ਅੱਜ ਬਿਜਲੀ ਬੰਦ ਰਹੇਗੀ।
ਨਵਾਂਸ਼ਹਿਰ- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨਵਾਂਸ਼ਹਿਰ ਦੇ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਿਤੀ 8 ਜੂਨ ਦਿਨ ਐਤਵਾਰ ਨੂੰ 66 ਕੇ ਵੀ ਸ/ਸ, ਗੜ੍ਹਸ਼ੰਕਰ CKT, ਨੰਬਰ 1 ਅਤੇ CKT ਨੰਬਰ 2 ਦੀ ਰਿਪੇਅਰ ਕਰਨ ਸਬੰਧੀ 66 ਕੇ ਵੀ ਭੀਣ,ਦੀ ਸਪਲਾਈ ਬੰਦ ਹੋਣ ਕਾਰਨ ਇਸ ਤੋਂ ਚੱਲਦੇ 11 ਕੇ ਵੀ ਘਟਾਰੋਂ ਫੀਡਰ,11 ਕੇ ਵੀ ਕੋਟ ਪੱਤੀ ਫੀਡਰ, 11 ਕੇ ਵੀ ਮੁਬਾਰਕਪੁਰ ਫੀਡਰ, 11 ਕੇ ਵੀ ਮਹਾਲੋਂ ਫੀਡਰ, 11 ਕੇ ਵੀ ਮੂਸਾਪੁਰ ਫੀਡਰ, 11 ਕੇ ਵੀ ਜੱਬੋਵਾਲ ਫੀਡਰ, 11 ਕੇ ਵੀ ਭੀਣ ਫੀਡਰ,11 ਕੇ ਵੀ ਗੁਜਰਪੁਰ ਫੀਡਰ ਤੇ ਸ਼ਡਿਊਲਡ ਮੁਤਾਬਿਕ ਮੈਂਟੀਨੈਂਸ ਕਰਨ ਹਿੱਤ ਮਿਤੀ 8 ਜੂਨ ਦਿਨ ਐਤਵਾਰ ਨੂੰ ਬਿਜਲੀ ਸਪਲਾਈ ਬੰਦ ਕੀਤੀ ਜਾਣੀ ਹੈ।

ਜਿਸ ਕਾਰਨ ਪਿੰਡ ਅਮਰਗੜ੍ਹ,ਭੰਗਲ ਕਲਾਂ,ਕਰਿਆਮ, ਜੱਬੋਵਾਲ, ਅਲਾਚੌਰ, ਮੁਬਾਰਕਪੁਰ, ਗੋਲੇਵਾਲ, ਮਹਿੰਦੀਪੁਰ, ਭੀਣ ਗੁਜਰਪੁਰ, ਪੱਲੀ ਝਿੱਕੀ, ਪੱਲੀ ਉੱਚੀ, ਮੂਸਾਪੁਰ, ਮਹਾਲੋਂ, ਬਰਨਾਲਾ ਕਲਾਂ, ਲੋਧੀਪੁਰ, ਘਟਾਰੋਂ, ਰੁੜਕੀ ਖਾਸ, ਕਰੀਹਾ, ਮੱਲਪੁਰ ਅੜਕਾਂ, ਅਲੀਪੁਰ, ਪਿੰਡਾਂ ਦੇ ਘਰਾਂ ਅਤੇ ਮੋਟਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬੰਦ ਕੀਤੀ ਜਾ ਰਹੀ ਹੈ।