ਜਰੂਰਤ ਮੰਦ ਪਰਿਵਾਰ ਦੀ ਬੇਟੀ ਦੀ ਆਰਥਿਕ ਸਹਾਇਤਾ ਕੀਤੀ

ਗੜਸ਼ੰਕਰ, 4 ਮਈ - ਪਿੰਡ ਇਬਰਾਹਿਮਪੁਰ ਤੋਂ ਦਰਸ਼ਨ ਸਿੰਘ ਦਰੜ ਵੱਲੋਂ ਇੱਕ ਜਰੂਰਤਮੰਦ ਪਰਿਵਾਰ ਦੀ ਬੇਟੀ ਦੀ ਆਰਥਿਕ ਸਹਾਇਤਾ ਕੀਤੀ ਗਈ।

ਗੜਸ਼ੰਕਰ, 4 ਮਈ - ਪਿੰਡ ਇਬਰਾਹਿਮਪੁਰ ਤੋਂ ਦਰਸ਼ਨ ਸਿੰਘ ਦਰੜ ਵੱਲੋਂ ਇੱਕ ਜਰੂਰਤਮੰਦ ਪਰਿਵਾਰ ਦੀ ਬੇਟੀ ਦੀ ਆਰਥਿਕ ਸਹਾਇਤਾ ਕੀਤੀ ਗਈ।
5 ਹਜਾਰ ਰੁਪਏ ਦੀ ਆਰਥਿਕ ਸਹਾਇਤਾ ਦਰਸਨ ਸਿੰਘ ਦਰੜ ਨੇ ਪੰਡਿਤ ਰਵਿੰਦਰ ਗੌਤਮ ਅਤੇ ਰਜਿੰਦਰ ਪ੍ਰਸ਼ਾਦ ਖੁਰਮੀ ਰਾਹੀਂ ਸਬੰਧਿਤ ਪਰਿਵਾਰ ਨੂੰ ਭੇਜੇ, ਦੱਸਣਾ ਬਣਦਾ ਹੈ ਕਿ ਜਿਸ ਬੇਟੀ ਨੂੰ ਇਹ ਸਹਾਇਤਾ ਰਾਸ਼ੀ ਭੇਜੀ ਗਏ ਉਸਦੇ ਪਿਤਾ ਦਾ ਕੁਝ ਦਿਨ ਪਹਿਲਾਂ ਹੀ ਦੇਹਾਂਤ ਹੋ ਗਿਆ ਤੇ ਉਸ ਦੀ ਮਾਤਾ ਪਹਿਲਾਂ ਹੀ ਨਹੀਂ ਸੀ।