14 ਜੁਲਾਈ ਨੂੰ ਸ਼ਿਵਲਿੰਗ ਸਥਾਪਨਾ ਦਿਵਸ ਮੌਕੇ ਸਾਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ।

ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਅਤੋਂਵਾਲ ਵਿਖੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਪੇਜੂਆਣਾ ਬਾਬਾ ਲਕਸ਼ਮਣ ਗਿਰੀ ਜੀ ਸਥਾਨ ਵਿਖੇ 14 ਜੁਲਾਈ ਨੂੰ ਸ਼ਿਵ ਲਿੰਗ ਸਥਾਪਨਾ ਦਿਵਸ ਮੌਕੇ ਸਾਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਸਵੇਰੇ 7.30 ਵਜੇ ਸ਼ਿਵ ਲਿੰਗ ਇਸ਼ਨਾਨ ਹੋਵੇਗਾ। ਚਾਹ ਪਕੌੜਾ ਭੰਡਾਰਾ ਸਵੇਰੇ 9 ਵਜੇ ਸ਼ੁਰੂ ਹੋਵੇਗਾ।

ਹਵਨ ਪੂਜਾ ਸਵੇਰੇ 9.30 ਵਜੇ ਕੀਤੀ ਜਾਵੇਗੀ। ਬਾਅਦ ਵਿੱਚ 1.30 ਵਜੇ ਝੰਡਾ ਚੜ੍ਹਾਇਆ ਜਾਵੇਗਾ। ਦੁਪਹਿਰ 2 ਵਜੇ ਸ਼ਰਧਾਲੂਆਂ ਨੂੰ ਭੰਡਾਰਾ ਵਰਤਾਇਆ ਜਾਵੇਗਾ। ਇਸ ਪ੍ਰੋਗਰਾਮ ਦੌਰਾਨ ਲੱਡੂ ਸਾਬ ਅਤੇ ਦਵਿੰਦਰ ਬਾਵਾ  ਪ੍ਰਮੁੱਖ ਕਲਾਕਾਰ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਹ ਪੂਰਾ ਪ੍ਰੋਗਰਾਮ ਬਾਬਾ ਬਖਸ਼ੀਸ਼ ਸਿੰਘ ਕਾਲਾ ਦੀ ਅਗਵਾਈ ਹੇਠ ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ  ਸਹਿਯੋਗ ਨਾਲ ਆਯੋਜਿਤ ਕੀਤਾ ਜਾਵੇਗਾ। 
ਇਸ ਮੌਕੇ ਪ੍ਰਬੰਧਕ ਨੰਬਰਦਾਰ ਰਾਮਦਾਸ, ਨੰਬਰਦਾਰ ਗੁਰਬਖਸ਼ ਸਿੰਘ, ਨੰਬਰਦਾਰ ਬਲਵਿੰਦਰ ਸਿੰਘ ਪੱਪੂ ਸਰਪੰਚ ਰਘਵੀਰ ਸਿੰਘ ਗ੍ਰਾਮ ਪੰਚਾਇਤ ਕਮਲਜੀਤ ਸਿੰਘ ਕੰਬੀ ਦਵਿੰਦਰ ਸਿੰਘ ਥਾਣੇਦਾਰ ,ਹਰਦੀਪ, ਸੁਰਿੰਦਰ ਸਿੰਘ ਸ਼ਿੰਦਾ ਜਸਵੀਰ ਸਿੰਘ ਸ਼ੀਰਾ ਸਤਪਾਲ ਅਰੋੜਾ ਸ਼ਿਵਾ ਸਵੀਟ ਸ਼ਾਪ ਸ਼ੰਕਰ ਸਵੀਟ ਸ਼ਾਪ ਸੁਖਦੇਵ ਸਿੰਘ ਸੁੱਖੀ ਸਿੰਘ ਕਨਵੀਨਰ ਬਲਬੀਰ ਸਿੰਘ  ਬੀ. ਸਿੰਘ ਬਿੱਟੂ ਰਾਮ ਆਸਰਾ ਪੰਡਿਤ ਅਮਨ ਸੰਤੋਸ਼ ਮਹਿਤਾ ਨਿਰਮਲ ਸਿੰਘ ਦੇਵਰਾਜ ਜੀ ਸੋਹਣ ਸਿੰਘ ਨਰੇਸ਼ ਮਦਨ ਪ੍ਰਦੀਪ ਵੰਸ਼ ਸੰਦੀਪ ਸਹਿਜ ਜਗਦੀਪ ਚਰਨਜੀਤ ਚੰਨੀ ਰਾਜੂ ਲਖਬੀਰ ਸਿੰਘ ਥਾਣੇਦਾਰ ਵਰਿੰਦਰ ਸਿੰਘ ਹਰਦਿਆਲ ਸਿੰਘ ਮਿਸਤਰੀ ਗੁਰਦੀਪ ਸੰਦੀਪ ਦੀਪ ਪੰਡਿਤ ਸੋਨੂੰ ਬੱਗਾ ਸਾਬੀ ਮਨਪ੍ਰੀਤ ਭਗਤ ਬਖਸ਼ੀਸ਼ ਸਿੰਘ ਕਾਲਾ ਭਗਤ ਸਿੰਘ ਹਰਦੀਪ ਸਿੰਘ ਸੁੱਖੀ ਸਿੰਘ ਹਰਵਿੰਦਰ ਸਿੰਘ ਸੱਕਤਰ  ਬਲਵੀਰ ਸਿੰਘ  ਹਰਦੀਪ ਸਿੰਘ ਜਿੰਮੀ ਕੁਲਵਿੰਦਰ ਸਿੰਘ ਸੋਨੂੰ ਆਦਿ ਹਾਜ਼ਰ ਸਨ।