World News
Everything beyond India
-
ਊਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਵਾਤਾਵਰਨ ਸੁਰੱਖਿਆ ਲਈ ਪ੍ਰੇਰਨਾਦਾਇਕ ਪਹਿਲ
News By Paigam E Jagat — Jul 22, 2024ਲੋਕਾਂ ਨੂੰ 1100 ਪੌਦੇ ਮੁਫਤ ਵੰਡੇ ਊਨਾ, 22 ਜੁਲਾਈ - ਊਨਾ ਜ਼ਿਲ੍ਹਾ ਪ੍ਰਸ਼ਾਸਨ ਨੇ ਵਾਤਾਵਰਨ ਸੁਰੱਖਿਆ ਨੂੰ ਲੈ ਕੇ ਇੱਕ ਪ੍ਰੇਰਨਾਦਾਇਕ ਪਹਿਲ ਕਰਦਿਆਂ ਸੋਮਵਾਰ ਨੂੰ ਲੋਕਾਂ ਲਈ ਮੁਫ਼ਤ ਬੂਟੇ ਵੰਡਣ ਦਾ ਪ੍ਰੋਗਰਾਮ ਆਯੋਜਿਤ ਕੀਤਾ। ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿਹੜੇ ਵਿੱਚ ਕ…
-
ਵਿਸ਼ੇਸ਼ ਚੈਕਿੰਗ ਮੁਹਿੰਮ ਤਹਿਤ ਜੁਲਾਈ ਮਹੀਨੇ ਦੌਰਾਨ ਟੈਕਸ ਚੋਰੀ ਦੇ ਕੇਸਾਂ ਵਿੱਚੋਂ ਕਰੀਬ 5.5 ਲੱਖ ਰੁਪਏ ਬਰਾਮਦ ਕੀਤੇ ਗਏ।
News By Paigam E Jagat — Jul 22, 2024ਊਨਾ, 22 ਜੁਲਾਈ - ਰਾਜ ਕਰ ਅਤੇ ਆਬਕਾਰੀ ਵਿਭਾਗ, ਊਨਾ ਨੇ ਜੁਲਾਈ ਮਹੀਨੇ ਦੌਰਾਨ ਵਿਭਾਗੀ ਨਾਕਾ ਗਗਰੇਟ ਵਿਖੇ 40 ਅਤੇ ਪੰਡਾਗਾ ਵਿਖੇ ਟੈਕਸ ਚੋਰੀ ਦੇ ਚਾਰ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ 5,48,510 ਰੁਪਏ ਜੁਰਮਾਨਾ ਵਸੂਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਕਰ ਤੇ ਆਬਕ…
-
ਡਿਪਟੀ ਕਮਿਸ਼ਨਰ ਨੇ ਸੰਤੋਸ਼ਗੜ੍ਹ ਵਿੱਚ ਯੂਥ ਬੋਰਡ ਦੇ ਬੂਟੇ ਲਗਾਉਣ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ, ਨੌਜਵਾਨਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
News By Paigam E Jagat — Jul 22, 2024ਊਨਾ, 22 ਜੁਲਾਈ - ਡਿਪਟੀ ਕਮਿਸ਼ਨਰ ਊਨਾ ਜਤਿਨ ਲਾਲ ਨੇ ਸੋਮਵਾਰ ਨੂੰ ਸੰਤੋਸ਼ਗੜ੍ਹ ਵਿੱਚ ਯੁਵਾ ਮੰਡਲ ਦੇ ਬੂਟੇ ਲਗਾਉਣ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਪ੍ਰੋਗਰਾਮ ਤਹਿਤ ਨਗਰ ਕੌਂਸਲ ਸੰਤੋਸ਼ਗੜ੍ਹ ਦੇ ਸਵਰਗੀ ਵਰਿੰਦਰ ਗੌਤਮ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮ…
-
ਆਪ" ਲੀਡਰ ਕੰਵਰ ਇਕਬਾਲ ਸਿੰਘ ਨੂੰ ਪਾਰਟੀ ਹਾਈਕਮਾਨ ਨੇ ਗੁੜਗਾਓਂ (ਦਿੱਲੀ) ਦਾ ਬਲਾਕ ਪ੍ਰਭਾਰੀ ਨਿਯੁਕਤ ਕੀਤਾ
News By Paigam E Jagat — Jul 21, 2024ਕਪੂਰਥਲਾ (ਪੈਗਾਮ ਏ ਜਗਤ) - ਸਾਲ 2013 ਤੋਂ ਆਮ ਆਦਮੀ ਪਾਰਟੀ ਨੂੰ ਆਪਣੀਆਂ ਯੋਗ ਸੇਵਾਵਾਂ ਦੇ ਰਹੇ ਪਾਰਟੀ ਦੇ ਨਿਧੜਕ ਲੀਡਰ ਅਤੇ ਵਿਸ਼ਵ ਪ੍ਰਸਿੱਧ ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਪ੍ਰਧਾਨ "ਆਪ" ਵਪਾਰ ਮੰਡਲ ਕਪੂਰਥਲਾ ਨੂੰ ਜਿੱਥੇ ਪਾਰਟੀ ਨੇ ਕੁਝ ਮਹੀਨੇ ਪਹਿਲਾਂ ਹੀ ਪੰ…
-
ਜਲ ਸਰੋਤ ਵਿਭਾਗ ਵੱਲੋਂ ਆਪਣੀਆਂ ਪ੍ਰੋਪਰਟੀਆਂ ਤੇ ਸ਼ੂਟਿੰਗ / ਫੋਟੋ ਸ਼ੂਟ ਦੀ ਪ੍ਰਵਾਨਗੀ ਦੇਣ ਲਈ ਪਾਲਿਸੀ ਜਾਰੀ
News By Paigam E Jagat — Jul 21, 2024ਨਵਾਂਸ਼ਹਿਰ - ਜਲ ਸਰੋਤ ਵਿਭਾਗ ਪੰਜਾਬ ਅਧੀਨ ਆਉਂਦੀਆਂ ਨਹਿਰਾਂ, ਦਰਿਆਵਾਂ, ਰੈਸਟ ਹਾਊਸਾ ਅਤੇ ਹੋਰ ਪ੍ਰੋਪਰਟੀਆਂ ਤੇ ਸ਼ੂਟਿੰਗ/ ਫੋਟੋ ਸੂਟ ਕਰਨ ਲਈ ਬਹੁਤ ਹੀ ਮਨੋਰੰਜਕ ਸਾਈਟਾਂ/ ਲੋਕੇਸ਼ਨਾ ਮੌਜੂਦ ਹਨ। ਇਹਨਾਂ ਵੱਖ-ਵੱਖ ਲੋਕੇਸ਼ਨਾਂ ਤੇ ਸ਼ੂਟਿੰਗ/ ਫੋਟੋਸ਼ੂਟ ਕਰਨ ਲਈ ਵੱਖ-ਵ…
-
ਅਰੁੰਧਤੀ ਰਾਏ ਵਰਗੀਆਂ ਆਵਾਜ਼ਾਂ ਅਤੇ ਲੋਕਾਂ ਤੋਂ ਖ਼ੌਫ਼ ਖਾਂਦੀ ਹੈ ਸੱਤਾ - ਭਾਸ਼ਾ ਸਿੰਘ
News By Paigam E Jagat — Jul 21, 2024ਜਲੰਧਰ - “ਮੌਜੂਦਾ ਸਰਕਾਰ ਬਾਰੇ ਕਮਜੋ਼ਰ ਹੋਣ ਦਾ ਭਰਮ ਨਹੀਂ ਪਾਲਣਾ ਚਾਹੀਦਾ। ਇਹ ਪਹਿਲਾਂ ਤੋਂ ਵੀ ਵੱਡਾ ਹਮਲਾ ਕਰੇਗੀ। ਅਰੁੰਧਤੀ ਰਾਏ ਇਸ ਦਾ ਪ੍ਰਤੀਕ ਹੈ ਕਿ ਮੁਸ਼ਕਲ ਹਾਲਾਤਾਂ ਵਿਚ ਲੜਨਾ, ਲਿਖਣਾ, ਬੋਲਣਾ ਤੇ ਮੁਸਕਰਾਉਣਾ ਕਿਵੇਂ ਹੈ। ਸੱਤਾ ਇਸੇ ਮੁਸਕਰਾਹਟ ਤੋਂ ਡਰਦੀ ਹੈ।…
-
ਗੁਰਮੀਤ ਸਿੰਘ ਸਿੰਗਲ ਦੇ ਕਹਾਣੀ ਸੰਗ੍ਰਹਿ ‘ਝੁਕਿਆ ਹੋਇਆ ਸਿਰ’ ਤੇ ਚਰਚਾ ਅਤੇ ਕਵੀ ਦਰਬਾਰ ਸੰਪੰਨ
News By Paigam E Jagat — Jul 21, 2024ਚੰਡੀਗੜ੍ਹ ਮਿਤੀ 21.07.2024 ਨੂੰ ਸਵੇਰੇ 10:00 ਵਜੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਮੁਹਾਲੀ ਅਤੇ ਪੰਜਾਬੀ ਸਾਹਿਤ ਸਭਾ ਮੁਹਾਲੀ ਵੱਲੋਂ ਪ੍ਰਸਿੱਧ ਕਹਾਣੀਕਾਰ ਗੁਰਮੀਤ ਸਿੰਘ ਸਿੰਗਲ ਦੇ ਕਹਾਣੀ ਸੰਗ੍ਰਹਿ ‘ਝੁਕਿਆ ਹੋਇਆ ਸਿਰ’ ਤੇ ਚਰਚਾ ਕਰਨ ਅਤੇ ਕਵੀ ਦਰਬਾਰ ਦਾ…
-
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਭਾਰਤ ਦੀ 10ਵੀਂ ਸਰਵੋਤਮ ਯੂਨੀਵਰਸਿਟੀ ਹੈ
News By Paigam E Jagat — Jul 21, 2024ਯੂ.ਐੱਸ. ਨਿਊਜ਼ ਐਂਡ ਵਰਲਡ ਰਿਪੋਰਟ, ਰੈਂਕਿੰਗ ਅਤੇ ਉਪਭੋਗਤਾ ਸਲਾਹ ਵਿੱਚ ਗਲੋਬਲ ਅਥਾਰਟੀ, ਨੇ 2024-25 ਲਈ ਪੰਜਾਬ ਯੂਨੀਵਰਸਿਟੀ ਨੂੰ ਭਾਰਤ ਵਿੱਚ 10ਵੀਂ ਸਰਵੋਤਮ ਵਿਦਿਅਕ ਸੰਸਥਾ ਅਤੇ ਵਿਸ਼ਵ ਪੱਧਰ 'ਤੇ 737 ਸਥਾਨ ਦਿੱਤਾ ਹੈ। PU ਨੂੰ ਏਸ਼ੀਆ ਦੀਆਂ ਯੂਨੀਵਰਸਿਟੀਆਂ ਵਿੱਚੋ…
-
ਨਸ਼ਿਆਂ ਦੇ ਪਸਾਰ ਨੂੰ ਰੋਕਣ ਲਈ ਜਾਗਰੂਕਤਾ ਦੇ ਨਾਲ-ਨਾਲ ਸਖਤ ਕਾਨੂੰਨ ਲਾਗੂ ਕਰਨ ਦੀ ਲੋੜ - ਜਸਪਾਲ ਸਿੰਘ ਗਿੱਦਾ
News By Paigam E Jagat — Jul 21, 2024ਨਵਾਂਸ਼ਹਿਰ - ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਦੀ ਯੁਵਾ ਸ਼ਾਖਾ ਉਪਕਾਰ ਯੁਵਾ ਕਲੱਬ ਵਲੋਂ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਲੋਹ ਰੋਡ ਨਵਾਂਸ਼ਹਿਰ ਵਿਖੇ “ਨਸ਼ਿਆਂ ਦੀ ਬੁਰਾਈ” ਅਤੇ “ਕੰਨਿਆਂ ਭਰੂਣ ਹੱਤਿਆ” ਦੀ ਰੋਕਥਾਮ ਲਈ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਆਯੋਜਿਤ…
-
ਸੀਨੀਅਰ ਸੈਕੰਡਰੀ ਸਕੂਲ ਕਰੀਹਾ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ
News By Paigam E Jagat — Jul 21, 2024ਨਵਾਂਸ਼ਹਿਰ - ਅੱਜ ਰੈਡ ਕਰਾਸ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਪਿੰਡ ਕਰੀਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੀ ਪ੍ਰਧਾਨਗੀ ਸ੍ਰੀਮਤੀ ਰਣਜੀਤ ਕੌਰ ਪ੍ਰਿੰ…
-
ਬਾਕਸਿੰਗ ਕੋਚ ਹਰਜੰਗ ਸਿੰਘ ਨੇ ਨਾਰੂ ਨੰਗਲ ਸਕੂਲ ਦਾ ਦੌਰਾ ਕੀਤਾ
News By Paigam E Jagat — Jul 21, 2024ਹੁਸ਼ਿਆਰਪੁਰ - ਬਾਕਸਿੰਗ ਕੋਚ ਹਰਜੰਗ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਦਾ ਦੌਰਾ ਕੀਤਾ। ਹਰਜੰਗ ਸਿੰਘ ਰਾਸ਼ਟਰੀ ਪੱਧਰ ਦਾ ਖਿਡਾਰੀ ਰਿਹਾ ਹੈ ਅਤੇ ਰਾਸ਼ਟਰੀ ਸੋਨ ਤਗਮਾ ਜੇਤੂ ਹੈ। ਇਸ ਸਮੇਂ ਉਹ ਪੰਜਾਬ ਪੁਲਿਸ ਵਿੱਚ ਡਿਊਟੀ ਕਰ ਰਿਹਾ ਹੈ। ਇਸ ਦੌਰੇ ਦੌਰਾ…
-
ਭਾਨੂ ਐਰੀ ਵੱਲੋਂ ਆਸ਼ਾ ਕਿਰਨ ਸਪੈਸ਼ਲ ਸਕੂਲ ਨੂੰ 61 ਹਜਾਰ ਰੁਪਏ ਦਾਨ
News By Paigam E Jagat — Jul 21, 2024ਹੁਸ਼ਿਆਰਪੁਰ - ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਐਡਵੋਕੇਟ ਹਰੀਸ਼ ਐਰੀ ਦੇ ਪੁੱਤਰ ਭਾਨੂ ਐਰੀ ਤੇ ਉਨ੍ਹਾਂ ਦੀ ਪਤਨੀ ਸੋਨਮ ਐਰੀ ਵੱਲੋਂ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦਾ ਦੌਰਾ ਕੀਤਾ ਗਿਆ ਤੇ ਇਸ ਸਮੇਂ ਸਕੂਲ ਦੇ ਸਾਰੇ ਬੱਚਿਆਂ ਲਈ ਲੰਗਰ ਵੀ ਲਗਾਇਆ ਗਿਆ। ਭ…