ਸੀਟੂ ਦਾ ਸਥਾਪਨਾ ਦਿਵਸ ਮਨਾਇਆ::ਵੱਢੋਆਣ
ਗੜ੍ਹਸ਼ੰਕਰ- ਅੱਜ ਇੱਥੇ ਸੀਟੂ ਦਾ ਸਥਾਪਨਾ ਦਿਵਸ ਪੀ ਸੀ ਐਮ ਐਸ ਆਰ ਯੂ ਦੇ ਆਗੂ ਵਿਸ਼ਾਲ ਗੁਪਤਾ ਜੀ ਦੀ ਪਰਧਾਨਗੀ ਹੇਠ ਹੋਇਆ| ਇਸ ਮੋਕੇ ਸੀਟੂ ਦੇ ਪੰਜਾਬ ਦੇ ਵਾਇਸ ਪਰਧਾਨ ਮੋਹਿੰਦਰ ਕੁਮਾਰ ਬੱਡੋਆਣ ਮਨਜੀਤ ਭੱਟੀਆ ਧਨਪਤ ਬਲਦੇਵ ਰਾਜ ਨੇ ਸੀਟੂ ਦੇ ਇਤਿਹਾਸ ਵਾਰੇ ਬੋਲਦਿਆ ਕਿਹਾ ਸੀਟੂ 30 ਮਈ 1970 ਵਿੱਚ ਕਲਕੱਤੇ ਵਿੱਚ ਬਣੀ ਅੱਜ ਬਣੀ ਨੂੰ 55 ਸਾਲ ਹੋ ਗਏ|

ਉਸ ਸਮੇ ਨਾਅਰਾ ਏਕਤਾ ਤੇ ਸ਼ੰਘਰਸ਼ ਦਾ ਅੱਜ ਇਹ ਨਾਅਰਾ ਮੋਦੀ ਸਰਕਾਰ ਦੀਆ ਮਜ਼ਦੂਰਾ ਮੁਲਾਜ਼ਮਾ ਕਿਸਾਨਾ ਵਿਰੋਧੀ ਨੀਤੀਆ ਵਿਰੇਧ ਹੋਰ ਵੀ ਪਰਸੰਗਿਕ ਹੋ ਗਿਆ ਹੈ ਕਿਉਕਿ ਮੋਦੀ ਸਰਕਾਰ ਮਜ਼ਦੂਰਾ ਦੇ 1886 ਵਿੱਚ ਲੜ ਕੇ ਬਣਾਏ 8 ਘੰਟੇ ਦੀ ਡਿਉਟੀ ਨੂੰ 4 ਲੇਬਰ ਕੋਡਾ ਰਾਂਹੀ ਖਤਮ ਕਰਕੇ 12 ਘੰਟੇ ਦੀ ਡਿਊਟੀ ਨੂੰ ਲਾਗੂ ਕਰਨ ਜਾ ਰਿਹਾ ਨਾਲ ਹੀ ਟਰੇਡ ਯੂਨੀਅਨਾ ਅਧਿਕਾਰਾ ਤੇ ਵੱਡੇ ਹਮਲੇ ਕਰ ਰਿਹਾ ਜਿਸ ਦੇਸ਼ ਮਜ਼ਦੂਰ ਜਮਾਤ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰੇਗੀ|
ਆਗੂਆ ਨੇ ਮੰਗਾ ਵਾਰੇ ਬੋਲਦਿਆ ਕਿਹਾ ਘੱਟੋ ਘੱਟ ਉਜਰਤ 26000 ਰੁਪਏ ਮਹੀਨਾ 4 ਲੇਬਰ ਕੋਡ ਰੱਦ ਕਰਾਉਣ ਲਈ ਠੇਕਾ ਸਿਸਟਮ ਬੰਦ ਕਰਾਉਣ ਸਕੀਮ ਵਰਕਰਾ ਨੂੰ ਪੱਕੇ ਕਰਾਉਣ 700 ਰੁਪਏ ਦਿਹਾੜੀ ਕਰਨ ਸਰਕਾਰੀ ਮਹਿਕਮੀਆ ਦਾ ਨਿੱਜੀ ਕਰਨ ਰੋਕਣ ਲਈ 9 ਜੁਲਾਈ ਦੀ ਦੇਸ਼ ਪੱਧਰੀ ਹੋ ਰਹੀ ਹੜਤਾਲ ਵਿੱਚ ਪੂਰਾ ਜ਼ੋਰ ਲਾ ਕੇ ਉਪਰੋਕਤ ਮੰਗਾ ਨੂੰ ਮਨਾਉਣ ਲਈ ਮੋਦੀ ਦੀਆ ਮਜ਼ਦੂਰ ਵਿਰੋਧੀ ਨੀਤੀਆ ਦਾ ਇਹ ਹੜਤਾਲ ਮੂੰਹ ਤੋੜਵਾ ਜਵਾਬ ਦੇਵੇਗੀ|
ਇਸ ਮੋਕੇ ਖੇਤ ਮਜ਼ਦੂਰਾ ਦੇ ਪੰਜਾਬ ਦੇ ਆਗੂ ਗੁਰਮੇਸ਼ ਸਿੰਘ ਜਨਵਾਦੀ ਇਸਤਰੀ ਸਭਾ ਦੀ ਜਿਲਾ ਪ੍ਧਾਨ ਨੀਲਮ ਬੱਡੋਆਣ ਨੇ 9 ਜੁਲਾਈ ਦੀ ਹੜਤਾਲ ਦਾ ਜ਼ੋਰਦਾਰ ਸਮੱਰਥਨ ਕੀਤਾ ੲੁਸ ਦਿਨ ਵੱਧ ਤੋ ਵੱਧ ਖੇਤ ਮਜ਼ਦੂਰ ਅੋਰਤਾ ਦੀ ਸ਼ਮੂਲੀਅਤ ਕਰਾਈ ਜਾਵੇਗੀ ਇਸ ਮੋਕੇ ਸੰਜੀਵ ਸੋਨੂ ਮੇਹਟੀਆਣਾ ਪੁਨੀਤ ਸੇਠੀ ਰਾਮ ਨਿਵਾਸ ਪਰਮੋਦ ਨੇ ਵੀ ਸਬੋਧਨ ਕੀਤਾ।