World News
Everything beyond India
-
ਖੂਨਦਾਨ ਇੱਕ ਮਹਾਨ ਦਾਨ ਹੈ, ਖੂਨਦਾਨ ਕਿਸੇ ਦੀ ਜਾਨ ਬਚਾ ਸਕਦਾ ਹੈ: ਜਸਬੀਰ ਸਿੰਘ ਬੰਟੀ
News By Paigam E Jagat — May 14, 2025ਚੰਡੀਗੜ੍ਹ:- ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਭਰ ਵਿੱਚ 6 ਥਾਵਾਂ 'ਤੇ ਖੂਨਦਾਨ ਕੈਂਪ ਲਗਾਏ। ਸੈਕਟਰ 19 ਦੇ ਸਦਰ ਬਾਜ਼ਾਰ ਵਿੱਚ ਲਗਾਏ ਗਏ ਖੂਨਦਾਨ ਕੈਂਪ ਵਿੱਚ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਮੁੱਖ ਇੰਜੀਨੀਅਰ ਸੰਜੇ ਅਰ…
-
ਨੇਚਰ 9 ਫਾਊਂਡੇਸ਼ਨ ਨੇ 15 ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਲਈ ਸਿਲਾਈ ਮਸ਼ੀਨਾਂ ਵੰਡੀਆਂ
News By Paigam E Jagat — May 14, 2025ਚੰਡੀਗੜ੍ਹ:--ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਲਈ ਕੰਮ ਕਰ ਰਹੀ ਨੇਚਰ 9 ਫਾਊਂਡੇਸ਼ਨ ਨੇ ਬੁੱਧਵਾਰ ਨੂੰ ਇੱਕ ਹੋਰ ਸ਼ਲਾਘਾਯੋਗ ਕਦਮ ਚੁੱਕਿਆ। ਨੇਚਰ 9 ਫਾਊਂਡੇਸ਼ਨ ਦੇ ਪ੍ਰਧਾਨ ਨੀਰਜ ਸੂਦ ਅਤੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਜਸਵੀਰ ਸਿੰਘ ਬੰਟੀ ਦੀ ਮੌਜੂਦਗੀ ਵਿੱਚ ਸੈਕਟਰ…
-
ਮਾਨ ਸਰਕਾਰ ਐਕਸ਼ਨ ਵਿੱਚ: ਮੰਤਰੀ ਰਵਜੋਤ ਸਿੰਘ ਨੇ ਲਾਪਰਵਾਹੀ 'ਤੇ ਸ਼ਿਕੰਜਾ ਕੱਸਿਆ, ਡੇਰਾਬੱਸੀ ਵਿੱਚ ਤੇਜ਼ੀ ਨਾਲ ਸਫਾਈ ਦੇ ਦਿੱਤੇ ਆਦੇਸ਼
News By Paigam E Jagat — May 14, 2025ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 14 ਮਈ: ਮਾਨ ਸਰਕਾਰ ਦੀ ਸਫਾਈ ਵਿੱਚ ਢਿੱਲ-ਮੱਠ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਨੂੰ ਦੁਹਰਾਉਂਦਿਆਂ, ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਨੇ ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨਾਂ ਵਿੱਚ ਰਹਿਣ ਵਾਲੇ ਵਸਨੀਕਾਂ ਦੀਆ…
-
ਬੀ.ਏ.ਐੱਮ. ਖ਼ਾਲਸਾ ਕਾਲਜੀਏਟ ਸਕੂਲ ਦਾ ਬਾਹਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
News By Paigam E Jagat — May 14, 2025ਗੜ੍ਹਸ਼ੰਕਰ- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਹਰਵੀਂ ਜਮਾਤ ਦੇ ਨਤੀਜੇ ਵਿਚ ਬੀ.ਏ.ਐੱਮ. ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਿਲ ਕਰਕੇ ਮੱਲਾਂ ਮਾਰੀਆਂ ਹਨ। ਸਕੂਲ ਇੰਚਾਰਜ ਪ੍ਰੋ. ਕਿਰਨਜੋਤ ਕੌਰ ਨੇ ਜਾਣਕਾਰ…
-
ਸਰਕਾਰੀ ਕੰਨਿਆ ਸਕੂਲ ਸੁਹਾਣਾ ਵਿੱਚ ਸਟੇਸ਼ਨਰੀ ਬੈਗ ਵੰਡੇ
News By Paigam E Jagat — May 14, 2025ਐਸ ਏ ਐਸ ਨਗਰ, 14 ਮਈ- ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਰਜਿਸਟਰਡ ਮੁਹਾਲੀ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੁਹਾਣਾ ਵਿਖੇ ਸਟੇਸ਼ਨਰੀ ਸਕੂਲ ਬੈਗ ਵੰਡੇ ਗਏ। ਬੈਗ ਵਿੱਚ ਚਾਰ ਕਾਪੀਆਂ, ਚਾਰ ਪੈਨ, ਰੇਜ਼ਰ, ਵਾਟਰ ਬੋਤਲ, ਪੈਂਸਿਲ ਬਾਕਸ…
-
ਚਾਰਮੀ ਨੇ ਸੀ ਬੀ ਐਸ ਈ ਦੀ 12ਵੀਂ ਕਲਾਸ ਦੇ ਨਤੀਜੇ ਵਿੱਚ (ਹਿਊਮੈਨਿਟੀਜ਼ ਸਟਰੀਮ) ਤੋਂ 98.04 ਫੀਸਦੀ ਨੰਬਰ ਪ੍ਰਾਪਤ ਕੀਤੇ
News By Paigam E Jagat — May 14, 2025ਕੁਰਾਲੀ, 14 ਮਈ- ਕੁਰਾਲੀ ਸ਼ਹਿਰ ਦੀ ਵਿਦਿਆਰਥਣ ਚਾਰਮੀ ਨੇ ਸੀ ਬੀ ਐਸ ਈ ਦੀ 12ਵੀਂ ਕਲਾਸ ਦੇ ਨਤੀਜੇ ਵਿੱਚ (ਹਿਊਮੈਨਿਟੀਜ਼ ਸਟਰੀਮ) ਤੋਂ 98.04 ਪ੍ਰਤੀਸ਼ਤ ਨੰਬਰ ਪ੍ਰਾਪਤ ਕੀਤੇ ਹਨ। ਚਾਰਮੀ ਚੰਡੀਗੜ੍ਹ ਦੇ ਸੇਂਟ ਜੋਸਫ ਸਕੂਲ ਦੀ ਵਿਦਿਆਰਥਣ ਹੈ। ਇਸ ਸ਼ਾਨਦਾਰ ਉਪਲਬਧੀ ਦੇ ਮੌਕੇ ’…
-
ਕਰਨਲ ਸੋਫੀਆ ਕੁਰੈਸ਼ੀ ਬਾਰੇ ਮੱਧ ਪ੍ਰਦੇਸ਼ ਦੇ ਭਾਜਪਾ ਮੰਤਰੀ ਦੇ ਬਿਆਨ ਦੀ ਰਾਜਾ ਵੜਿੰਗ ਵੱਲੋਂ ਨਿਖੇਧੀ
News By Paigam E Jagat — May 14, 2025ਚੰਡੀਗੜ੍ਹ, 14 ਮਈ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੱਧ ਪ੍ਰਦੇਸ਼ ਦੇ ਭਾਜਪਾ ਨੇਤਾ ਅਤੇ ਮੰਤਰੀ ਵਿਜੇ ਸ਼ਾਹ ਵੱਲੋਂ ਕਰਨਲ ਸੋਫੀਆ ਕੁਰੈਸ਼ੀ ਬਾਰੇ ਕੀਤੀ ਗਈ ਟਿੱਪਣੀ ਦੀ ਸਖਤ ਨਿਖੇਧੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੀ ਧਾਰਮਿਕ ਪਛਾਣ ਨੂੰ ਪਾਕਿਸਤਾ…
-
ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਬਦਲੀ ਜਾਵੇਗੀ ਨੁਹਾਰ - ਅਮਰਜੀਤ ਸਿੰਘ ਜੀਤੀ ਸਿੱਧੂ
News By Paigam E Jagat — May 14, 2025ਐਸ ਏ ਐਸ ਨਗਰ, 14 ਮਈ- ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਫੇਜ਼ 11 ਦੇ ਵਾਰਡ ਨੰਬਰ 20 ਅਤੇ 21 ਵਿੱਚ ਸੜਕਾਂ ਉੱਤੇ ਪ੍ਰੀਮਿਕਸ ਪਾਉਣ ਦਾ ਕੰਮ ਆਰੰਭ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਕੰਮ ਉੱਤੇ 35 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਹ…
-
ਪਿੰਡ ਮੌਲੀ ਦੇ ਵਸਨੀਕ ਦਾ ਬੇਰਹਿਮੀ ਨਾਲ ਕਤਲ; ਕਤਲ ਕਰਕੇ ਲਾਸ਼ ਜੰਗਲ ਵਿੱਚ ਸੁੱਟੀ, ਚਾਰ ਦਿਨ ਤੋਂ ਸੀ ਲਾਪਤਾ
News By Paigam E Jagat — May 14, 2025ਐਸ ਏ ਐਸ ਨਗਰ, 14 ਮਈ- ਪਿੰਡ ਮੌਲੀ ਵੈਦਵਾਨ ਦੇ ਲਾਪਤਾ ਵਿਅਕਤੀ ਸੁਰੇਸ਼ ਪਾਲ ਦੀ ਲਾਸ਼ ਸੈਕਟਰ 78 ਏਅਰਪੋਰਟ ਰੋਡ ’ਤੇ ਸਪੋਰਟਸ ਸਟੇਡੀਅਮ ਨਾਲ ਲੱਗਦੇ ਜੰਗਲ ਵਿੱਚੋਂ ਬਰਾਮਦ ਹੋਈ ਹੈ। ਇਹ ਨੌਜਵਾਨ ਪਿਛਲੇ ਚਾਰ ਦਿਨ ਤੋਂ ਲਾਪਤਾ ਸੀ ਅਤੇ ਉਸ ਦੀ ਉਮਰ 36 ਸਾਲ ਦੱਸੀ ਗਈ ਹੈ। ਸੁਰੇ…
-
ਕੁਨਾਲ ਸੂਦ ਨੇ 12ਵੀਂ ਵਿੱਚ ਹਾਸਿਲ ਕੀਤੇ 96.6 ਫੀਸਦੀ ਅੰਕ
News By Paigam E Jagat — May 14, 2025ਐਸ ਏ ਐਸ ਨਗਰ, 14 ਮਈ- ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਕੁਨਾਲ ਸੂਦ ਨੇ ਸੀ ਬੀ ਐਸ ਈ ਬੋਰਡ ਵਿੱਚੋਂ 96.6 ਫੀਸਦੀ (ਹਿਊਮੈਨਿਟੀਜ਼) 500 ਵਿੱਚੋਂ 483 ਅੰਕ ਹਾਸਿਲ ਕੀਤੇ ਹਨ। ਡੀ ਆਈ ਜੀ ਲੁਧਿਆਣਾ ਰੇਂਜ ਦੇ ਰੀਡਰ ਸਬ ਇੰਸਪੈਕਟਰ ਨਰਿੰਦਰ ਸੂਦ ਦੇ ਪੁੱਤਰ ਕੁਨਾਲ ਸੂਦ ਆਪਣੇ ਸਕੂ…
-
ਉੱਘੇ ਫੁੱਟਬਾਲਰ ਜਗਤਾਰ ਸਿੰਘ ਭੱਟੀ (ਬੁਰਸ਼ਾ) ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ
News By Paigam E Jagat — May 14, 2025ਮਾਹਿਲਪੁਰ- ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਸਾਬਕਾ ਵਿਦਿਆਰਥੀ ਅਤੇ ਆਪਣੇ ਜ਼ਮਾਨੇ ਦੇ ਉੱਘੇ ਫੁੱਟਬਾਲਰ ਜਗਤਾਰ ਸਿੰਘ ਭੱਟੀ ਬੀਤੇ ਦਿਨੀ ਕੈਲੀਫੋਰਨੀਆ, ਅਮਰੀਕਾ ਵਿੱਚ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੀ ਯਾਦ ਵਿੱਚ ਇੱਕ ਸ਼ੋਕ ਸਭਾ ਦਾ ਆਯੋਜ…
-
ਸੂਬੇ ਦੀਆਂ ਮੰਡੀਆਂ ਵਿੱਚੋਂ 128.91 ਲੱਖ ਮੀਟ੍ਰਿਕ ਟਨ ਕਣਕ ਦੀ ਹੋਈ ਖਰੀਦ – ਹਰਚੰਦ ਸਿੰਘ ਬਰਸਟ
News By Paigam E Jagat — May 14, 2025ਮੋਹਾਲੀ, 14 ਮਈ 2025- ਹਾੜੀ ਸੀਜਨ 2025-26 ਆਖਰੀ ਪੜਾਅ ਵਿੱਚ ਪਹੁੰਚ ਗਿਆ ਹੈ ਅਤੇ ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਦੇ ਕਾਰਜ ਤੇਜੀ ਨਾਲ ਨੇਪਰੇ ਚਾੜ੍ਹੇ ਜਾ ਰਹੇ ਹਨ। ਮੰਡੀਆਂ ਵਿੱਚ ਕੀਤੇ ਪੁਖਤਾ ਪ੍ਰਬੰਧਾਂ ਸਦਕਾ ਹੁਣ ਤੱਕ 128.91 ਲੱਖ ਮੀਟ੍ਰਿਕ ਟਨ…