ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਖ਼ਤਮ ਕਰਨਾ ਦੀ ਤਜਵੀਜ਼ ਪੰਜਾਬ ਪੁਨਰਗਠਨ ਐਕਟ 1966 ਦੀ ਭਾਵਨਾ ਦੇ ਖਿਲਾਫ : ਸਤਿੰਦਰ ਭਜੌਲੀ

ਮੋਹਾਲੀ - ਭਾਰਤ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਨੂੰ ਖ਼ਤਮ ਕਰਨ ਦੇ ਪ੍ਰਸਤਾਵ ਤੇ ਸਾਬਕਾ ਐਮ ਐਲ ਏ ਦੇ ਸਿਆਸੀ ਸਕੱਤਰ ਪ੍ਰੈੱਸ ਸਕੱਤਰ ਤੇ ਲੋਕ ਹਿੱਤ ਮਿਸਨ BKU ਪੰਜਾਬ ਦੇ ਜਿਲ੍ਹਾ ਯੂਥ ਪ੍ਰਧਾਨ ਸਤਿੰਦਰ ਭਜੌਲੀ ਨੇ ਚਿੰਤਾ ਜਾਹਿਰ ਕੀਤੀ ਹੈ| ਊਨਾਹ ਨੇ ਕੇਦਰੀ ਗ੍ਰਹਿ ਮੰਤਰੀ ਨੂੰ ਪੰਜਾਬ ਪੁਨਰਗਠਨ ਐਕਟ 1966 ਦੀ ਭਾਵਨਾ ਵਿਰੁੱਧ ਇਸ ਭੈੜੀ ਸਾਜਿਸ਼ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ|

 ਉਨਾਹ ਕਿਹਾ ਕੀ ਉਪਰੋਕਤ ਐਕਟ ਦੀ ਉਲੰਘਣਾ ਅਤੇ ਪੰਜਾਬ ਰਾਜ ਅਤੇ ਸਮੂਹ ਪੰਜਾਬੀਆ ਨਾਲ ਇਕ ਹੋਰ ਘੋਰ ਬੇ-ਇਨਸਾਫੀ ਹੈ| ਉਨਾਹ ਕਿਹਾ ਕੀ ਸਾਡੀ ਮੰਗ ਹੈ ਕਿ ਕਿਸੇ ਵੀ ਕੀਮਤ ਤੇ ਯੂਨੀਵਰਸਿਟੀ ਦੇ ਵਿਰਾਸਤੀ ਢਾਚੇ ਨੂੰ ਇਸੇ ਤਰਾ ਸੰਭਾਲਿਆ ਜਾਣਾ ਚਾਹੀਦਾ ਹੈ| ਉਨਾਹ ਕਿਹਾ ਕੀ ਮੈ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਵੀ ਸਪੱਸ਼ਟ ਕਰਨ ਦੀ ਅਪੀਲ ਕਰਦਾ ਕੀ  ਕਿ ਉਨਾਹ ਨੇ ਕੇਦਰੀ ਗ੍ਰਿਹ ਮੰਤਰਾਲੇ ਨੂੰ ਆਪਣੀ ਸਹਿਮਤੀ ਦਿੱਤੀ ਹੈ ਜਾ ਨਹੀ ਅਤੇ ਇਸ ਮੁੱਦੇ ਤੇ ਉਨਾਹ ਦੀ ਚੁੱਪੀ ਤੇ ਵੀ ਸਵਾਲ ਚੁੱਕਿਆ?