ਡੇਂਗੂ ਦਾ ਇੱਕ ਹੋਰ ਮਰੀਜ਼ ਮਿਲਿਆ, ਗਿਣਤੀ ਹੋਈ 910

ਪਟਿਆਲਾ, 14 ਨਵੰਬਰ - ਡੇਂਗੂ ਦਾ ਇੱਕ ਹੋਰ ਮਰੀਜ਼ ਮਿਲਣ ਨਾਲ ਜ਼ਿਲ੍ਹੇ ਵਿੱਚ ਇਸ ਬੁਖ਼ਾਰ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 910 ਹੋ ਗਈ ਹੀ। ਜ਼ਿਲ੍ਹਾ ਐਪੀਡਿਮੋਲੋਜਿਸਟ-ਕਮ-ਨੋਡਲ ਅਫਸਰ ਨੈਸ਼ਨਲ ਪ੍ਰੋਗਰਾਮ ਫਾਰ ਕਲਾਈਮੇਟ ਚੇਂਜ ਐਂਡ ਹਿਊਮਨ ਹੈਲਥ ਡਾ. ਸੁਮੀਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤਕ 854 ਮਰੀਜ਼ ਠੀਕ ਹੋ ਚੁੱਕੇ ਹਨ। ਸ਼ੱਕੀ ਕੇਸਾਂ ਦੀ ਗਿਣਤੀ 3670 ਦੱਸੀ ਗਈ ਹੈ।

ਪਟਿਆਲਾ, 14 ਨਵੰਬਰ - ਡੇਂਗੂ ਦਾ ਇੱਕ ਹੋਰ ਮਰੀਜ਼ ਮਿਲਣ ਨਾਲ ਜ਼ਿਲ੍ਹੇ ਵਿੱਚ ਇਸ ਬੁਖ਼ਾਰ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 910 ਹੋ ਗਈ ਹੀ। ਜ਼ਿਲ੍ਹਾ ਐਪੀਡਿਮੋਲੋਜਿਸਟ-ਕਮ-ਨੋਡਲ ਅਫਸਰ ਨੈਸ਼ਨਲ ਪ੍ਰੋਗਰਾਮ ਫਾਰ ਕਲਾਈਮੇਟ ਚੇਂਜ ਐਂਡ ਹਿਊਮਨ ਹੈਲਥ ਡਾ. ਸੁਮੀਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤਕ 854 ਮਰੀਜ਼ ਠੀਕ ਹੋ ਚੁੱਕੇ ਹਨ। ਸ਼ੱਕੀ ਕੇਸਾਂ ਦੀ ਗਿਣਤੀ 3670 ਦੱਸੀ ਗਈ ਹੈ। ਮੌਜੂਦਾ ਐਕਟਿਵ ਕੇਸਾਂ ਦੀ 48 (ਸ਼ਹਿਰੀ 24, ਦਿਹਾਤੀ 24) ਹੈ। ਹੁਣ ਤਕ 2 ਮੌਤਾਂ ਹੋਈਆਂ ਹਨ ਜਦਕਿ 4 ਸਟੇਟ ਕਮੇਟੀ ਦੇ ਰੀਵਿਊ ਅਧੀਨ ਹਨ।