ ਦੇ ਸਹਿਯੋਗ ਅਤੇ ਉਨ੍ਹਾਂ ਦੇ ਪਿਆਰ ਸਦਕਾ ਉਹ ਪੂਰੀ ਤਨਦੇਹੀ ਨਾਲ ਇਸ ਲਈ ਕੰਮ ਕਰ ਰਹੇ ਹਨ। ਸ਼੍ਰੀ ਅਗਨੀਹੋਤਰੀ ਨੇ ਸ਼ਨੀਵਾਰ…
-
ਸੈਲਾ ਖੁਰਦ ਦੇ ਪ੍ਰਸਿੱਧ ਧਾਰਮਿਕ ਅਸਥਾਨ ਥਾਥਾ ਔਗੜ੍ਹ ਨਾਥ ਜੀ ਦੇ ਮੰਦਰ ਅਤੇ ਪਿੰਡ ਕਿਤੱਣਾ ਵਿਖੇ ਝੱਲੀ ਗੋਤ ਦੇ ਧਾਰਮਿਕ ਅਸਥਾਨ ਵਿਖੇ ਚੋਰੀ ਦੀ ਘਟੀਆ ਹਰਕਤ|
News By Paigam E Jagat — Jul 20, 2024ਗੜ੍ਹਸ਼ੰਕਰ - ਰਾਤ ਚੋਰਾਂ ਨੇ ਸੈਲਾ ਖੁਰਦ ਦੇ ਪ੍ਰਸਿੱਧ ਧਾਰਮਿਕ ਅਸਥਾਨ ਥਾਥਾ ਔਗੜ੍ਹ ਨਾਥ ਜੀ ਦੇ ਮੰਦਰ ਅਤੇ ਪਿੰਡ ਕਿਤੱਣਾ ਵਿਖੇ ਝੱਲੀ ਗੋਤ ਦੇ ਧਾਰਮਿਕ ਅਸਥਾਨ 'ਤੇ ਗੋਲਕ ਭੰਨ੍ਹ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਮੇਨ ਰੋਡ 'ਤੇ ਸਥਿਤ ਬਾਬਾ…
-
ਪਰਫੈਕਟ ਸਮਾਈਲ ਡੈਂਟਲ ਕਲੀਨਿਕ ਨੇ ਸਮਾਜ ਦੀ ਸੇਵਾ ਦੇ 25 ਸਾਲ ਪੂਰੇ ਕੀਤੇ
News By Paigam E Jagat — Jul 20, 2024ਚੰਡੀਗੜ੍ਹ, 20/07/2024 - ਉੱਤਮਤਾ ਦੇ 25 ਸਾਲਾਂ ਦਾ ਜਸ਼ਨ ਮਨਾਉਂਦੇ ਹੋਏ, ਪਰਫੈਕਟ ਸਮਾਈਲ ਡੈਂਟਲ ਕਲੀਨਿਕ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੀ ਮੇਜ਼ਬਾਨੀ ਕੀਤੀ, ਜਿੱਥੇ ਡਾ. ਸਰਬਜੀਤ ਸਿੰਘ ਨੇ ਆਪਣੇ ਪੇਸ਼ੇਵਰ ਸਫ਼ਰ ਨੂੰ ਸਾਂਝਾ ਕੀਤਾ। ਉਸਨੇ ਕਲੀਨਿਕ ਦੀ ਵਿਆਪਕ ਦੰਦਾਂ ਦੀ…
-
ਹੈਮਟੋਲੋਜੀ ਵਿਭਾਗ, ਪੀਜੀਆਈ ਚੰਡੀਗੜ੍ਹ ਵਿੱਚ ਨੈਕਸਟ-ਜਨਰੇਸ਼ਨ ਸੀਕਵੇਂਸਿੰਗ ਟੈਸਟਿੰਗ ਦੀ ਸਥਾਪਨਾ
News By Paigam E Jagat — Jul 20, 2024ਸ਼ੁੱਕਰਵਾਰ, 19 ਜੁਲਾਈ 2024 ਨੂੰ ਪੀਜੀਆਈਐਮਈਆਰ, ਚੰਡੀਗੜ੍ਹ ਦੇ ਹੈਮਟੋਲੋਜੀ ਵਿਭਾਗ ਵੱਲੋਂ ਇੱਕ ਅਧੁਨਿਕ ਨੈਕਸਟ-ਜਨਰੇਸ਼ਨ ਸੀਕਵੇਂਸਰ ਨੂੰ ਰੁਟੀਨ ਡਾਇਗਨੋਸਟਿਕ ਮਰੀਜ਼ਾਂ ਦੀ ਦੇਖਭਾਲ ਸੇਵਾ ਵਿੱਚ ਸ਼ਾਮਲ ਕੀਤਾ ਗਿਆ। ਡਾ. ਰੀਨਾ ਦਾਸ, ਹੈਮਟੋਲੋਜੀ (ਲੈਬੋਰਟਰੀ) ਦੀ ਮੁਖੀ ਅਤ…
-
ਉੱਘੇ ਕਾਂਗਰਸੀ ਵਰਕਰ ਸਤਨਾਮ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ 28 ਜੁਲਾਈ ਦਿਨ ਐਤਵਾਰ ਨੂੰ
News By Paigam E Jagat — Jul 20, 2024ਮਾਹਿਲਪੁਰ, 20 ਜੁਲਾਈ - ਕਾਂਗਰਸ ਪਾਰਟੀ ਦੇ ਉੱਘੇ ਵਰਕਰ ਸਤਿਕਾਰਯੋਗ ਸਤਨਾਮ ਸਿੰਘ ਜੀ ਸੈਲਾ ਕਲਾਂ ਅੱਜ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਇਸ ਸਬੰਧੀ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਕੁਲਵਿੰਦਰ ਸੈਲਾ ਅਤੇ ਮੈਡਮ ਸਰਤਾ ਸ਼ਰਮਾ ਸਾਬਕਾ ਡਾਇਰੈਕਟਰ ਵਾਟਰ ਵਾਟਰ ਸਪਲਾਈ ਸੀਵਰੇਜ…
-
ਡਾਕਟਰ ਬੀ. ਆਰ. ਅੰਬੇਡਕਰ ਭਵਨ ਗੜਸ਼ੰਕਰ ਨੇੜੇ ਖਾਨਪੁਰ ਗੇਟ ਵਿਖੇ 21 ਜੁਲਾਈ ਦਿਨ ਐਤਵਾਰ ਨੂੰ ਲੱਗੇਗਾ ਸਪੈਸ਼ਲ ਮੈਡੀਕਲ ਕੈੰਪ
News By Paigam E Jagat — Jul 20, 2024ਮਾਹਿਲਪੁਰ, 20 ਜੁਲਾਈ - ਡਾਕਟਰ ਬੀ. ਆਰ. ਅੰਬੇਡਕਰ ਮਿਸ਼ਨ ਟਰੱਸਟ ਗੜਸ਼ੰਕਰ ਵੱਲੋਂ ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਸਪੈਸ਼ਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 21 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਡਾਕਟਰ ਬੀ.…
-
ਪੈਰਾ ਕ੍ਰਿਕਟਰ ਆਮਿਰ ਹੁਸੈਨ ਲੋਨ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦਾ ਬ੍ਰਾਂਡ ਅੰਬੈਸਡਰ ਬਣਿਆ
News By Paigam E Jagat — Jul 20, 2024ਪਟਿਆਲਾ, 20 ਜੁਲਾਈ - ਅੱਜ ਮੀਡੀਆ ਕਲੱਬ, ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਦੇ ਚੇਅਰਮੈਨ, ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਪੈਰਾ ਕ੍ਰਿਕਟਰ ਆਮਿਰ ਹੁਸੈਨ ਲੋਨ ਭਾਰਤ ਦੇ ਨੌਜਵਾਨਾਂ ਲਈ ਸਭ ਤੋਂ ਵੱਡੀ ਪ੍ਰੇਰਣਾ ਹਨ, ਜਿਸ…