ਕਲਾਸ ਫੋਰ ਸਰਕਾਰੀ ਕਰਮਚਾਰੀ ਯੂਨੀਅਨ, ਜ਼ਿਲ੍ਹਾ ਸਬ-ਕਮੇਟੀ, ਸਿੱਖਿਆ ਵਿਭਾਗ, ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ ਦੀਵਾਲੀ ਤੋਂ ਪਹਿਲਾਂ ਬਾਕੀ ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀ ਜਾਵੇ ਅਤੇ ਆਰਜ਼ੀ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ।

ਪ੍ਰਧਾਨ ਦੀ ਕਲਾਸ ਫੋਰਥ ਗੌਰਮਿਟ ਇੰਪਲਾਈਜ਼ ਯੂਨੀਅਨ ਜਿਲਾ ਸਬ ਕਮੇਟੀ ਸਿੱਖਿਆ ਵਿਭਾਗ ਵੱਲੋਂ ਮਾਨਯੋਗ ਪੰਜਾਬ ਸਰਕਾਰ ਨੂੰ ਪੁਰਜੋਰ ਅਪੀਲ ਕਰਦੇ ਹਾਂ ਕਿ ਜ਼ੋ ਮਾਨਯੋਗ ਪੰਜਾਬ ਸਕਰਾਰ ਨੇ ਮੁਲਾਜਮਾਂ ਨੂੰ ਦਿਵਾਲੀ ਦਾ ਤੋਹਫਾ ਦਿੱਤਾ ਹੈ।

ਪ੍ਰਧਾਨ ਦੀ ਕਲਾਸ ਫੋਰਥ ਗੌਰਮਿਟ ਇੰਪਲਾਈਜ਼ ਯੂਨੀਅਨ ਜਿਲਾ ਸਬ ਕਮੇਟੀ ਸਿੱਖਿਆ ਵਿਭਾਗ ਵੱਲੋਂ ਮਾਨਯੋਗ ਪੰਜਾਬ ਸਰਕਾਰ ਨੂੰ ਪੁਰਜੋਰ ਅਪੀਲ ਕਰਦੇ ਹਾਂ ਕਿ ਜ਼ੋ ਮਾਨਯੋਗ ਪੰਜਾਬ ਸਕਰਾਰ ਨੇ ਮੁਲਾਜਮਾਂ ਨੂੰ ਦਿਵਾਲੀ ਦਾ ਤੋਹਫਾ ਦਿੱਤਾ ਹੈ। 10000 ਰੁਪਏ ਦਿਵਾਲੀ ਮਨਾਉਣ ਦੇ ਲਈ ਵਿਆਜ ਰਹਿਤ ਕਰਜਾ ਦਿੱਤਾ ਹੈ ਇਹ ਕਰਜਾ ਪੰਜਾਬ ਦੇ ਸਕੂਲਾਂ ਵਿੱਚ ਕੰਮ ਕਰ ਰਹੇ ਮਿੱਡ ਡੇ ਮੀਲ ਕੁੱਕ ਅਤੇ ਵਰਕਰਾਂ ਜਿਨ੍ਹਾਂ ਦੀ ਗਿਣਛੀ ਕਰੀਬ 44 ਹਜਾਰ ਦੇ ਕਰੀਬ ਅਤੇ ਸਕੂਲਾਂ ਵਿੱਚ 3000 ਰੁਪਏ ਵਿੱਚ ਕੰਮ ਕਰ ਰਹੇ ਸਫਾਈ ਸੇਵਕ ਅਤੇ ਚੌਕੀਦਾਰਾਂ ਨੂੰ ਵੀ ਦਿਵਾਲੀ ਦਾ ਤਿਉਹਾਰ ਬਾਕੀ ਮੁਲਾਜਮਾਂ ਦੀ ਤਰ੍ਹਾਂ ਹੀ ਮਨਾ ਸਕਣ ਜੀ। ਨਾਲ ਹੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਦਿਵਾਲੀ ਤੋਂ ਪਹਿਲਾਂ ਡੀ.ਏ. ਦੀ ਰਹਿੰਦੀਆਂ ਕਿਸ਼ਤਾਂ, ਡੀ.ਏ. ਦਾ ਏਰੀਅਰ ਬਰਾਬਰ ਕੰਮ ਬਰਾਬਰ ਤਨਖਾਹਾਂ ਅਤੇ ਕੱਚੇ ਕਾਮਿਆਂ ਨੂੰ ਪੱਕੇ ਕੀਤਾ ਜਾਵੇ।