ਬੀਬੀ ਰਕਸ਼ਾ ਭੋਲਾ ਨੂੰ ਸ਼ਰਧਾਂਜਲੀਆਂ ਭੇਟ

ਐਸ.ਏ.ਐਸ. ਨਗਰ, 28 ਜੂਨ- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੇਵਾਮੁਕਤ ਅੱਜ ਲਾਅ ਅਫਸਰ ਭਾਰਤ ਭੂਸ਼ਨ ਦੀ ਪਤਨੀ ਰਕਸ਼ਾ ਭੋਲਾ (ਜਿਹੜੇ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ) ਨਮਿੱਤ ਕਿਰਿਆ ਦੀ ਰਸਮ ਸੈਕਟਰ 68 ਦੇ ਮੰਦਰ ਵਿੱਚ ਕੀਤੀ ਗਈ।

ਐਸ.ਏ.ਐਸ. ਨਗਰ, 28 ਜੂਨ- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੇਵਾਮੁਕਤ ਅੱਜ ਲਾਅ ਅਫਸਰ ਭਾਰਤ ਭੂਸ਼ਨ ਦੀ ਪਤਨੀ ਰਕਸ਼ਾ ਭੋਲਾ (ਜਿਹੜੇ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ) ਨਮਿੱਤ ਕਿਰਿਆ ਦੀ ਰਸਮ ਸੈਕਟਰ 68 ਦੇ ਮੰਦਰ ਵਿੱਚ ਕੀਤੀ ਗਈ।
ਇਸ ਮੌਕੇ ਵੱਡੀ ਗਿਣਤੀ ਵਿੱਚ ਜੁੜੇ ਸ੍ਰੀ ਭਾਰਤ ਭੂਸ਼ਨ ਦੇ ਨਜਦੀਕੀ ਰਿਸ਼ਤੇਦਾਰਾਂ, ਪਰਿਵਾਰ ਮੈਂਬਰਾਂ, ਸਿੱਖਿਆ ਬੋਰਡ ਦੇ ਕਰਮਚਾਰੀਆਂ ਅਤੇ ਸ਼ਹਿਰ ਦੇ ਪਤਵੰਤਿਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਮਹਿਮਾ ਸਿੰਘ ਢੀਂਡਸਾ, ਤੇਜ ਸਿੰਘ ਅਤੇ ਕੈਪਟਨ ਹਰਪਾਲ ਸਿੰਘ ਨੇ ਵੀ ਹਾਜ਼ਰੀ ਲਗਵਾਈ।