ਸ਼੍ਰੀ ਖੁਰਾਲਗੜ੍ਹ ਸਾਹਿਬ ਜਾ ਰਹੀ ਸੰਗਤ ਲਈ ਲਗਾਇਆ ਲੰਗਰ
ਸੜੋਆ - ਬਲਾਕ ਸੜੋਆ ਦੇ ਪਿੰਡ ਪੋਜੇਵਾਲ ਵਿਖੇ ਵਿਸਾਖੀ ਦੇ ਸ਼ੁੱਭ ਦਿਹਾੜੇ ਤੇ ਸ਼੍ਰੀ ਰਵਿਦਾਸ ਜੀ ਮੰਦਿਰ ਵਿਖੇ ਸ਼੍ਰੀ ਅਸ਼ੋਕ ਕਟਾਰੀਆ ਜੀ ਸੀਨੀਅਰ ਆਗੂ ਆਪ ਨਤਮਸਤਕ ਹੋਏ ਅਤੇ ਮੰਦਿਰ ਕਮੇਟੀ ਵੱਲੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਲਈ ਜਾ ਰਹੀਆਂ ਸੰਗਤਾਂ ਲਈ ਲਗਾਈ ਲੰਗਰ ਸੇਵਾ ਵਿੱਚ ਯੋਗਦਾਨ ਪਾਇਆ।

ਉਹਨਾਂ ਸਾਰੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼ੁੱਭ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮੰਦਿਰ ਕਮੇਟੀ ਦੁਆਰਾ ਕੀਤੇ ਉਪਰਾਲੇ ਲਈ ਵਧਾਈ ਦਿੱਤੀ। ਇਸ ਮੌਕੇ ਸ਼੍ਰੀ ਪਵਨ ਕੁਮਾਰ ਰੀਠੂ ਕਰੀਮਪੁਰ ਚਾਹਵਾਲਾ, ਰਾਮਨਾਥ ਨੰਬਰਦਾਰ, ਰਵਿੰਦਰ ਕਟਾਰੀਆ, ਮਾਸਟਰ ਸੁੱਖਪਾਲ ਰਿਟਾਇਰਡ ਹੈਡ ਟੀਚਰ, ਸਰਦਾਰ ਭਗਤ ਸਿੰਘ, ਡੀ ਸੀ, ਸੱਤਪਾਲ, ਸੋਨੂੰ, ਚਰਨਜੀਤ, ਸੱਤਪਾਲ ਨੰਬਰਦਾਰ, ਤਰਸੇਮ ਮੇਹਰ, ਸ਼ਿੰਗਾਰਾ ਰਾਮ ਆਦਿ ਹਾਜ਼ਰ ਸਨ।