ਜਨਵਾਦੀ ਇਸਤਰੀ ਸਭਾ ਦਾ ਹੋਇਆ ਅਜਲਾਸ, ਸੁਰਿੰਦਰ ਕੌਰ ਚੁੰਬਰ ਪ੍ਰਧਾਨ, ਨੀਲਮ ਬੱਡੋਆਣ ਜਰਨਲ ਸਕੱਤਰ

ਗੜਸ਼ੰਕਰ- ਅੱਜ ਇੱਥੇ ਡਾਕਟਰ ਭਾਗ ਸਿੰਘ ਹਾਲ ਗੜਸ਼ੰਕਰ ਵਿਖੇ ਜਨਵਾਦੀ ਇਸਤਰੀ ਸਭਾ ਦਾ ਅਜਲਾਸ ਪਰੇਮ ਲਤਾ ਨੀਲਮ ਬੱਡੋਆਣ ਸੁਰਿੰਦਰ ਕੋਰ ਚੁੰਬਰ ਰਛਪਾਲ ਕੋਰ ਦੀ ਪਰਧਾਨਗੀ ਹੇਠ ਹੋਇਆ ਝੰਡੇ ਦੀ ਰਸਮ ਨੀਲਮ ਬੱਡੋਆਣ ਨੇ ਅਦਾ ਕੀਤੀ ਇਸ ਤੋ ਬਾਅਦ ਵਿਛੜੇ ਸਾਥੀਆ ਨੂੰ ਦੋ ਮਿੰਟ ਖੜੇ ਹੋ ਕੇ ਸਰਧਾਂਜਲੀ ਭੇਟ ਕੀਤੀ।

ਗੜਸ਼ੰਕਰ- ਅੱਜ ਇੱਥੇ ਡਾਕਟਰ ਭਾਗ ਸਿੰਘ ਹਾਲ ਗੜਸ਼ੰਕਰ ਵਿਖੇ ਜਨਵਾਦੀ ਇਸਤਰੀ ਸਭਾ ਦਾ ਅਜਲਾਸ ਪਰੇਮ ਲਤਾ ਨੀਲਮ ਬੱਡੋਆਣ ਸੁਰਿੰਦਰ ਕੋਰ ਚੁੰਬਰ ਰਛਪਾਲ ਕੋਰ ਦੀ ਪਰਧਾਨਗੀ ਹੇਠ ਹੋਇਆ ਝੰਡੇ ਦੀ ਰਸਮ ਨੀਲਮ ਬੱਡੋਆਣ ਨੇ ਅਦਾ ਕੀਤੀ ਇਸ ਤੋ ਬਾਅਦ ਵਿਛੜੇ ਸਾਥੀਆ ਨੂੰ ਦੋ ਮਿੰਟ ਖੜੇ ਹੋ ਕੇ ਸਰਧਾਂਜਲੀ ਭੇਟ ਕੀਤੀ।
 ਉਦਘਾਟਨੀ ਭਾਸ਼ਣ ਵਿੱਚ ਬੋਲਦਿਆ ਸ਼ੁਭਾਸ਼ ਮੱਟੂ ਨੇ ਕਿਹਾ ਅੱਜ ਅੋਰਤਾ ਤੇ ਹਮਲੇ ਤੇਜ਼ ਹੋਏ ਹਨ ਰੇਪ ਦੀਆ ਘਟਨਾਵਾ ਲਗਾਤਾਰ ਵਧ ਰਹੀਆ ਹਨ ਸਰਕਾਰਾ ਇਹਨਾ ਹਮਲਿਆ ਨੂੰ ਰੋਕਣ ਵਿੱਚ ਅਸਫਲ ਹੋਇਆ ਹਨ ਆਗੂ ਨੇ ਮੰਗ ਕਰਦਿਆ ਕਿਹਾ ਅੋਰਤਾ ਨੂੰ 50% ਪੰਚਾਇਤਾ ਤੋ ਲੈ ਕੇ ਪਾਰਲੀਮੈਟ ਤੱਕ ਰਾਖਵਾ ਕਰਨ ਕੀਤਾ ਜਾਵੇ ਪਿੰਡਾ ਅੰਦਰ ਨਸ਼ੇ ਬੰਦ ਕੀਤੇ ਜਾਣ  ਵਧ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ।
 14 ਚੀਜ਼ਾ ਗਰੀਬਾ ਨੂੰ ਅੱਧੇ ਮੁੱਲ ਤੇ ਦਿੱਤੀਆ ਜਾਣ ੲੁਸ ਮੋਕੇ ਭਰਾਤਰੀ ਜਥੇਬੰਦੀਆ ਵਲੋ ਦਰਸ਼ਨ ਸਿੰਘ ਮੱਟੂ ਮਹਿੰਦਰ ਕੁਮਾਰ ਬੱਡੋਆਣ ਨੇ ਸਬੋਧਨ ਕਰਦੇ ਹੋਏ ਅੋਰਤਾ ਦੇ ਸਫਲ ਅਜਲਾਸ ਤੇ ਇੰਨਕਲਾਬੀ ਵਧਾਈ ਦਿੱਤੀ ਅਤੇ ਸਰਕਾਰਾ ਦੀਆ ਅੋਰਤਾ ਮਜ਼ਦੂਰਾ ਕਿਸਾਨਾ ਵਿਰੋਧੀ ਨੀਤੀਆ ਦਾ ਅੱਪਣੀ ਜਥੇਬੰਦੀ ਨੂੰ ਮਜ਼ਬੂਤ ਕਰਕੇ ਸ਼ੰਘਰਸ਼ ਕੀਤਾ ਜਾਵੇ ਇਸ ਮੋਕੇ ਸਭਾ ਦੀ ਜਨਰਲ ਸਕੱਤਰ ਸੁਰਿੰਦਰ ਚੁੰਬਰ ਨੇ ਸਰਗਰਮੀਆ ਦੀ ਰਿਪੋਟ ਪੇਸ਼ ਕੀਤੀ।
 ਬਹਿਸ ਤੋ ਬਾਅਦ ਰਿਪੋਟ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਬੀਬੀ ਸ਼ੁਭਾਸ਼ ਮੱਟੂ ਨੇ 17 ਮੈਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ ਜਿਸ ਵਿੱਚ ਤਿੰਨ ਸੀਟਾ ਖਾਲੀ ਰੱਖੀਆ ਗਈਆ। ਸੁਰਿੰਦਰ ਕੋਰ ਚੁੰਬਰ ਨੂੰ ਪਰਧਾਨ ਨੀਲਮ ਬੱਡੋਆਣ ਜਨਰਲ ਸਕੱਤਰ ਪਰੇਮਲਤਾ ਕੈਸ਼ੀਅਰ ਚੁਣੀਆ ਗਈਆ।
 ਸ਼ਭਾਸ਼ ਮੱਟੂ ਮੀਤ ਪ੍ਧਾਨ ਸੁਰਿੰਦਰ ਕੋਰ ਜੋਇੰਟ ਸਕੱਤਰ ਕਮਲਜੀਤ ਮੀਤ ਪ੍ਧਾਨ ਰਛਪਾਲ ਕੋਰ ਜੋਇੰਟ ਸਕੱਤਰ ਚੁਣੀਆ ਗਈਆ ਮੈਬਰ ਜਸਵਿੰਦਰ ਬੋੜਾ ਰਘਵੀਰ ਕੋਰ ਟੱਬਾ ਬਖਸ਼ੀਸ਼ ਕੋਰ ਸਤਨੋਰ ਬੇਬੀ ਸਤਨੋਰ ਨਿਰਮਲਾ ਹੁਸ਼ਿਆਰਪੁਰ ਕਮਲੇਸ਼ ਕੋਰ ਦਸੂਹਾ ਸੁਨੀਤਾ ਦੇਨੋਵਾਲ ਖੁਰਦ ਮੈਬਰ ਚੁਣੀਆ ਗਈਆ ਧੰਨਵਾਦ ਆਏ ਸਾਥੀਆ ਦਾ ਪਰੇਮ ਲਤਾ ਨੇ ਕੀਤਾ