World News
Everything beyond India
-
ਸਿਹਤ ਵਿਭਾਗ ਦੀਆਂ ਟੀਮਾਂ ਨੇ ਪਾਣੀ ਦੇ ਖੜ੍ਹੇ ਸਰੋਤਾਂ ਦੀ ਕੀਤੀ ਚੈਕਿੰਗ, ਲਾਰਵਾ ਕੀਤਾ ਨਸ਼ਟ
News By Paigam E Jagat — Jul 19, 2024ਪਟਿਆਲਾ, 19 ਜੁਲਾਈ - ਸਿਹਤ ਵਿਭਾਗ ਵੱਲੋਂ ਡੇਂਗੂ ਅਤੇ ਚਿਕਨਗੁਨੀਆ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਹਰੇਕ ਹਫਤੇ ਫਰਾਈਡੇ-ਡਰਾਈ ਡੇ ਅਭਿਆਨ ਤਹਿਤ ਸਿਵਲ ਸਰਜਨ ਡਾ. ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਬੰਡੂ…
-
ਆਧਾਰ ਆਪਰੇਟਰਾਂ ਅਤੇ ਸੁਪਰਵਾਈਜ਼ਰਾਂ ਨੂੰ ਦਿੱਤੀ ਗਈ ਸਿਖਲਾਈ, 125 ਨੇ ਲਿਆ ਹਿੱਸਾ
News By Paigam E Jagat — Jul 19, 2024ਪਟਿਆਲਾ, 19 ਜੁਲਾਈ - ਯੂ.ਆਈ.ਡੀ.ਏ.ਆਈ. ਦੇ ਚੰਡੀਗੜ੍ਹ ਸਥਿਤ ਖੇਤਰੀ ਦਫਤਰ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਆਧਾਰ ਆਪਰੇਟਰਾਂ ਅਤੇ ਸੁਪਰਵਾਈਜ਼ਰਾਂ ਲਈ ਇੱਕ ਰੋਜ਼ਾ ਰਾਜ ਪੱਧਰੀ ਮੈਗਾ ਸਿਖਲਾਈ ਪ੍ਰੋਗਰਾਮ ਕੀਤਾ ਗਿਆ । ਸਮਾਗਮ ਦਾ ਉਦਘਾਟਨ ਯੂ.ਆਈ.ਡੀ.ਏ.ਆਈ. ਚੰਡੀਗੜ੍…
-
ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਦਾ ਆਮ ਜਨਤਾ ਤੱਕ ਪਹੁੰਚਇਆ ਜਾਵੇ ਲਾਭ - ਬ੍ਰਹਮ ਸ਼ੰਕਰ ਜਿੰਪਾ
News By Paigam E Jagat — Jul 19, 2024ਹੁਸ਼ਿਆਰਪੁਰ - ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਸਾਰਿਆਂ ਨੂੰ ਨਿਰਦ…
-
ਸੁਖਬੀਰ ਬਾਦਲ ਤੇ ਬਾਗੀ ਅਕਾਲੀਆਂ ਨੂੰ ਅਕਾਲ ਤਖਤ ’ਤੇ ਤਲਬ ਕਰ ਕੇ ਕੋੜੇ ਮਾਰੇ ਜਾਣ : ਕਰਤਾਰਪੁਰ
News By Paigam E Jagat — Jul 19, 2024ਪਟਿਆਲਾ, 19 ਜੁਲਾਈ - ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਮੈਂਬਰ ਅਤੇ ਪੰਜਾਬ ਸਿੱਖ ਕੌਂਸਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਨੇ ਕਿਹਾ ਹੈ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਤੇ ਹੋਰ ਗੁਨਾਹਾਂ ਲਈ ਸ਼੍ਰੋਮਣੀ ਅਕਾਲੀ ਦ…
-
ਰੋਟੇਰੀਅਨ ਅਵਤਾਰ ਸਿੰਘ ਦੇ ਸਿਰ ਤੇ ਸੱਜਿਆ ਮਿਡ ਟਾਊਨ ਦਾ ਤਾਜ
News By Paigam E Jagat — Jul 19, 2024ਹੁਸ਼ਿਆਰਪੁਰ - ਅੱਜ ਸਥਾਨਕ ਹੋਟਲ ਵਿਖੇ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਦਾ ਅਵਾਰਡ ਫੰਕਸ਼ਨ ਅਤੇ ਇੰਸਟਾਲੇਸ਼ਨ ਸਰਮਨੀ ਦਾ ਆਯੋਜਨ ਪ੍ਰਧਾਨ ਏ.ਐਸ. ਅਰਨੇਜਾ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ। ਜਿਸ ਵਿੱਚ ਸਟੇਜ ਦਾ ਸੰਚਾਲਨ ਸਾਬਕਾ ਪ੍ਰਧਾਨ ਗੋਪਾਲ ਵਾਸੂਦੇਵਾ ਅਤੇ ਇੰਦਰਪਾਲ ਸਚਦ…
-
ਸਾਹਿਤਕ ਸੰਸਥਾ ਵਲੋਂ ਵਣ ਮਹਾਂ-ਉਤਸਵ ਮਨਾਇਆ ਗਿਆ
News By Paigam E Jagat — Jul 19, 2024ਚੰਡੀਗੜ੍ਹ:- ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਅੱਜ ਸੈਕਟਰ 51 ਵਿਚ ਵੱਖ ਵੱਖ ਪ੍ਰਕਾਰ ਦੇ ਬੂਟੇ ਲਾ ਕੇ ਵਣ ਮਹਾਂ-ਉਤਸਵ ਮਨਾਇਆ ਗਿਆ। ਭਗਤ ਪੂਰਨ ਸਿੰਘ ਵਾਤਾਵਰਣ ਸੇਵਾ-ਸੰਭਾਲ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਜੀ ਨੇ ਰੁੱਖਾਂ ਦੀ ਮਹਤੱਤਾ ਬਾਰੇ ਚਾਨਣਾ ਪ…
-
ਨਗਰ ਸੁਧਾਰ ਟਰਸਟ ਦੀਆਂ ਕਲੋਨੀਆਂ ਦੀਆਂ ਮੁਸ਼ਕਿਲਾਂ ਜਲਦ ਹੋਣਗੀਆਂ ਹੱਲ : ਡਾ. ਬਲਬੀਰ ਸਿੰਘ
News By Paigam E Jagat — Jul 19, 2024ਪਟਿਆਲਾ, 19 ਜੁਲਾਈ - ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਨਗਰ ਸੁਧਾਰ ਟਰੱਸਟ ਪਟਿਆਲਾ ਅਧੀਨ ਪੈਂਦੇ ਖੇਤਰ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਸੁਧਾਰ ਟਰੱਸਟ ਪਟਿਆਲਾ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ਵੀ…
-
ਭਾਸ਼ਾ ਵਿਭਾਗ ਵੱਲੋਂ ਕਰਵਾਏ ਜਾਣਗੇ ਪੰਜਾਬੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ
News By Paigam E Jagat — Jul 19, 2024ਹੁਸ਼ਿਆਰਪੁਰ - ਪੰਜਾਬ ਸਰਕਾਰ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਹੁਸ਼ਿਆਰਪੁਰ ਦੀ ਅਗਵਾਈ ਹੇਠ ਵਿਦਿਆਰਥੀਆਂ ਵਿਚ ਸਾਹਿਤ ਪ੍ਰਤੀ ਸਿਰਜਣਾਤਮਕ ਰੁਚੀਆਂ ਵਿਕਸਿਤ ਕਰਨ ਹਿੱਤ ਜ਼ਿਲ੍ਹਾ ਪੱਧਰ 'ਤੇ ਪੰਜਾਬੀ ਸਾਹਿਤ ਸਿਰਜਣ/ਕਵਿਤਾ ਗਾਇਨ…
-
ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦਾ ਵਫਦ ਚੀਫ ਇੰਜੀਨੀਅਰ ਹਾਂਸ ਨੂੰ ਮਿਿਲਆ
News By Paigam E Jagat — Jul 19, 2024ਲੁਧਿਆਣਾ - ਬਿਜਲੀ ਬੋਰਡ ਦੀ ਜੁਝਾਰੂ ਮੁਲਾਜਮ ਜੱਥੇਬੰਦੀ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੀ ਸੂਬਾਈ ਲੀਡਰਸ਼ਿਪ ਦੀ ਅਗਵਾਈ ਵਾਲਾ ਵਫਦ ਕੇਂਦਰੀ ਜੋਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੂੰ ਮਿਿਲਆ ਅਤੇ ਉਨ੍ਹਾਂ ਦੀ ਨਵੀਂ ਨਿਯੁਕਤੀ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ…
-
ਸਿਵਲ ਹਸਪਤਾਲ ਗੜ੍ਹਸ਼ੰਕਰ 'ਚ ਡਾਕਟਰਾਂ ਦੀ ਘਾਟ, ਮਰੀਜ਼ ਪ੍ਰੇਸ਼ਾਨ
News By Paigam E Jagat — Jul 19, 2024ਗੜ੍ਹਸ਼ੰਕਰ – ਤਹਿਸੀਲ ਗੜ੍ਹਸ਼ੰਕਰ ਸਮੇਤ ਵੱਡੀ ਗਿਣਤੀ ਪਿੰਡਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲਾ ਸਿਵਲ ਹਸਪਤਾਲ ਗੜ੍ਹਸ਼ੰਕਰ ਡਾਕਟਰਾਂ ਦੀ ਘਾਟ ਕਾਰਨ ਖੁਦ ਬਿਮਾਰ ਹੈ। ਅੱਜ ਹੈਬੋਵਾਲ ਵਿਖੇ ਸਾਡੇ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਬੀ…
-
ਹੇਠ ਲਿਖੇ ਕੋਰਸਾਂ ਦੀ ਮਈ, 2024 ਦੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ।
News By Paigam E Jagat — Jul 19, 2024ਚੰਡੀਗੜ੍ਹ, 19 ਜੁਲਾਈ, 2024:- ਇਹ ਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਲਿਖੇ ਕੋਰਸਾਂ ਦੀ ਮਈ, 2024 ਦੀ ਪ੍ਰੀਖਿਆ ਦਾ ਨਤੀਜਾ ਅੱਜ ਘੋਸ਼ਿਤ/ ਜਨਤਕ ਕਰ ਦਿੱਤਾ ਗਿਆ ਹੈ। 1. ਬੀਐਸਸੀ (ਫੈਸ਼ਨ ਡਿਜ਼ਾਈਨਿੰਗ) 6ਵੇਂ ਸਮੈਸਟਰ ਦੀ ਪ੍ਰੀਖਿਆ- ਮਈ, 2024 2. ਬੈਚਲਰ ਆਫ਼ ਕੰਪਿਊਟਰ ਐਪ…
-
ਮਹੇਸ਼ਿਆਣਾ ਮੰਦਰ ਸਮੁੰਦੜਾ ਵਿੱਚ ਗੁਰ ਪੂਰਨਮਾ ਸਬੰਧੀ ਸਮਾਗਮ 21 ਨੂੰ
News By Paigam E Jagat — Jul 19, 2024ਗੜਸ਼ੰਕਰ, 19 ਜੁਲਾਈ - ਸ੍ਰੀ ਗੁਰੂ ਪੂਜਾ ਵਿਆਸ ਪੂਰਨਮਾ ਮਹਾਂਉਤਸਵ ਸਬੰਧੀ ਪਿੰਡ ਸਮੁੰਦੜਾ ਦੇ ਮਹੇਸ਼ਿਆਣਾ ਮੰਦਰ ਵਿੱਚ 20 ਅਤੇ 21 ਨੂੰ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਬੰਧਕੀ ਕਮੇਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 20 ਤਰੀਕ ਨੂੰ ਸ਼ਾਮ 5 ਵਜੇ ਤ…