World News
Everything beyond India
-
ਡਾ. ਰਵਜੋਤ ਸਿੰਘ ਵੱਲੋਂ ਅਚਨਚੇਤ ਚੈਕਿੰਗ ਜਾਰੀ; ਸਵੇਰੇ-ਸਵੇਰੇ ਹੁਸ਼ਿਆਰਪੁਰ ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ
News By Paigam E Jagat — May 16, 2025ਹੁਸ਼ਿਆਰਪੁਰ- ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਭਰ ‘ਚ ਸਫਾਈ ਪ੍ਰਬੰਧਾਂ ਦੀ ਚੈਕਿੰਗ ਜਾਰੀ ਰੱਖਦਿਆਂ ਅੱਜ ਸਵੇਰੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਸਮੇਤ ਹੁਸ਼ਿਆਰਪੁਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਅਚਨਚੇਤ ਨਿਰੀਖਣ ਕੀਤਾ। ਨਿਰੀਖਣ ਦੌਰਾਨ ਨਗ…
-
ਏ.ਡੀ.ਸੀ. ਵੱਲੋਂ ਫਰਮ ਏਮ ਸਟੱਡੀ ਅਬਰੋਡ ਕੰਸਲਟੈਂਟਸ ਦਾ ਲਾਇਸੰਸ ਰੱਦ
News By Paigam E Jagat — May 16, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਮਈ 2025: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੋਨਮ ਚੌਧਰੀ ਵੱਲੋਂ ਫਰਮ ਏਮ ਸਟੱਡੀ ਅਬੋਰਡ ਕੰਸਲਟੈਂਟਸ ਦਾ ਲਾਇਸੰਸ ਰੱ…
-
ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦਾ ਭਰੋਸਾ: ਇੰਡੀਅਨ ਫਾਰਮ ਐਸੋਸੀਏਸ਼ਨ ਨੇ ਪਾਵਰਕਾਮ ਨਾਲ ਮੁਲਾਕਾਤ ਕੀਤੀ।
News By Paigam E Jagat — May 16, 2025ਪਟਿਆਲਾ ਮਿਤੀ 16—05—2025: ਅੱਜ ਇੱਥੇ ਸ਼ੁਰੂ ਹੋ ਰਹੇ ਪੈਡੀ ਸੀਜਨ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਟਿਊਬਵੈਲਾਂ ਦੀ ਨਿਰਵਿਘਨ ਬਿਜਲੀ ਦੇਣ ਅਤੇ ਬਿਜਲੀ ਨਾਲ ਹੋਰ ਸਬੰਧਤ ਮੰਗਾਂ ਤੇ ਵਿਚਾਰ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਪ੍ਰਬੰਧਕੀ ਮੈਬਰਾਂ ਨਾਲ ਇੰਡੀਅਨ ਫਾਰਮਜ…
-
"ਪੰਜਾਬ ਸੰਭਾਲੋ ਮੁਹਿੰਮ" ਦੇ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਲਈ ਬਸਪਾ ਉਤਰੇਗੀ ਸੜਕਾਂ ਤੇ- ਐਡਵੋਕੇਟ ਪਲਵਿੰਦਰ ਮਾਨਾ
News By Paigam E Jagat — May 16, 2025ਹੁਸ਼ਿਆਰਪੁਰ- ਪਿੰਡ ਲਲਵਾਨ ਹਲਕਾ ਚੱਬੇਵਾਲ ਵਿਖ਼ੇ "ਪੰਜਾਬ ਸੰਭਾਲੋ ਮੁਹਿੰਮ" ਦੇ ਤਹਿਤ ਮੀਟਿੰਗ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੋਰ ਤੇ ਐਡਵੋਕੇਟ ਪਲਵਿੰਦਰ ਮਾਨਾ ਜੀ ਜਿਲ੍ਹਾ ਇੰਚਾਰਜ / ਇੰਚਾਰਜ ਹਲਕਾ ਚੱਬੇਵਾਲ ਜੀ ਪੁਹੰਚੇ, ਉਨ੍ਹਾਂ ਦੇ ਨਾਲ ਰਾਕੇਸ਼ ਕਿੱਟੀ ਜੀ ਸੀਨੀਅਰ ਬਸਪਾ…
-
ਡਾ. ਮੋਨਿਕਾ ਬਣੇ ਪੀਯੂ ਰੀਜਨਲ ਸੈਂਟਰ ਹੁਸ਼ਿਆਰਪੁਰ ਦੇ ਲਾਅ ਵਿਭਾਗ ਦੀ ਪਹਿਲੇ ਪ੍ਰੋਫੈਸਰ
News By Paigam E Jagat — May 16, 2025ਹੁਸ਼ਿਆਰਪੁਰ- ਡਾ. ਮੋਨਿਕਾ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ, ਹੁਸ਼ਿਆਰਪੁਰ ਦੇ ਕਾਨੂੰਨ ਵਿਭਾਗ ਦੀ ਪਹਿਲੀ ਪ੍ਰੋਫੈਸਰ ਬਣ ਗਏ ਹਨ। ਉਨ੍ਹਾਂ ਦੇ ਹੁਣ ਤੱਕ 81 ਰਿਸਰਚ ਪੇਪਰ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਉਹ 8 ਕਿਤਾਬਾਂ ਲਿਖ ਚੁੱਕੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਦੇ 8 ਅ…
-
ਗੜ੍ਹਸ਼ੰਕਰ ਵਿਖੇ ਪਲੇਸਮੈਂਟ ਕੈਂਪ 20 ਨੂੰ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਦਫ਼ਤਰ ਲਗਾਇਆ ਜਾਵੇਗਾ ਕੈਂਪ ।
News By Paigam E Jagat — May 16, 2025ਗੜ੍ਹਸ਼ੰਕਰ 16 ਮਈ- ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰਮਨਦੀਪ ਕੌਰ ਨੇ ਦੱਸਿਆ ਕਿ 20 ਮਈ 2025 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ/ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵੱਲੋਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਦਫ਼ਤਰ ਗੜ੍ਹਸ਼ੰਕਰ ਵਿਖ…
-
ਪਾਸਪੋਰਟ ਬਣਾਉਣ ਤੋਂ ਲੈ ਕੇ ਵਿਦੇਸ਼ ਜਾਣ ਤੱਕ ਵਾਯਵਯ ਦਾ ਸਿੱਧਾ ਸਬੰਧ ਹੈ- ਡਾ. ਭੂਪੇਂਦਰ ਵਾਸਤੂਸ਼ਾਸਤਰੀ
News By Paigam E Jagat — May 16, 2025ਹੁਸ਼ਿਆਰਪੁਰ 16 ਮਈ- ਸਾਡੀ ਇਮਾਰਤ ਦਾ ਵਾਯਵਯ ਸਾਡੀ ਜ਼ਿੰਦਗੀ ਦੀ ਹਰ ਰੁਕਾਵਟ ਨੂੰ ਬਹੁਤ ਆਸਾਨੀ ਨਾਲ ਦੂਰ ਕਰ ਸਕਦਾ ਹੈ, ਇਹ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਵਾਸਤੂ ਮਾਹਿਰ ਅਤੇ ਲੇਖਕ ਡਾ. ਭੂਪੇਂਦਰ ਵਾਸਤੂਸ਼ਾਸਤਰੀ ਦਾ ਵਿਸ਼ਵਾਸ ਹੈ। ਪਾਸਪੋਰਟ ਅਤੇ ਵਿਦੇਸ਼ ਜਾਣ ਦਾ ਸਾਡ…
-
ਦਸੋਂਦੀ ਰਾਮ ਬੀਰ ਜੀ "ਧਰੁਵ ਤਾਰੇ ਵਾਂਗ ਸਨ"-ਕੁੰਦਨ ਗੋਗੀਆਂ
News By Paigam E Jagat — May 16, 2025ਪਟਿਆਲਾ- ਰੋਜ ਗਾਰਡਨ ਨਹਿਰੂ ਪਾਰਕ ਵਿੱਚ ਬੀਰ ਜੀ ਸਮਾਰਕ ਤੇ 125 ਵਾਂ ਜੈਅੰਤੀ ਸਮਾਰੋਹ ਦਾ ਅਯੋਜਨ ਬੀਰ ਜੀ ਫਾਉਂਡੇਸ਼ਨ ਨੇ ਕੀਤਾ ਜਿਸ ਵਿੱਚ ਕਰਮਯੋਗੀ ਦਸੋਂਦੀ ਰਾਮ ਬੀਰ ਜੀ ਦੀ ਯਾਦ ਵਿੱਚ ਡਾ ਤੀਰਥ ਗਰਗ ਐਮ ਡੀ ਐਸ ਮਲਟੀਸਪਲਿਟਸ ਡੈਂਟਲ ਕਲੀਨਿਕ ਵਲੋ ਮੁਫ਼ਤ ਦੰਦਾ ਦਾ ਚੈਕ…
-
ਆਨੰਦ ਮਾਰਗ ਪ੍ਰਚਾਰਕ ਸੰਘ ਦੇ ਸੰਸਥਾਪਕ ਸ਼੍ਰੀ ਸ਼੍ਰੀ ਆਨੰਦ ਮੂਰਤੀ ਜੀ ਦੇ 104ਵਾਂ ਸ਼ੁਭ ਆਗਮਨ ਦਿਵਸ ਦਾ ਆਯੋਜਨ
News By Paigam E Jagat — May 16, 2025ਪਟਿਆਲਾ- ਆਨੰਦ ਮਾਰਗ ਪ੍ਰਚਾਰਿਕ ਸੰਘ ਦੇ ਸੰਸਥਾਪਕ ਸ਼੍ਰੀ ਸ਼੍ਰੀ ਆਨੰਦ ਮੂਰਤੀ ਜੀ ਦਾ 104ਵਾਂ ਜਨਮ ਦਿਵਸ ਆਨੰਦ ਮਾਰਗ ਜਾਗ੍ਰਿਤੀ 1368/13, ਗੁਰਬਖਸ਼ ਕਲੋਨੀ ਪਟਿਆਲਾ ਵਿਖੇ ਵਿਸ਼ਵ ਸ਼ਾਤੀ ਲਈ ਬਾਬਾ ਨਾਮ ਕੇਵਲਮ 3 ਘੰਟੇ ਦਾ ਆਖੰਡ ਕੀਰਤਨ, ਜਰੂਰਤਮੰਦ ਲੋਕਾਂ ਨੂੰ ਅਤੁੱਟ ਲੰਗਰ ਵਰ…
-
ਨਿਰੰਤਰ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ, ਭਵਿੱਖ ਲਈ ਬਹੁਤ ਲਾਭਦਾਇਕ - ਡਾਕਟਰ ਵਿਸ਼ਾਲ ਚੋਪੜਾ।
News By Paigam E Jagat — May 16, 2025ਪਟਿਆਲਾ- ਪੰਜਾਬ ਸਰਕਾਰ, ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਜ਼ਿਲੇ ਵਿਚ ਜੰਗਾਂ ਦੌਰਾਨ ਆਪਣੇ ਬਚਾਅ ਅਤੇ ਪੀੜਤਾਂ ਦੀਆਂ ਜਾਨਾਂ ਬਚਾਉਣ ਦੀ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਲਗਾਤਾਰ, ਪੰਜਾਬ ਹੋਮ ਗਾਰਡ ਸਿਵਲ…
-
ਨੈਸ਼ਨਲ ਡੇਂਗੂ ਡੇ ਮੌਕੇ ਸਿਵਲ ਹਸਪਤਾਲ ਗੜ੍ਹਸ਼ੰਕਰ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਗਈ
News By Paigam E Jagat — May 16, 2025ਗੜ੍ਹਸ਼ੰਕਰ, ਪੈਗ਼ਾਮ-ਏ-ਜਗਤ 16 ਮਈ 2025 – ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੰਤੋਖ ਰਾਮ ਦੀ ਅਗਵਾਈ ਹੇਠ ਸਿਵਲ ਹਸਪਤਾਲ ਗੜ੍ਹਸ਼ੰਕਰ ਵੱਲੋਂ ਅੱਜ ਨੈਸ਼ਨਲ ਡੇਂਗੂ ਡੇ ਮੌਕੇ ਲੋਕਾਂ ਨੂੰ ਡੇਂਗੂ ਤੋਂ…
-
ਰਾਜੀਵ ਗਾਂਧੀ ਸਰਕਾਰੀ ਮਾਡਲ ਡੇ-ਬੋਰਡਿੰਗ ਸਕੂਲ ਗੁਣਵੱਤਾਪੂਰਨ ਸਿੱਖਿਆ ਰਾਹੀਂ ਆਤਮ-ਵਿਸ਼ਵਾਸੀ ਨੌਜਵਾਨਾਂ ਲਈ ਇੱਕ ਟਕਸਾਲ ਬਣ ਜਾਵੇਗਾ।
News By Paigam E Jagat — May 16, 2025ਊਨਾ, 16 ਮਈ - ਹਿਮਾਚਲ ਪ੍ਰਦੇਸ਼ ਵਿੱਚ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਪ੍ਰਤੀ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਦੀ ਦੂਰਦਰਸ਼ੀ ਸੋਚ ਹੁਣ ਜ਼ਮੀਨੀ ਪੱਧਰ 'ਤੇ ਰੂਪ ਧਾਰਨ ਕਰ ਰਹੀ ਹੈ। ਉਨ੍ਹਾਂ ਦੀ ਪ੍ਰੇਰਨਾ ਅਤੇ ਅਗਵਾਈ ਹੇਠ, ਰਾਜ ਸਰਕਾਰ ਹਰੇਕ ਵ…