World News
Everything beyond India
-
ਸੀਨੀਅਰ ਪੱਤਰਕਾਰ ਦਲਜੀਤ ਅਜਨੋਹਾ ਵੱਲੋਂ ਪ੍ਰੋ. ਨਜ਼ਮ ਰਿਆੜ ਹੋਰਾਂ ਨਾਲ ਵਿਸ਼ੇਸ਼ ਗੱਲਬਾਤ — 'FutureReady School' ਦੀ ਸ਼ੁਰੂਆਤ ਦਾ ਐਲਾਨ
News By Paigam E Jagat — Jun 01, 2025ਹੁਸ਼ਿਆਰਪੁਰ- ਹੁਸ਼ਿਆਰਪੁਰ ਦੇ ਪ੍ਰਸਿੱਧ ਵਿਦਿਆ ਸੰਸਥਾਨ ਵਿਦਿਆ ਮੰਦਰ ਸਕੂਲ ਦੀ 75ਵੀਂ ਵਰ੍ਹੇਗੰਢ ਮੌਕੇ ਸੀਨੀਅਰ ਪੱਤਰਕਾਰ ਦਲਜੀਤ ਅਜਨੋਹਾ ਨੇ ਪ੍ਰਸਿੱਧ ਵਿਦਵਾਨ ਅਤੇ ਸਿੱਖਿਆ ਸ਼ਾਸਤਰੀ ਪ੍ਰੋ. ਨਜ਼ਮ ਰਿਆੜ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰੋ. ਰਿਆੜ ਨੇ ਇੱਕ ਨ…
-
ਬਾਬਾ ਖੁਵਾਜਾ ਪੀਰ ਜੀ ਦਾ 17ਵਾਂ ਜੋੜ ਮੇਲਾ 9 ਜੂਨ ਨੂੰ
News By Paigam E Jagat — Jun 01, 2025ਹੁਸ਼ਿਆਰਪੁਰ- ਪਿੰਡ ਮਹਿਮਦਵਾਲ ਵਿਖੇ ਬਾਬਾ ਖੁਵਾਜਾ ਪੀਰ ਜੀ ਦਾ 17 ਜੋੜ ਮੇਲਾ ਕਰਵਾਉਣ ਸਬੰਧੀ ਮਹਿਮਦਵਾਲ ਕਲਾਂ ਦੇ ਸਰਪੰਚ ਗੁਰਜੀਤ ਸਿੰਘ ਖੈਹਰਾ ਅਤੇ ਮਹਿਮਦਵਾਲ ਖੁਰਦ ਦੇ ਸਰਪੰਚ ਕਮਲਜੀਤ ਕੌਰ ਬੈਂਸ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਜੋੜ ਮੇਲੇ ਦਾ ਪੋਸਟਰ ਰਿਲੀਜ਼ ਕੀਤਾ…
-
ਉੱਘੇ ਫੁੱਟਬਾਲਰ ਸ੍ਰੀਮਾਨ ਸਤੀਸ਼ ਕੁਮਾਰ ਜੀ ਡਿਪਟੀ ਸੁਪਰਡੈਂਟ ਪੁਲੀਸ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ।
News By Paigam E Jagat — Jun 01, 2025ਹੁਸ਼ਿਆਰਪੁਰ- ਫੁੱਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਇਲਾਕਾ ਮਾਹਿਲਪੁਰ ਦੇ ਜੰਮਪਲ ਸ੍ਰੀ ਸਤੀਸ਼ ਕੁਮਾਰ ਜੀ ਪਾਠਕ ਜੋ ਫੁੱਟਬਾਲ ਦੇ ਬਹੁਤ ਵਧੀਆ ਖਿਡਾਰੀ ਹੋਣ ਦੇ ਨਾਲ ਨਾਲ ਇੱਕ ਕਾਬਿਲ,ਜ਼ਿੰਮੇਵਾਰ ਤੇ ਇਮਾਨਦਾਰ ਪੁਲਿਸ ਅਫਸਰ ਸਨ ਅੱਜ ਕੱਲ ਡੀ ਐਸ ਪੀ ਇੰਟੈਲੀਜੈਂਸ ਮੁਹਾਲੀ…
-
ਪਦਮ ਸ਼੍ਰੀ ਡਾ. ਰੱਤਨ ਸਿੰਘ ਜੱਗੀ ਦੀ ਅੰਤਿਮ ਅਰਦਾਸ: ਸਾਹਿਤਕ ਤੇ ਆਧਿਆਤਮਿਕ ਜਗਤ ਦਾ ਪ੍ਰਕਾਸ਼ਪੁੰਜ ਵਿਦਾ ਹੋਇਆ
News By Paigam E Jagat — Jun 01, 2025ਪਟਿਆਲਾ- ਅੱਜ ਪਟਿਆਲਾ ਦੇ ਗੁਰਦੁਆਰਾ ਸਿੰਘ ਸਭਾ, ਫਵਾਰਾ ਚੌਕ ਵਿਖੇ ਪਦਮ ਸ਼੍ਰੀ ਡਾ. ਰੱਤਨ ਸਿੰਘ ਜੱਗੀ ਦੀ ਅੰਤਿਮ ਅਰਦਾਸ ਸ਼ਰਧਾਂਜਲੀ ਭਾਵਨਾਵਾਂ ਨਾਲ ਕੀਤੀ ਗਈ। ਸਿੱਖ ਸੰਗਤ ਅਤੇ ਸਾਹਿਤਕ ਜਗਤ ਨੇ ਇਕੱਠੇ ਹੋ ਕੇ ਇਸ ਮਹਾਨ ਵਿਦਵਾਨ ਨੂੰ ਅਖੀਰਲੀ ਵਿਦਾਈ ਦਿੱਤੀ। ਡਾ. ਜੱਗੀ…
-
ਨਿੱਕੀਆਂ ਕਰੂੰਬਲਾਂ ਦੇ ਕਲਾਕਾਰ ਸੁਖਮਨ ਸਿੰਘ ਨੇ ਓਪਨ ਮਾਈਕ ਪ੍ਰੋਗਰਾਮ 'ਚ ਵਾਹ ਵਾਹ ਖੱਟੀ
News By Paigam E Jagat — Jun 01, 2025ਮਾਹਿਲਪੁਰ- ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਦੁਆਰਾ ਤਿਆਰ ਕੀਤੇ ਬਾਲ ਕਲਾਕਾਰ ਉੱਚੀਆਂ ਉਡਾਰੀਆਂ ਮਾਰਨ ਲੱਗ ਪਏ ਹਨ। ਦੇਸ਼ ਵਿਦੇਸ਼ ਦੀਆਂ ਕਲਾਤਮਿਕ ਸਰਗਰਮੀਆਂ ਵਿੱਚ ਉਹਨਾਂ ਦੀ ਭੂਮਿਕਾ ਕਾਬਲੇ ਗੌਰ ਅਤੇ ਕਾਬਲੇ ਜ਼ਿਕਰ ਹੈ। ਇਸੇ ਲੜੀ ਤਹਿਤ ਸੁਖਮਨ ਸਿੰਘ ਨੇ ਕੁਝ ਬ…
-
ਬੁੱਲਾਵਾੜੀ ਚੌਕ ਨੂੰ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਦੇ ਨਾਮ ਕੀਤਾ ਸਮਰਪਿਤ
News By Paigam E Jagat — Jun 01, 2025ਹੁਸ਼ਿਆਰਪੁਰ- ਭਾਰਤੀ ਖੱਤਰੀ ਘ੍ਰਿਤ ਬਾਹਤੀ ਚਾਹੰਗ ਮਹਾਸਭਾ ਦੇ ਸੰਸਥਾਪਕ ਅਤੇ ਪਹਿਲੇ ਪ੍ਰਧਾਨ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਦੀ 66ਵੀਂ ਬਰਸੀ ਦੇ ਮੌਕੇ 'ਤੇ ਇਕ ਸਮਾਰੋਹ ਮੌਕੇ ਉਨ੍ਹਾਂ ਦੇ ਸਨਮਾਨ ਵਿਚ ਬੁੱਲਾਵਾੜੀ ਚੌਕ ਦਾ ਨਾਮ ‘ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਕ’ ਰੱਖ…
-
ਗੌਤਮ ਨਗਰ ਵਿਖੇ ਸਪਤਾਹਿਕ ਅਧਿਆਤਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ
News By Paigam E Jagat — Jun 01, 2025ਹੁਸ਼ਿਆਰਪੁਰ- ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਗੌਤਮ ਨਗਰ ਹੁਸ਼ਿਆਰਪੁਰ ਵਿਖੇ ਸਪਤਾਹਿਕ ਅਧਿਆਤਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਸੁਸ਼੍ਰੀ ਰਾਜਵਿਦਯਾ ਭਾਰਤੀ ਜੀ ਨੇ ਦੱਸਿਆ ਕਿ ਇੱਕ ਸ਼…
-
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ 419ਵੇਂ ਸ਼ਹੀਦੀ ਦਿਹਾੜਾ ਮਨਾਇਆ ਗਿਆ
News By Paigam E Jagat — Jun 01, 2025ਹੁਸ਼ਿਆਰਪੁਰ- ਨਿਰਮਲ ਕੁਟੀਆ ਟੂਟੋਮਜਾਰਾ ਜਨਮ ਸਥਾਨ ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਮਹਾਰਾਜ ਜੀ ਦੇ ਮੌਜੂਦਾ ਮੁੱਖ ਸੇਵਾਦਾਰ ਸੰਤ ਬਾਬਾ ਮੱਖਣ ਸਿੰਘ ਤੇ ਸੰਤ ਬਾਬਾ ਬਲਬੀਰ ਸਿੰਘ ਸ਼ਾਸਤਰੀ ਜੋ ਜੀ ਵੱਲੋਂ ਬ੍ਰਹਮਲੀਨ ਸੰਤ ਸਤਨਾਮ ਮਹਾਰਾਜ ਜੀ ਬ੍ਰਹਮਲੀਨ ਸੰਤ ਬਾਬਾ ਜਗਦੇਵ ਸ…
-
ਸੜਕ ਦੇ ਨਾਲ ਖਰਾਬ ਖਸਤਾ ਹਾਲਤ ਨਾਲੇ ਨੂੰ ਦੁਬਾਰਾ ਬਣਾਉਣ ਦੀ ਮੰਗ
News By Paigam E Jagat — Jun 01, 2025ਗੜ੍ਹਸ਼ੰਕਰ, 1 ਜ਼ੂਨ- ਬੀਤ ਇਲਾਕੇ ਦੇ ਪਿੰਡ ਪੰਡੋਰੀ ਤੋਂ ਅਖਤਰ ਕੁਮਾਰ ਨੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਪਿੰਡ ਪੰਡੋਰੀ ਤੋਂ ਭੰਡਿਆਰ ਲੰਿਕ ਸੜਕ ਦੀ ਤੁਰੰਤ ਮੁਰਮੰਤ ਕਰਾਈ ਜਾਵੇ।ਉਹਨਾਂ ਮੰਗ ਕੀਤੀ ਕਿ ਇਹ ਸੜਕ ਦੀ ਖਸਤਾ ਹਾਲਤ ਕਾਰਨ ਉਥੋਂ ਰਹਿਣ ਵਾਲੇ ਅਤੇ ਉਥੋਂ…
-
ਫੁਟਬਾਲ ਗਰਾਊਂਡ ਵਿੱਚ ਫੁਟਬਾਲ ਸਮਰ ਕੈਂਪ ਦਾ ਸ਼ੁਰੂਆਤ
News By Paigam E Jagat — Jun 01, 2025ਗੜ੍ਹਸ਼ੰਕਰ, 1 ਜ਼ੂਨ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਡਘਾਮ ਵਿੱਚ ਪਿੰਡ ਦੀ ਫੁਟਬਾਲ ਗਰਾਊਂਡ ਵਿੱਚ ਫੁਟਬਾਲ ਸਮਰ ਕੈਂਪ ਦਾ ਸ਼ੁਰੂਆਤ ਕੀਤੀ ਗਈ ਹੈ। ਪ੍ਰਬੰਧਕ ਮਾਸਟਰ ਜਰਨੈਲ ਸਿੰਘ ਅਤੇ ਕੋਚ ਸੋਹਣ ਸਿੰਘ ਨੇ ਦੱਸਿਆ ਕਿ ਇਹ ਕੈਂਪ ਪੂਰਾ ਮਹੀਨਾ ਚੱਲੇਗਾ, ਜਿਸ ਵਿੱਚ ਜਸਕਰਨ…
-
ਗੜਸ਼ੰਕਰ ਦੀ ਲੜਕੀ ਕੈਨੇਡੀਅਨ ਨੇਵੀ ਵਿੱਚ ਮੈਰੀਨ ਬਣੀ
News By Paigam E Jagat — Jun 01, 2025ਗੜ੍ਹਸ਼ੰਕਰ, 1 ਜ਼ੂਨ- ਗੜਸ਼ੰਕਰ ਦੇ ਪਿੰਡ ਡੇਰੋ ਦੇ ਸਾਬਕਾ ਸਰਪੰਚ ਜਸਪਾਲ ਸਿੰਘ ਰਾਣਾ ਦੀ ਪੁੱਤਰੀ ਨਰੇਸ਼ ਕੁਮਾਰੀ ਕਨੇਡੀਅਨ ਨੇਵੀ ਮੈਰੀਨ ਵਿੱਚ ਚੁਣੀ ਗਈ, ਉਸ ਦੀ ਹੋਈ ਇਸ ਚੋਣ ਤੇ ਇਲਾਕੇ ਭਰ ਤੋ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
-
ਰਿਆਤ ਬਾਹਰਾ ਇੰਸਟੀਚਿਊਟ ਆਫ਼ ਨਰਸਿੰਗ ਵਿਖੇ ਤੰਬਾਕੂ ਰਹਿਤ ਦਿਵਸ ਮਨਾਇਆ
News By Paigam E Jagat — Jun 01, 2025ਹੁਸ਼ਿਆਰਪੁਰ- ਡਬਲਿਊ.ਐਚ.ਓ. ਭਾਰਤ ਸਰਕਾਰ ਵੱਲੋਂ ਐਲਾਨਿਆ ਗਿਆ 'ਵਿਸ਼ਵ ਤੰਬਾਕੂ ਰਹਿਤ ਦਿਵਸ' ਜ਼ਿਲ੍ਹਾ ਪੱਧਰ 'ਤੇ ਰਿਆਤ ਬਾਹਰਾ ਇੰਸਟੀਚਿਊਟ ਆਫ਼ ਨਰਸਿੰਗ, ਹੁਸ਼ਿਆਰਪੁਰ ਵਿਖੇ ਮਨਾਇਆ ਗਿਆ। ਜਿਸ ਵਿੱਚ ਚੱਬੇਵਾਲ ਹਲਕੇ ਦੇ ਵਿਧਾਇਕ ਡਾ. ਈਸ਼ਾਂਕ ਕੁਮਾਰ ਮੁੱਖ ਮਹਿਮਾਨ ਵਜੋਂ…