World News
Everything beyond India
-
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਪਾਇਦਾਰ ਵਿਕਾਸ ਵੱਲ ਨਵਾਂ ਕਦਮ ਹਲਕਾ ਗੜ੍ਹਸ਼ੰਕਰ ਦੇ ਵੱਖ ਵੱਖ ਪਿੰਡਾਂ ਨੂੰ ਮਿਲੇ ਨਵੇਂ ਸੋਲਰ ਸਿਸਟਮ
News By Paigam E Jagat — Jun 02, 2025ਹੁਸ਼ਿਆਰਪੁਰ,/ਗੜ੍ਹਸ਼ੰਕਰ 2 ਜੂਨ- ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜ੍ਹਸ਼ੰਕਰ ਹਲਕੇ ਦੇ ਸਰਗਰਮ ਅਤੇ ਲੋਕਪ੍ਰਿਯ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਪਿੰਡਾਂ ਦੀ ਤਰੱਕੀ ਅਤੇ ਵਾਤਾਵਰਣ ਅਨੁਕੂਲ ਉਰਜਾ ਪ੍ਰਣਾਲੀਆਂ ਨੂੰ ਦੇਣ ਦੀ ਦਿਸ਼ਾ ਵਿੱਚ ਇਕ ਹੋਰ ਮਹੱਤਵਪੂਰਨ…
-
ਲੋਕਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਪਿੰਡਾਂ ‘ਚ ਚੱਲੀ ਨਸ਼ਾ ਮੁਕਤੀ ਮੁਹਿੰਮ
News By Paigam E Jagat — Jun 02, 2025ਹੁਸ਼ਿਆਰਪੁਰ- ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਮੁਹਿੰਮ ਤਹਿਤ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿਚ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਅਗਵਾਈ ਵਿਚ…
-
ਬੁੱਲਾਵਾੜੀ ਚੌਕ ਨੂੰ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਦੇ ਨਾਮ ਕੀਤਾ ਸਮਰਪਿਤ
News By Paigam E Jagat — Jun 02, 2025ਹੁਸ਼ਿਆਰਪੁਰ- ਭਾਰਤੀ ਖੱਤਰੀ ਘ੍ਰਿਤ ਬਾਹਤੀ ਚਾਹੰਗ ਮਹਾਸਭਾ ਦੇ ਸੰਸਥਾਪਕ ਅਤੇ ਪਹਿਲੇ ਪ੍ਰਧਾਨ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਦੀ 66ਵੀਂ ਬਰਸੀ ਦੇ ਮੌਕੇ 'ਤੇ ਇਕ ਸਮਾਰੋਹ ਮੌਕੇ ਉਨ੍ਹਾਂ ਦੇ ਸਨਮਾਨ ਵਿਚ ਬੁੱਲਾਵਾੜੀ ਚੌਕ ਦਾ ਨਾਮ ‘ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਕ’ ਰੱਖਿ…
-
ਬ੍ਰਿਜਮੋਹਨ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ
News By Paigam E Jagat — Jun 02, 2025ਹਰਿਆਣਾ/ਹਿਸਾਰ: ਅੱਜ, ਪੰਚਕੂਲਾ ਦੇ ਹੋਟਲ ਕੇਸੀ ਕਰਾਸ ਰੋਡ ਵਿੱਚ ਆਲ ਹਰਿਆਣਾ ਸਬਜ਼ੀ ਮੰਡੀ ਐਸੋਸੀਏਸ਼ਨ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਪੂਰੇ ਹਰਿਆਣਾ ਦੀਆਂ ਸਬਜ਼ੀ ਮੰਡੀਆਂ ਦੇ ਕਮਿਸ਼ਨ ਏਜੰਟਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ, ਰਾਜ ਕੱਕੜ ਜੀ, ਜੋ ਪਿਛਲੇ 33 ਸਾਲਾਂ…
-
ਰੈੱਡ ਕਰਾਸ ਦੇ ਜਨਰਲ ਸਕੱਤਰ ਮਹੇਸ਼ ਜੋਸ਼ੀ ਨੇ ਹਿਸਾਰ ਦਾ ਦੌਰਾ ਕੀਤਾ, ਸੇਵਾ ਅਤੇ ਜਨ ਜਾਗਰੂਕਤਾ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ
News By Paigam E Jagat — Jun 02, 2025ਹਰਿਆਣਾ/ਹਿਸਾਰ: ਇੰਡੀਅਨ ਰੈੱਡ ਕਰਾਸ ਸੋਸਾਇਟੀ, ਹਰਿਆਣਾ ਰਾਜ ਸ਼ਾਖਾ ਚੰਡੀਗੜ੍ਹ ਦੇ ਜਨਰਲ ਸਕੱਤਰ ਮਹੇਸ਼ ਜੋਸ਼ੀ ਨੇ ਸ਼ਨੀਵਾਰ ਨੂੰ ਜ਼ਿਲ੍ਹਾ ਸ਼ਾਖਾ ਹਿਸਾਰ ਦਾ ਦੌਰਾ ਕੀਤਾ। ਉਨ੍ਹਾਂ ਦੇ ਪਹੁੰਚਣ 'ਤੇ, ਸੇਵਾ ਅਤੇ ਨਿਆਂ ਦੇ ਪ੍ਰਤੀਕ ਦੇਵੀ ਅਹਿਲਿਆਬਾਈ ਹੋਲਕਰ ਦੀ 300ਵੀਂ ਜਨ…
-
ਖਾਲਸਾ ਕਾਲਜ ਮਾਹਿਲਪੁਰ ਵਿੱਚ ਤਿੰਨ ਕਰਮਚਾਰੀਆਂ ਦੀ ਸੇਵਾ ਮੁਕਤੀ ਸਬੰਧੀ ਸ਼ਾਨਦਾਰ ਵਿਦਾਇਗੀ ਸਮਾਰੋਹ ਕਰਵਾਇਆ ਗਿਆ
News By Paigam E Jagat — Jun 02, 2025ਮਾਹਿਲਪੁਰ, 2 ਜੂਨ- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਲੰਮੇਂ ਸਮੇਂ ਤੋਂ ਨਾਨ ਟੀਚਿੰਗ ਸਟਾਫ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਰਹੇ ਕਾਲਜ ਦੇ ਤਿੰਨ ਕਰਮਚਾਰੀ ਸੀਨੀਅਰ ਕਲਰਕ ਰਣਜੀਤ ਸਿੰਘ ਰਾਣਾ, ਮਾਲੀ ਮਹਿੰਦਰ ਸਿੰਘ ਅਤੇ ਸੁਰੱਖਿਆ ਗਾਰ…
-
ਸੁਧਾਰ ਸਭਾ ਵੱਲੋਂ ਸਾਵਣ ਦੇ ਮਹੀਨੇ ਵਿੱਚ ਕੰਵਰ ਸ਼ਿਵਿਰ ਅਤੇ ਆਉਣ ਵਾਲੇ ਤਿਉਹਾਰਾਂ ਲਈ ਵਿਸ਼ੇਸ਼ ਪ੍ਰਬੰਧ, ਮੀਟਿੰਗ ਵਿੱਚ ਲਏ ਗਏ ਮਹੱਤਵਪੂਰਨ ਫੈਸਲੇ।
News By Paigam E Jagat — Jun 02, 2025ਭੋਲੇ ਬਾਬਾ ਦੇ ਸਾਵਣ ਮਹੀਨੇ ਦੇ ਵਿੱਚ ਕਾਵਰ ਸ਼ੀਵਰ ਅਤੇ ਆਉਣ ਵਾਲੇ ਵਾਰ ਤਿਉਹਾਰ ਜਿਵੇਂ ਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅਤੇ ਸ੍ਰੀ ਗਨੇਸ਼ ਉਤਸਵ ਅਤੇ ਹੋਰ ਵੀ ਤਿਉਹਾਰ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵਲੋਂ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਅੱਜ ਮਿਤੀ 01—06—2025 ਐਤਵ…
-
ਮਾਨ ਸਰਕਾਰ ਤੇ ਸਿਹਤ ਵਿਭਾਗ ਅਤੇ ਮਿਲਾਵਟ ਖੋਰਾਂ ਖਿਲਾਫ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ
News By Paigam E Jagat — Jun 02, 2025ਪਟਿਆਲਾ : ਹਰ ਕਿਸਮ ਦੇ ਖਾਣ ਪੀਣ ਵਾਲੇ ਪਦਾਰਥਾਂ *ਚ ਮਿਲਾਵਟ ਤੋਂ ਮੁਕੰਮਲ ਛੁਟਕਾਰੇ ਲਈ ਤੇ ਜ਼ਹਿਰ ਰੂਪੀ ਪਦਾਰਥਾਂ ਨੂੰ ਵੇਚਣਾ ਬੰਦ ਕਰਵਾਉਣ ਸਬੰਧੀ ਚੁੱਕੀ ਜਾ ਰਹੀ ਅਵਾਜ ਜਿਸ ਤੇ ਸਰਕਾਰ ਵੱਲੋਂ ਕੋਈ ਕਦਮ ਨਾ ਚੁੱਕੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅ…
-
ਸੂਰਬੀਰਾਂ, ਯੋਧਿਆਂ ਦੀ ਜਾਣਕਾਰੀ ਦੇਕੇ, ਬੱਚਿਆਂ ਅੰਦਰ ਦੇਸ਼ ਭਗਤੀ ਪੈਦਾ ਕੀਤੀ ਜਾਵੇ - ਕਾਕਾ ਰਾਮ ਵਰਮਾ।
News By Paigam E Jagat — Jun 02, 2025ਪਟਿਆਲਾ- ਭਾਰਤੀ ਫੌਜ, ਦੁਨੀਆਂ ਦੇ ਸਰਵੋਤਮ ਦੇਸ਼ਾਂ ਵਿੱਚ ਸਨਮਾਨਿਤ ਅਤੇ ਤਾਕਤਵਰ ਹੈ ਕਿਉਂਕਿ ਭਾਰਤ ਸਰਕਾਰ ਵੱਲੋਂ ਸੈਨਿਕਾਂ ਦੀ ਸਿਹਤ, ਸੁਰੱਖਿਆ, ਤੰਦਰੁਸਤੀ, ਅਰੋਗਤਾ, ਅਧੁਨਿਕ ਹਥਿਆਰ, ਟੈਕਨਾਲੋਜੀ ਅਤੇ ਨਿਰੰਤਰ ਟ੍ਰੇਨਿੰਗ ਅਭਿਆਸ ਕਰਵਾਏ ਜਾਂਦੇ ਹਨ। ਵਿਦਿਆਰਥੀਆਂ ਨੂੰ ਵ…
-
ਏਕਲ ਨਾਰੀ ਕ੍ਰਿਸ਼ੀ ਸਹਿਕਾਰੀ ਸਭਾ ਦੀ ਤਿਮਾਹੀ ਮੀਟਿੰਗ ਹੋਈ, ਡਿਪਟੀ ਕਮਿਸ਼ਨਰ ਨੇ ਸਮੱਸਿਆਵਾਂ ਸੁਣੀਆਂ ਅਤੇ ਜਲਦੀ ਹੱਲ ਲਈ ਦਿੱਤੇ ਨਿਰਦੇਸ਼।
News By Paigam E Jagat — Jun 02, 2025ਊਨਾ, 2 ਜੂਨ- ਏਕਲ ਨਾਰੀ ਕ੍ਰਿਸ਼ੀ ਸਹਿਕਾਰੀ ਸਭਾ ਘੱਲੂਵਾਲ ਦੀ ਤਿਮਾਹੀ ਮੀਟਿੰਗ ਸੋਮਵਾਰ ਨੂੰ ਬਚਤ ਭਵਨ ਊਨਾ ਵਿਖੇ ਡਿਪਟੀ ਕਮਿਸ਼ਨਰ ਊਨਾ ਜਤਿਨ ਲਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ ਅਤੇ ਆਪਣੇ-ਆ…
-
ਜਨਤਕ ਵੰਡ ਪ੍ਰਣਾਲੀ ਦੀ ਤਿਮਾਹੀ ਸਮੀਖਿਆ ਮੀਟਿੰਗ ਹੋਈ।
News By Paigam E Jagat — Jun 02, 2025ਊਨਾ, 2 ਜੂਨ- ਜਨਤਕ ਵੰਡ ਪ੍ਰਣਾਲੀ ਦੇ ਤਹਿਤ, ਜ਼ਿਲ੍ਹੇ ਦੇ 1,41,330 ਰਾਸ਼ਨ ਕਾਰਡ ਧਾਰਕਾਂ ਨੂੰ 322 ਵਾਜਬ ਕੀਮਤ ਦੁਕਾਨਾਂ ਰਾਹੀਂ ਲਾਭ ਪਹੁੰਚਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਸੋਮਵਾਰ ਨੂੰ ਆਪਣੇ ਚੈਂਬਰ ਵਿੱਚ ਜਨਤਕ ਵੰਡ ਪ੍ਰਣਾਲੀ ਦੀ ਤਿਮ…
-
ਸੀਨੀਅਰ ਸੰਪਾਦਕ ਮੁਕੇਸ਼ ਭੋਗਲ ਸ਼੍ਰਮਜੀਵੀ ਪੱਤਰਕਾਰ ਸੰਘ ਹਰਿਆਣਾ ਦੇ ਸੂਬਾ ਸਕੱਤਰ ਨਿਯੁਕਤ
News By Paigam E Jagat — Jun 02, 2025ਚੰਡੀਗੜ੍ਹ/ਝੱਜਰ 1 ਜੂਨ 2025: ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੇ ਰੋਜ਼ਾਨਾ ਅਖ਼ਬਾਰਾਂ ਦੇ ਮੁੱਖ ਸੰਪਾਦਕ ਮੁਕੇਸ਼ ਭੋਗਲ ਨੂੰ ਸ਼੍ਰਮਜੀਵੀ ਪੱਤਰਕਾਰ ਸੰਘ ਹਰਿਆਣਾ ਦਾ ਸੂਬਾ ਸਕੱਤਰ ਘੋਸ਼ਿਤ ਕੀਤਾ ਗਿਆ ਹੈ। ਇਸਦਾ ਅਧਿਕਾਰਤ ਐਲਾਨ ਸ਼੍ਰਮਜੀਵੀ ਪੱਤਰਕਾਰ ਸੰਘ ਹਰਿਆਣਾ ਦੇ ਸੰਸਥਾ…