ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਬਹੁਤ ਸਮੇਂ ਲਗਭਗ 25 ਸਾਲ ਤੋਂ ਸਮਾਜ ਸੇਵਾ ਦੇ ਵਧਿਆ ਕਾਰਜ ਕਰ ਰਹੀ ਹੈ

ਪਟਿਆਲਾ- ਅੱਜ ਸਰਕਾਰੀ ਵੂਮੈਨ ਕਾਲਜ ਪਟਿਆਲਾ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ। ਜਿਸ ਵਿੱਚ ਪੌਦੇ ਵੀ ਲਗਾਏ ਗਏ ਅਤੇ ਪ੍ਰਦੂਸ਼ਨ ਰਹਿਤ ਸਮਾਜ ਬਣਾਉਣ ਲਈ ਕੱਪੜੇ ਅਤੇ ਜੂਟ ਦੇ ਥੈਲੇ ਵੀ ਵੰਡੇ ਗਏ। ਅੱਜ ਦੇ ਮੁੱਖ ਮਹਿਮਾਨ ਸ੍ਰ. ਡੀ.ਪੀ. ਸਿੰਘ ਆਈ.ਆਰ.ਐਸ. ਜੁਆਇੰਟ ਕਮਿਸ਼ਨਰ ਇਨਕਮ ਟੈਕਸ ਨੇ ਇਸ ਅਵਸਰ ਤੇ ਹੋਣਹਾਰ ਬੱਚਿਆਂ ਜਿਹਨਾਂ ਨੇ ਬਹੁਤ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ ਅਤੇ ਗੁਰੂਨਾਨਕ ਫਾਊਡੇਸ਼ਨ ਦੇ ਸਕੂਲ ਦੇ ਬੱਚਿਆਂ ਨਾਲ ਮਨਾਇਆ।

ਮਨਵੀਰ ਕੌਰ, ਜਸਮੀਨ ਕੌਰ, ਚੇਤਨਾ ਕਸ਼ਯਪ, ਪਰਵਪ੍ਰੀਤ ਸਿੰਘ, ਪਵਨੀਤ ਕੌਰ, ਰਿਪਮਪ੍ਰੀਤ ਕੌਰ, ਹਰਸਮੀਤ ਸਿੰਘ, ਅਰਸਪ੍ਰੀਤ ਕੌਰ, ਭੁਪਿੰਦਰ ਸਿੰਘ, ਸਕਸ਼ਮ ਕੁਮਾਰ, ਹੈਨਲ ਮੀਤ, ਪ੍ਰਬਸਿਮਰਨ ਕੌਰ, ਰਨਵੀਰ ਸਿੰਘ, ਰੀਤਏਨਸ ਜਿੰਦਲ, ਵਰਤੀਕਾ, ਗੁਰਸੇਵਕ ਸਿੰਘ, ਵਿਰਾਤੀ, ਧਨਮਿਕਾ, ਗੁਰਸ਼ਰਨ ਸਿੰਘ ਦਾ ਸਨਮਾਨ ਕੀਤਾ ਗਿਆ। 
ਇਸ ਅਵਸਰ ਦੇ ਅਧਿਆਪਕਾਂ ਸ੍ਰੀਮਤੀ ਜਗੀ, ਸ੍ਰੀਮਤੀ ਗੁਰਇੰਦਰ ਜ਼ੋਲੀ, ਹਰਪ੍ਰੀਤ ਕੌਰ, ਰਮਨਜੀਤ ਕੌਰ, ਲਾਂਵਨਾ ਕੈਟਾਰੀਆ ਅਤੇ ਪ੍ਰਿੰਸੀਪਲ ਸ੍ਰੀਮਤੀ ਜ਼ਸਜੀਵ ਸੋਹੀ ਦਾ ਸਨਮਾਨ ਕੀਤਾ ਗਿਆ। ਸ੍ਰੀਮਤੀ ਰੇਨੂੰ ਪ੍ਰਿੰਸੀਪਲ ਸਰਕਾਰੀ ਔਰਤ ਕਾਲਜ, ਅਸੀਸ ਕੁਮਾਰ ਬਾਜਪਾਈ, ਡਾ. ਨੈਨਸੀ, ਪ੍ਰੋ. ਮੀਨਾਕਸ਼ੀ, ਪ੍ਰੋ. ਮੀਨਸੀ ਜਿੰਦਲ, ਉਸ਼ਾ ਰਾਣੀ, ਰਾਜਿੰਦਰ ਕੌਰ ਚਪੜਾਸੀ, ਸ਼ੁਸ਼ਮਾ, ਭਗਵਾਲ ਚਪੜਾਸੀ, ਸ੍ਰੀ ਗੁਲਬਾਗ ਸਿੰਘ ਗੇਟ ਕੀਪਰ, ਸ੍ਰੀਮਤੀ ਬਿੰਦਰ ਕੌਰ, ਰਜਨੀ ਅਤੇ ਮਨਜੀਤ ਕੌਰ ਦਾ ਸਨਮਾਨ ਕੀਤਾ ਗਿਆ। 
ਡਾ. ਅੰਜਨਾ ਗੁਪਤਾ, ਡਾ. ਵਿਕਾਸ ਗੋਇਲ, ਡਾ. ਐਸ.ਜੇ. ਸਿੰਘ, ਗਗਨਜੀਤ ਕੌਰ ਨਰਸਿੰਗ ਸਟੂਡੈਂਟਸ, ਰਮਨੋਲ ਕੌਰ, ਜ਼ਸਲੀਨ ਨਰਸਿੰਗ ਵਿਦਿਆਰਥੀ ਦਾ ਵੀ ਸਨਮਾਨ ਕੀਤਾ ਗਿਆ। ਸਾਗਰ ਸੂਦ ਅਤੇ ਅੰਮ੍ਰਿਤਪਾਲ ਕੋਫੀ ਦਾ ਉਹਨਾਂ ਦੀ ਰਚਨਾਵਾਂ ਸੁਣਾ ਕੇ ਸਨਮਾਨ ਕੀਤਾ ਗਿਆ। ਸ੍ਰ. ਡੀ.ਪੀ.ਸਿੰਘ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਬਹੁਤ ਜਰੂਰੀ ਹੈ। ਸਿਹਤ ਮੰਦ ਰਹਿਦੇ ਸਮਾਜ ਦੀ ਸੇਵਾ ਕਰੋ। 
ਇਸ ਅਵਸਰ ਤੇ ਸਿੰਗਲ ਵਰਤੋ ਵਾਲੇ ਲਿਫਾਫੇ ਦੀ ਵਰਤੋ ਬੰਦ ਕਰਕੇ ਕੱਪੜੇ ਜਾਂ ਜੂਟ ਦੇ ਥੈਲੇ ਦੀ ਵਰਤੋ ਕਰੋ। ਇਸ ਅਵਸਰ ਤੇ ਡਾ. ਜੈਕਿਸ਼ਨ, ਅਜੀਤ ਸਿੰਘ ਭੱਟੀ, ਸੁਰਿੰਦਰ ਕੁਮਾਰ ਗੁਪਤਾ, ਮੁਰਾਰੀ ਸ਼ਰਮਾ, ਰਾਜੇਸ਼ ਵਰਮਾ ਰਿਟਾਇਰਡ ਪ੍ਰਿੰਸੀਪਲ, ਪ੍ਰੋ. ਸਦੀਪ ਜਿੰਦਲ, ਹਰਬੰਸ ਬਾਂਸਲ, ਪ੍ਰਿੰਸੀਪਲ ਐਸ.ਕੇ ਖੋਸਲਾ, ਸ੍ਰੀਮਤੀ ਵਿਸ਼ਾਲ ਜਯੋਤੀ ਗੋਇਲ ਆਦਿ ਹਾਜਰ ਸਨ।