ਨਗਰ ਨਿਗਮ ਹੁਸ਼ਿਆਰਪੁਰ ਦੀ ਕਮਿਸ਼ਨਰ ਮੈਡਮ ਜੋਤੀ ਬਾਲਾ ਮੱਟੂ ਪਰਿਵਾਰ ਸਮੇਤ ਡਾ ਜਸਬੀਰ ਸਿੰਘ ਪਰਮਾਰ ਦੇ ਨਿਵਾਸ ਅਜਨੋਹਾ ਪਹੁੰਚੀ
ਹੁਸ਼ਿਆਰਪੁਰ- ਨਗਰ ਨਿਗਮ ਹੋਸ਼ਿਆਰਪੁਰ ਦੀ ਕਮਿਸ਼ਨਰ ਮੈਡਮ ਜੋਤੀ ਬਾਲਾ ਮੱਟੂ ਆਪਣੇ ਪਰਿਵਾਰ ਸਮੇਤ ਜ਼ਿਲ੍ਹਾ ਹੋਸ਼ਿਆਰਪੁਰ ਦੇ ਪਿੰਡ ਅਜਨੋਹਾ ਵਿਖੇ ਰਣਜੀਤ ਹਸਪਤਾਲ ਦੇ ਐਮ.ਡੀ. ਡਾ. ਜਸਬੀਰ ਸਿੰਘ ਪਰਮਾਰ ਦੇ ਨਿਵਾਸ ਤੇ ਪਹੁੰਚੀਆਂ।
ਹੁਸ਼ਿਆਰਪੁਰ- ਨਗਰ ਨਿਗਮ ਹੋਸ਼ਿਆਰਪੁਰ ਦੀ ਕਮਿਸ਼ਨਰ ਮੈਡਮ ਜੋਤੀ ਬਾਲਾ ਮੱਟੂ ਆਪਣੇ ਪਰਿਵਾਰ ਸਮੇਤ ਜ਼ਿਲ੍ਹਾ ਹੋਸ਼ਿਆਰਪੁਰ ਦੇ ਪਿੰਡ ਅਜਨੋਹਾ ਵਿਖੇ ਰਣਜੀਤ ਹਸਪਤਾਲ ਦੇ ਐਮ.ਡੀ. ਡਾ. ਜਸਬੀਰ ਸਿੰਘ ਪਰਮਾਰ ਦੇ ਨਿਵਾਸ ਤੇ ਪਹੁੰਚੀਆਂ।
ਇਸ ਮੌਕੇ ਡਾ. ਜਸਬੀਰ ਸਿੰਘ ਪਰਮਾਰ ਵੱਲੋਂ ਕਮਿਸ਼ਨਰ ਮੈਡਮ ਜੋਤੀ ਬਾਲਾ ਮੱਟੂ ਅਤੇ ਉਨ੍ਹਾਂ ਦੇ ਪਰਿਵਾਰ ਦਾ ਭਵਿਆਂ ਸਵਾਗਤ ਕੀਤਾ ਗਿਆ।
ਇਸ ਦੌਰਾਨ ਡਾ. ਪਰਮਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਦੋਵਾਂ ਪਰਿਵਾਰਾਂ ਵਿਚਕਾਰ ਸਨਮਾਨ ਅਤੇ ਗਰਮਜੋਸ਼ੀ ਭਰੀ ਗੱਲਬਾਤ ਹੋਈ।
ਇਹ ਮੁਲਾਕਾਤ ਇੱਕ ਸੁਹਾਵਣਾ ਅਤੇ ਯਾਦਗਾਰ ਪਲ ਬਣ ਗਈ।