8 ਜੂਨ ਨੂੰ ਬਿਜਲੀ ਸਪਲਾਈ ਰਹੇਗੀ ਬੰਦ

ਗੜਸ਼ੰਕਰ, 7 ਜੂਨ- ਪਾਵਰ ਕੌਮ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹੋ ਰਹੀ ਮਰੰਮਤ ਦੇ ਕਾਰਨ 8 ਜੂਨ ਨੂੰ ਗੜਸ਼ੰਕਰ ਇਲਾਕੇ ਅੰਦਰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਰਹੇਗੀ।

ਇਸ ਪਾਵਰ ਕੱਟ ਕਾਰਨ ਗੜਸ਼ੰਕਰ ਸ਼ਹਿਰ, ਗੜਸ਼ੰਕਰ ਦਿਹਾਤੀ ਇਲਾਕਾ, ਸੜੋਆ ਸਬਡਵੀਜ਼ਨ ਅਤੇ ਬੀਤ ਇਲਾਕੇ ਦੇ ਸਾਰੇ ਪਿੰਡਾਂ ਵਿੱਚ  ਬਿਜਲੀ ਸਪਲਾਈ ਬੰਦ ਰਹੇਗੀ।