World News
Everything beyond India
-
PEC 'ਚ 'ਇੱਕ ਬੂਟਾ ਮਾਂ ਦੇ ਨਾਂ' ਮੁਹਿੰਮ ਤਹਿਤ ਵਣ ਮਹਾ ਉਤਸਵ 2024 ਪੂਰੇ ਉਤਸ਼ਾਹ ਨਾਲ ਮਨਾਇਆ ਗਿਆ
News By Paigam E Jagat — Jul 19, 2024ਚੰਡੀਗੜ੍ਹ: 19 ਜੁਲਾਈ, 2024:- ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਅਸਟੇਟ ਦਫਤਰ ਨੇ ਅੱਜ ਪੀਈਸੀ ਕੈਂਪਸ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾ ਕੇ ਵਣ ਮਹਾ ਉਤਸਵ 2024 ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ। ਇਹ ਅਭਿਆਨ ਪ੍ਰਧਾਨ ਮੰਤਰੀ ਸ਼੍ਰੀ…
-
UILS ਵਿਖੇ ਇੰਡਕਸ਼ਨ ਪ੍ਰੋਗਰਾਮ
News By Paigam E Jagat — Jul 19, 2024ਚੰਡੀਗੜ੍ਹ, 19 ਜੁਲਾਈ, 2024:- ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ (UILS), ਪੰਜਾਬ ਯੂਨੀਵਰਸਿਟੀ ਨੇ ਬੀਏ ਐਲਐਲਬੀ (ਆਨਰਜ਼) ਅਤੇ ਬੀ ਕਾਮ ਐਲਐਲਬੀ (ਆਨਰਜ਼) ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਲਈ 19 ਜੁਲਾਈ ਤੋਂ 25 ਜੁਲਾਈ, 2024 ਤੱਕ ਇੱਕ ਹਫ਼ਤੇ ਦਾ ਵਿਆਪਕ ਇ…
-
ਪੰਜਾਬ ਯੂਨੀਵਰਸਿਟੀ ਅਥਾਰਟੀ ਨੇ ਪੀਜੀ ਕੋਰਸਾਂ ਲਈ ਆਨਲਾਈਨ ਦਾਖਲਾ ਫਾਰਮ ਅਪਲਾਈ ਕਰਨ ਦੀ ਆਖਰੀ ਮਿਤੀ 18.07.2024 ਤੋਂ ਵਧਾ ਕੇ 24.07.2024 ਕਰ ਦਿੱਤੀ ਹੈ।
News By Paigam E Jagat — Jul 19, 2024ਚੰਡੀਗੜ੍ਹ, 19 ਜੁਲਾਈ, 2024:- ਪੰਜਾਬ ਯੂਨੀਵਰਸਿਟੀ ਅਥਾਰਟੀ ਨੇ https://onlineadmissions.puchd.ac.in 'ਤੇ ਉਪਲਬਧ ਪੀਜੀ ਕੋਰਸਾਂ ਲਈ ਆਨਲਾਈਨ ਦਾਖਲਾ ਫਾਰਮ ਅਪਲਾਈ ਕਰਨ ਦੀ ਆਖਰੀ ਮਿਤੀ 18.07.2024 ਤੋਂ ਵਧਾ ਕੇ 24.07.2024 ਕਰ ਦਿੱਤੀ ਹੈ। ਤਾਂ ਜੋ ਜਿਨ੍ਹਾਂ ਉਮ…
-
ਆਸ਼ੀਰਵਾਦ ਸਕੀਮ ਤਹਿਤ 2149 ਲਾਭਪਾਤਰੀਆਂ ਲਈ 1096 ਲੱਖ ਦਾ ਬਜਟ ਜਾਰੀ - ਬ੍ਰਹਮ ਸ਼ੰਕਰ ਜਿੰਪਾ
News By Paigam E Jagat — Jul 19, 2024ਹੁਸ਼ਿਆਰਪੁਰ - ਪੰਜਾਬ ਸਰਕਾਰ ਵਲੋਂ ਲੋੜਵੰਦ ਲੜਕੀਆਂ ਨੂੰ ਵਿਆਹ ਦੇ ਮੌਕੇ 'ਤੇ ਆਸ਼ੀਰਵਾਦ ਸਕੀਮ ਤਹਿਤ ਦਿੱਤੀ ਜਾਂਦੀ 51 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਵਿਚ 2149 ਲਾਭਪਾਤਰੀਆਂ ਲਈ 1095.99 ਲੱਖ ਰੁਪਏ ਦਾ ਬਜਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਕ…
-
ਡਿਪਟੀ ਕਮਿਸ਼ਨਰ ਨੇ ਸਰਕਾਰ ਆਪਕੇ ਦੁਆਰ ਤਹਿਤ ਕੈਂਪ ਲਗਾ ਕੇ ਸੁਣੀਆਂ ਸਮੱਸਿਆਵਾਂ
News By Paigam E Jagat — Jul 19, 2024ਨਵਾਂਸ਼ਹਿਰ - ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਗਏ ਆਦੇਸ਼ਾਂ ਅਨੁਸਾਰ ਸਰਕਾਰ ਆਪ ਕੇ ਦੁਆਰ ਮੁਹਿੰਮ ਤਹਿਤ ਗੁਰਦੁਆਰਾ ਸਿੰਘ ਸਭਾ ਹਾਲ ਨੇੜੇ ਸੁਸਾਇਟੀ ਬੈਂਕ ਮੱਲੂ ਪੋਤਾ ਵਿਖੇ ਕੈਂਪ ਲਗਾਇਆ ਜਾਵੇਗਾ। ਕੈਂਪ ਦੌਰਾਨ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧ…
-
ਮਿਸ਼ਨ ਸ਼ਕਤੀ ਤਹਿਤ ਪੰਜਵੇਂ ਹਫ਼ਤੇ ਦੀ ਜਾਗਰੂਕਤਾ ਮੁਹਿੰਮ ਅਧੀਨ ਲਗਾਏ ਕੈਂਪ
News By Paigam E Jagat — Jul 19, 2024ਹੁਸ਼ਿਆਰਪੁਰ - ਮਹਿਲਾ ਸਸ਼ਕਤੀਕਰਨ ਦੇ ਤਹਿਤ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਅਧੀਨ ‘ਹੱਬ ਫ਼ਾਰ ਇੰਪਾਵਰਮੈਂਟ ਆਫ ਵੂਮੈਨ’ ਵੱਲੋਂ ਔਰਤਾਂ ਦੇ ਕੇਂਦਰਿਤ ਮੁੱਦਿਆਂ ‘ਤੇ ਜਾਗਰੂਕਤਾ ਅਤੇ ਪਹੁੰਚ ਵਧਾਉਣ ਲਈ 100 ਦਿਨਾ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ…
-
ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰਾਂ ਨਾਲ ਮੀਟਿੰਗ
News By Paigam E Jagat — Jul 19, 2024ਹੁਸ਼ਿਆਰਪੁਰ - ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਨੇ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੀ ਮੌਜੂਦ ਸਨ। ਜ਼ਿਲ੍ਹਾ ਤੇ ਸੈਸ਼ਨ ਜੱਜ ਨੇ…
-
ਹੰਸ ਫਾਊਂਡੇਸ਼ਨ ਦੀ 15ਵੀਂ ਵਰ੍ਹੇਗੰਢ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ
News By Paigam E Jagat — Jul 19, 2024ਹੁਸ਼ਿਆਰਪੁਰ - ਰੀਸ਼ ਮੋਹਨ ਕੁਕਰੇਤੀ (ਪ੍ਰੋਜੈਕਟ ਮੈਨੇਜਰ MMU ਪੰਜਾਬ) ਅਤੇ ਸ਼੍ਰੀ ਓਮ ਰਾਜ (ਪ੍ਰੋਜੈਕਟ ਮੈਨੇਜਰ MMU ਪੰਜਾਬ) ਦੀ ਅਗਵਾਈ ਹੇਠ 'ਦ ਹੰਸ ਫਾਊਂਡੇਸ਼ਨ' ਦੀ 15ਵੀਂ ਵਰ੍ਹੇਗੰਢ ਨੂੰ ਸਮਰਪਿਤ ਮੋਬਾਈਲ ਮੈਡੀਕਲ ਯੂਨਿਟ ਹੁਸ਼ਿਆਰਪੁਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਮੰ…
-
ਵੈਟਨਰੀ ਯੂਨੀਵਰਸਿਟੀ ਨੇ ਡੇਅਰੀ ਪਸ਼ੂਆਂ ਦੀ ਖੁਰਾਕ ਸੰਬੰਧੀ ਆਯੋਜਿਤ ਕੀਤਾ ਮਾਹਿਰਾਂ ਦਾ ਵਿਚਾਰ ਵਟਾਂਦਰਾ
News By Paigam E Jagat — Jul 19, 2024ਲੁਧਿਆਣਾ 19 ਜੁਲਾਈ 2024:- ਕਿਫ਼ਾਇਤੀ ਲਾਗਤ ’ਤੇ ਉਪਲਬਧ ਪਸ਼ੂਆਂ ਦੀ ਸੰਤੁਲਿਤ ਖੁਰਾਕ ਡੇਅਰੀ ਫਾਰਮ ਨੂੰ ਮੁਨਾਫ਼ੇਵੰਦ ਰੱਖਣ ਲਈ ਮੁੱਖ ਧੁਰਾ ਹੈ। ਇਹ ਵਿਚਾਰ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧ…
-
ਊਨਾ ਵਿੱਚ ਆਫ਼ਤ ਪ੍ਰਬੰਧਨ ਬਾਰੇ ਦੋ ਰੋਜ਼ਾ ਵਰਕਸ਼ਾਪ ਸ਼ੁਰੂ ਹੋਈ
News By Paigam E Jagat — Jul 19, 2024ਪ੍ਰਭਾਵਸ਼ਾਲੀ ਯੋਜਨਾਬੰਦੀ ਦੇ ਨਾਲ ਬਿਹਤਰ ਤਾਲਮੇਲ 'ਤੇ ਚਰਚਾ, ਵਿਹਾਰਕ ਜਾਣਕਾਰੀ ਦੇ ਨਾਲ ਸਮਰੱਥਾ ਨਿਰਮਾਣ 'ਤੇ ਜ਼ੋਰ ਦਿੱਤਾ ਗਿਆ। ਊਨਾ, 19 ਜੁਲਾਈ ਡੀਆਰਡੀਏ ਆਡੀਟੋਰੀਅਮ ਵਿੱਚ ਸ਼ੁੱਕਰਵਾਰ ਨੂੰ ਊਨਾ ਜ਼ਿਲ੍ਹੇ ਵਿੱਚ ਆਫ਼ਤ ਪ੍ਰਬੰਧਨ ਬਾਰੇ ਦੋ ਦਿਨਾਂ ਵਰਕਸ਼ਾਪ ਸ਼ੁਰੂ ਹੋਈ…
-
ਸ਼ਿਵਮ ਇੰਸਟੀਚਿਊਟ ਬਿਲਾਸਪੁਰ ਵੱਲੋਂ ਸੀਨੀਅਰ ਅਤੇ ਜੂਨੀਅਰ ਸਟਾਫ ਦੀਆਂ 5 ਅਸਾਮੀਆਂ ਭਰੀਆਂ ਜਾਣਗੀਆਂ
News By Paigam E Jagat — Jul 19, 2024ਊਨਾ, 19 ਜੁਲਾਈ - ਸ਼ਿਵਮ ਇੰਸਟੀਚਿਊਟ ਬਿਲਾਸਪੁਰ ਦੁਆਰਾ ਵੋਕੇਸ਼ਨਲ ਟਰੇਨਿੰਗ ਲਈ ਪੰਜ ਅਸਾਮੀਆਂ ਨੂੰ ਨੋਟੀਫਾਈ ਕੀਤਾ ਗਿਆ ਹੈ ਜਿਸ ਵਿੱਚ ਸੀਨੀਅਰ ਆਈਟੀ ਸਟਾਫ਼ ਦੀਆਂ ਦੋ ਅਸਾਮੀਆਂ, ਜੂਨੀਅਰ ਆਈਟੀ ਸਟਾਫ਼ ਦੀਆਂ ਦੋ ਅਸਾਮੀਆਂ ਅਤੇ ਟੈਲੀ ਸਟਾਫ਼ ਵਿੱਚ ਇੱਕ ਪੋਸਟ ਸ਼ਾਮਲ ਹੈ।…
-
ਕਾਰਗਿਲ ਵਿਜੇ ਦਿਵਸ 'ਤੇ ਊਨਾ 'ਚ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਜਾਵੇਗਾ
News By Paigam E Jagat — Jul 19, 2024ਇਹ ਸਮਾਗਮ ਐਮਸੀ ਪਾਰਕ ਊਨਾ ਸਥਿਤ ਸ਼ਹੀਦ ਸਮਾਰਕ ਵਿਖੇ ਹੋਵੇਗਾ। ਊਨਾ, 19 ਜੁਲਾਈ - ਕਾਰਗਿਲ ਵਿਜੇ ਦਿਵਸ ਦੇ ਮੌਕੇ 'ਤੇ 26 ਜੁਲਾਈ ਨੂੰ ਐਮਸੀ ਪਾਰਕ ਊਨਾ ਸਥਿਤ ਸ਼ਹੀਦ ਸਮਾਰਕ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਦੇ ਸਫ਼ਲ ਆਯੋਜਨ ਸਬੰਧੀ ਵਧੀਕ ਡਿਪਟ…