ਪੰਜਾਬ ਯੂਨੀਵਰਸਿਟੀ ਨੇ ਹੇਠ ਲਿਖੇ ਕੋਰਸਾਂ ਦੇ ਦਸੰਬਰ, 2023 ਦੇ ਇਮਤਿਹਾਨ ਦਾ ਨਤੀਜਾ ਅੱਜ ਘੋਸ਼ਿਤ/ ਜਨਤਕ ਕਰ ਦਿੱਤਾ ਹੈ।

1. ਕੰਪਿਊਟਰ ਐਪਲੀਕੇਸ਼ਨਾਂ ਵਿੱਚ ਐਡਵਾਂਸਡ ਡਿਪਲੋਮਾ ਪਹਿਲੇ ਸਮੈਸਟਰ ਦੀ ਪ੍ਰੀਖਿਆ- ਦਸੰਬਰ, 2023
2. ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (CDOE) ਦੂਜਾ ਸਮੈਸਟਰ ਪ੍ਰੀਖਿਆ - ਦਸੰਬਰ, 2023
3. ਮਾਸਟਰ ਆਫ਼ ਆਰਟਸ [ਅੰਗਰੇਜ਼ੀ] ਤੀਜੇ ਸਮੈਸਟਰ ਦੀ ਪ੍ਰੀਖਿਆ - ਦਸੰਬਰ, 2023
4. ਬੀ.ਈ. (ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ) 7ਵੇਂ ਸਮੈਸਟਰ ਦੀ ਪ੍ਰੀਖਿਆ - ਦਸੰਬਰ, 2023
5. ਬੀ.ਵੋਕ. (ਫੂਡ ਸਾਇੰਸ ਐਂਡ ਟੈਕਨਾਲੋਜੀ) 5ਵੇਂ ਸਮੈਸਟਰ ਦੀ ਪ੍ਰੀਖਿਆ - ਦਸੰਬਰ, 2023
6. ਪੋਸਟ ਗ੍ਰੈਜੂਏਟ ਡਿਪਲੋਮਾ ਇਨ (ਚਾਈਲਡ ਗਾਈਡੈਂਸ ਅਤੇ ਫੈਮਲੀ ਕਾਉਂਸਲਿੰਗ) ਪਹਿਲੇ ਸਮੈਸਟਰ ਦੀ ਪ੍ਰੀਖਿਆ - ਦਸੰਬਰ, 2023
7. ਐਮ.ਏ. ਗਵਰਨੈਂਸ ਅਤੇ ਲੀਡਰਸ਼ਿਪ ਤੀਸਰਾ ਸਮੈਸਟਰ ਪ੍ਰੀਖਿਆ - ਦਸੰਬਰ, 2023
ਇਸ ਨੂੰ ਸਬੰਧਤ ਵਿਭਾਗ/ਕਾਲਜਾਂ ਜਾਂ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕਦਾ ਹੈ।