ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਾਦਗੀ ਦੇ ਕਾਇਲ ਹੋਏ ਪਿੰਡਵਾਸੀ

ਚੰਡੀਗੜ੍ਹ, 14 ਜੂਨ - ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਫਤਿਹਾਬਾਦ ਦੇ ਪਿੰਡ ਗੌਰਖਪੁਰ ਤੋਂ ਲੁਧਿਆਨਾ (ਪੰਜਾਬ) ਜਾਂਦੇ ਸਮੇਂ ਅਨੇਕ ਪਿੰਡਾਂ ਵਿੱਚ ਕਾਫਿਲਾ ਰੁਕਵਾ ਕੇ ਗ੍ਰਾਮੀਣਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਮਸਿਆਵਾਂ ਨੂੰ ਸੁਣਿਆ। ਅਚਾਨਕ ਆਪਣੇ ਵਿੱਚ ਮੁੱਖ ਮੰਤਰੀ ਨੂੰ ਦੇਖ ਕੇ ਗ੍ਰਾਮੀਣ ਉਤਸਾਿਹਤ ਨਜਰ ਆਏ। ਗ੍ਰਾਮੀਣ ਉਨ੍ਹਾਂ ਦੇ ਸਰਲ ਸਦਭਾਵ ਤੇ ਸਦਾਗੀ ਦੇ ਕਾਇਲ ਹੋ ਗਏ। ਮੁੱਖ ਮੰਤਰੀ ਨੇ ਲੋਕਾਂ ਦਾ ਹਾਲ ਚਾਲ ਜਾਣਿਆ ਅਤੇ ਨੌਜੁਆਨਾਂ ਨੇ ਉਨ੍ਹਾਂ ਦੇ ਨਾਲ ਸੈਲਫੀ ਵੀ ਲਈ।

          ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣਾ ਕਾਫਿਲਾ ਪਿੰਡ ਜਾਂਡਲੀ ਖੁਰਦ, ਚੰਦਰਾਵਲ, ਭੁਨਾ, ਲਹਰਿਆ, ਟਿੱਬੀ, ਕੁਲਾ, ਜਾਖਲ ਵਿੱਚ ਰੁਕਵਾ ਕੇ ਪਿੰਡਵਾਸੀਆਂ ਦਾ ਹਾਲਚਾਲ ਜਾਣਿਆ। ਮੁੱਖ ਮੰਤਰੀ ਨੇ ਆਮ ਆਦਮੀ ਦੀ ਤਰ੍ਹਾ ਪਿੰਡਵਾਸੀਆਂ ਦੇ ਵਿੱਚ ਖੜੇ ਹੋ ਕੇ ਗੱਲਬਾਤ ਕੀਤੀ। ਲੋਕਾਂ ਦਾ ਕਹਿਣਾ ਸੀ ਕਿ ਇਸ ਤਰ੍ਹਾ ਮੁੱਖ ਮੰਤਰੀ ਦੀ ਸਾਦਗੀ ਅਤੇ ਆਪਣਾਪਨ ਦੇ ਭਾਵ ਨਾਲ ਉਨ੍ਹਾਂ ਨਾਲ ਮਿਲਣ ਉਨ੍ਹਾਂ ਦੇ ਮਿਲਣਸਾਰ ਸਖਸ਼ੀਅਤ ਦੀ ਝਕਲ ਦਿਖਾਉਂਦਾ ਹੈ।