
ਫੇਜ਼ 10 ਵਿੱਚ ਮਨਾਇਆ ਤੀਜ ਮਹਿਲਾ ਸਮਾਰੋਹ
ਐਸ ਏ ਐਸ ਨਗਰ, 2 ਅਗਸਤ- ਸਟੈਪ ਟੂ ਸਟੈਪ ਡਾਂਸ ਸਟੂਡੀਓ ਵੱਲੋਂ ਫੇਜ਼ 10 ਮੁਹਾਲੀ ਵਿੱਚ ਤੀਜ ਦੇ ਤਿਉਹਾਰ ਮੌਕੇ ਰੰਗ-ਬਿਰੰਗੀ ਅਤੇ ਖੁਸ਼ੀ ਭਰੀ ਤੀਜ ਮਨਾਈ ਗਈ। ਇਸ ਸਮਾਰੋਹ ਵਿੱਚ ਮਹਿਲਾਵਾਂ ਨੇ ਆਪਣੀਆਂ ਸੋਹਣੀਆਂ ਪਰੰਪਰਾਗਤ ਵਸਤਰਾਂ ਨਾਲ ਸ਼ਾਮਲ ਹੋਈਆਂ। ਸਮਾਰੋਹ ਦੌਰਾਨ ਹਾਜ਼ਰ ਮਹਿਲਾਵਾਂ ਵੱਲੋਂ ਢੋਲ ਦੀ ਧੁਨ ’ਤੇ ਗਿੱਧਾ, ਭੰਗੜਾ ਅਤੇ ਹੋਰ ਡਾਂਸ ਪਰਫਾਰਮੈਂਸਾਂ ਦਿੱਤੀਆਂ। ਇਸ ਦੌਰਾਨ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ ਅਤੇ ਮਹਿਲਾਵਾਂ ਲਈ ਸਵਾਦਿਸ਼ਟ ਖਾਣਿਆਂ ਦਾ ਵੀ ਪ੍ਰਬੰਧ ਕੀਤਾ ਗਿਆ।
ਐਸ ਏ ਐਸ ਨਗਰ, 2 ਅਗਸਤ- ਸਟੈਪ ਟੂ ਸਟੈਪ ਡਾਂਸ ਸਟੂਡੀਓ ਵੱਲੋਂ ਫੇਜ਼ 10 ਮੁਹਾਲੀ ਵਿੱਚ ਤੀਜ ਦੇ ਤਿਉਹਾਰ ਮੌਕੇ ਰੰਗ-ਬਿਰੰਗੀ ਅਤੇ ਖੁਸ਼ੀ ਭਰੀ ਤੀਜ ਮਨਾਈ ਗਈ। ਇਸ ਸਮਾਰੋਹ ਵਿੱਚ ਮਹਿਲਾਵਾਂ ਨੇ ਆਪਣੀਆਂ ਸੋਹਣੀਆਂ ਪਰੰਪਰਾਗਤ ਵਸਤਰਾਂ ਨਾਲ ਸ਼ਾਮਲ ਹੋਈਆਂ। ਸਮਾਰੋਹ ਦੌਰਾਨ ਹਾਜ਼ਰ ਮਹਿਲਾਵਾਂ ਵੱਲੋਂ ਢੋਲ ਦੀ ਧੁਨ ’ਤੇ ਗਿੱਧਾ, ਭੰਗੜਾ ਅਤੇ ਹੋਰ ਡਾਂਸ ਪਰਫਾਰਮੈਂਸਾਂ ਦਿੱਤੀਆਂ।
ਇਸ ਦੌਰਾਨ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ ਅਤੇ ਮਹਿਲਾਵਾਂ ਲਈ ਸਵਾਦਿਸ਼ਟ ਖਾਣਿਆਂ ਦਾ ਵੀ ਪ੍ਰਬੰਧ ਕੀਤਾ ਗਿਆ।
