ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਵੱਲੋਂ 42 ਵਾ ਖੂਨਦਾਨ ਕੈਂਪ ਸ਼ਾਨੋ ਸ਼ੌਕਤ ਨਾਲ ਸਮਾਪਤ

ਜਲੰਧਰ- ਬਾਬਾ ਬੱਦੇ ਸਾਹ ਜੀ ਮੇਹਟੀਆਣਾ ਆਦਮਪੁਰ ਰੋਡ ਨਹਿਰ ਕੰਢੇ ਪਿੰਡ ਪਧਿਆਣਾ ਦੇ ਅਸਥਾਨਾਂ ਦੇ ਮੁੱਖ ਸੇਵਾਦਾਰ ਸ਼੍ਰੀ ਹੈਪੀ ਬਾਬਾ ਜੀ ਉਨ੍ਹਾਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਵੱਡੇ ਸਹਿਯੋਗ ਨਾਲ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਨ ਦਸਵੰਧ ਗਰੀਬਾਂ ਲਈ ਵੈਲਫੇਅਰ ਸੇਵਾ ਸੁਸਾਇਟੀ ਰਜਿ ਪੰਜਾਬ ਵੱਲੋਂ 42 ਵਾ ਸਵੈਂ ਇੱਛੁਕ ਖੂਨਦਾਨ ਕੈਂਪ ਦਾਤਾ ਜੀ ਦੀ ਪਾਵਨ ਪਵਿੱਤਰ ਯਾਦ ਅਤੇ ਮਨੁੱਖਤਾ ਦੇ ਭਲੇ ਲਈ ਲਗਾਇਆ ਗਿਆ।

ਜਿਸ ਦੁਰਾਨ ਦਾਤਾ ਜੀ ਦੇ ਪਿਆਰ ਵਿੱਚ 37 ਪ੍ਰਾਣੀਆਂ ਨੇ ਖੂਨਦਾਨ ਕੀਤਾ ਇਸ ਦਰਬਾਰ ਦੇ ਮੁੱਖ ਪ੍ਰਬੰਧਕ ਹੈਪੀ ਬਾਬਾ ਜੀ, ਅਮਰਜੀਤ ਸਿੰਘ ਜੀ, ਬਿੱਟੂ ਪਧਿਆਣਾ, ਪਰਮਿੰਦਰ ਅਜਨੋਹਾ ਸੋਨੂੰ ਬਸਰਾ, ਰਮੇਸ਼ ਲਾਲ, ਪਰਮਿੰਦਰ ਸਿੰਘ ਭਿੰਦਾ, ਮਨਜੀਤ ਸਿੰਘ ਚੋਧਰੀ, ਹਰਪ੍ਰੀਤ ਸਿੰਘ, ਸਰਪੰਚ ਸਿਮਰਨਜੀਤ ਕੌਰ, ਬਲਜੀਤ ਲੰਬੜਦਾਰ, ਹੈਪੀ ਪੰਚ ਅਤੇ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਸੇਵਾਦਾਰ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਉਚੇਚੇ ਤੌਰ ਤੇ ਹਾਜਰ ਸਨ।