"ਏਕ ਪੇੜ ਮਾਂ ਕੇ ਨਾਮ" ਹਰ ਮਨੂੱਖ ਲਾਵੇ ਦੋ ਰੁੱਖ"- ਪ੍ਰਿੰਸੀਪਲ ਸਤੀਸ ਕੁਮਾਰ

ਵਾਤਾਵਰਨ ਦੀ ਸੰਭਾਲ ਕਰਨਾ ਕਰੇਕ ਮਨੁੱਖ ਦਾ ਫਰਜ ਹੈ। ਪਿਆਰੇ ਵਿਦਿਅਰਥੀਆਂ ਨੂੰ ਅਪੀਲ ਕੀਤੀ ਕਿ ਤੁਸੀ ਆਪਣੇ ਜਨਮ ਦਿਨ ਤੇ ਦੋ ਦਰੱਖਤ ਜਰੂਰ ਲਗਾਓ ਦਰੱਖਤ ਹਮੇਸਾ ਬਾਗਬਾਨੀ ਵਿਭਾਗ ਦੇ ਨਿਯਮਾ ਅਨਸਾਰ ਲਾਉਣੇ ਚਾਹੀ ਦੇ ਹਨ ਇਹਨਾ ਨੂੰ ਬਰਸਾਤਾ ਤੋ ਪਹਿਲਾ ਲਾਉਣੇ ਚਾਹੀ ਦੇ ਹਨ।

ਪ੍ਰਿਸੀਪਲ ਸਤੀਸ ਗਰਗ ਜੀ ਨੇ ਗਿਆਨ ਜਯੋਤੀ ਐਜੂਕੇਸਨ ਸੁਸਾਇਟੀਦੇ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਵਿੱਚ ਵਾਤਾਵਰਨ ਨੂੰ ਸੰਭਾਲ ਵਾਸਤੇ ਛਾਂ ਦਾਰ ਦਰੱਖ ਤ ਲਗਾਏ। ਇਸ ਮੋਕੇ ਰਿਪੁਨਜੀਤ ਸੋਨੀ ਬੱਗਾ ਨੇ ਦਰੱਖਤ ਲਗਾਂਦੇ ਹੋਏ ਕਿਹਾ ਜੇ ਕਰ ਅਸੀ ਨਵੇ ਦਰੱਖਤ ਨਹੀ ਲਾ ਸਕਦੇ ਤਾ ਲੱਗੇ ਹੋਏ ਦਰੱਖਤਾ ਦੀ ਸਾਂਭ ਸੰਭਾਲ ਲਈ ਯਤਨ ਹੀ ਕਰ ਸਕਦੇ ਹਾਂ ਲੋਕ ਆਪਣੀ ਜਿਮੇਵਾਰੀ ਨੂੰ ਸਮਝਣ ਤੇ। ਵੱਧ ਤੋ ਵੱਧ ਦਰੱਖਤ ਲਗਾਉਣ।
[3:16 PM, 7/19/2025] Upkar Singh: ਇਸ ਮੋਕੇ ਮੈਡਮ ਧਾਲੀਵਾਲ ਬੱਗਾ ਨੇ ਸਕੂਲ ਸਟਾਫ ਤੇ ਵਿਦਿਆਰਣਾ ਨੂੰ ਅਪੀਲ ਕੀਤੀ ਜਿਥੇ ਵੀ ਤਹਾਨੂੰ ਖਾਲੀ ਥਾ ਮਿਲਦੀ ਹੈ। ਉਥੇ ਹੀ "ਏਕ ਪੇੜ ਮਾਂ ਕੇ ਨਾਮ" ਹਰ ਮਨੂੱਖ ਲਾਵੇ ਦੋ ਰੁੱਖ। ਰੁੱਖ ਲਾਵੇ ਵੀ ਤੇ ਉਸ ਦੀ ਸੰਭਾਲ ਵੀ ਕਰਨੀ ਹੈ। ਇਸ ਮੋਕੇ ਵਿਦਿਆਰਥੀਆ ਤੇ ਸਟਾਫ ਨੇ ਪੋਦੇ ਲਗਾਏ।