ਕੋਟ ਫਤੂਹੀ ਵਿਖੇ ਦੁਸਹਿਰਾ ਸ਼ਰਧਾਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੋਟ ਫਤੂਹੀ ਵਿਖੇ ਸਮੂਹ ਨਗਰ ਨਿਵਾਸੀ ਪ੍ਰਵਾਸੀ ਭਾਰਤੀਆਂ, ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਰਾਮ ਲੀਲ੍ਹਾ ਪ੍ਰਬੰਧਕ ਕਮੇਟੀ ਵਲੋਂ 'ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ' ਦੁਸਹਿਰਾ ਸ਼ਰਧਾਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰਾਵਣ, ਕੁੰਭਕਰਨ ਦੇ 55 ਫੁੱਟ ਉੱਚੇ ਪੁਤਲੇ ਫੂਕੇ ਗਏ ਅਤੇ ਉੱਚੀਆਂ-ਉੱਚੀਆਂ ਝਾਕੀਆਂ ਕੱਢੀਆਂ ਗਈਆਂ। ਇਸ ਮੌਕੇ ਭਜਨ ਮੰਡਲੀਆਂ ਵਲੋਂ ਰਮਾਇਣ ਨਾਲ ਸਬੰਧਿਤ ਕਥਾ ਕੀਰਤਨ ਨਾਲ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਇਸ ਮੌਕੇ ਪ੍ਰਧਾਨ ਡਾ . ਜਗਤਾਰ ਸਿੰਘ, ਵਿਜੇ ਬਾਬਾ ਜੀ, ਕੁਲਵੰਤ ਸਿੰਘ ਗੋਸ਼ਾ, ਨੰਬਰਦਾਰ ਰਾਮ ਸਰੂਪ, ਸੰਜੀਵ ਕੁਮਾਰ ਪਚਨੰਗਲ, ਪੰਡਤ ਤੇਜਪਾਲ, ਪੰਡਤ ਧਰਿੰਦਰ ਸ਼ਰਮਾ, ਦਰਸ਼ਨ ਸਿੰਘ, ਦਰਸ਼ਨ ਸਿੰਘ ਮਾਹੀ, ਗੁਰਨੇਕ ਸਿੰਘ, ਪਰਮਜੀਤ ਸਿੰਘ ਰੱਕੜ, ਜਤਿੰਦਰ  ਸਿੰਘ  ਕੈਂਥ, ਬਹਾਦਰ, ਕਮਲਜੀਤ ਸਿੰਘ, ਰਾਜਾ ਰਿਐਤ, ਇਰਫਾਨ ਖਾਨ, ਗੁਰਮੇਲ ਸਿੰਘ ਸਾਬਕਾ ਸਰਪੰਚ, ਕਮਲਜੀਤ ਸਿੰਘ ਭੋਲਾ, ਸਰਪੰਚ ਮੋਹਣ ਲਾਲ, ਨੰਬਰਦਾਰ ਰਾਮ ਸਰੂਪ, ਕੁਸ਼ਵ ਕਰਨ, ਹਰਜਿੰਦਰ ਸਿੰਘ ਕਾਕਾ, ਰਜਿੰਦਰਪਾਲ ਸਿੰਘ ਰਾਜਾ, ਪਵਨ ਕੁਮਾਰ, ਲਖਵੀਰ ਸਿੰਘ ਢਿੱਲੋਂ, ਜੀਤਾ ਢਿੱਲੋਂ, ਇੰਦਰਜੀਤ ਸਿੰਘ, ਕਾਮਰੇਡ ਬਲਵੀਰ ਸਿੰਘ, ਗੁਰਮੀਤ ਸਿੰਘ ਗਿੱਲ ਆਦਿ ਭਾਰੀ ਗਿਣਤੀ ਵਿੱਚ ਨਗਰ ਨਿਵਾਸੀ ਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।