ਮਹੰਤ ਹਰੀ ਦਾਸ ਹੋਰਾਂ ਵਲੋਂ ਦਲਜੀਤ ਅਜਨੋਹਾ ਨੂੰ ਡਾਕਟਰੇਟ ਦੀ ਉਪਾਧੀ ਮਿਲਣ ਤੇ ਕੀਤਾ ਸਨਮਾਨਿਤ

ਹੁਸ਼ਿਆਰਪੁਰ- ਕੁਟੀਆ 108 ਸੰਤ ਬਾਬਾ ਧਿਆਨ ਦਾਸ ਧੂਣੇ ਵਾਲੇ ਗਊਸ਼ਾਲਾ ਲੰਗੇਰੀ ਰੋਡ ਮਾਹਿਲ ਪੁਰ ਬ੍ਰਹਮਲੀਨ ਸੰਤ ਬਾਬਾ ਚਰਨ ਦਾਸ ਜੀ (ਗੁਰੂ ਜੀ) ਧੂਣੇ ਵਾਲੇ ਵਿਖੇ ਮਜੂਦਾ ਮਹੰਤ ਹਰੀ ਦਾਸ ਜੀ ਹੋਰਾਂ ਵਲੋਂ ਡਾਕਟਰ ਦਲਜੀਤ ਅਜਨੋਹਾ ਨੂੰ ਅਮਰੀਕਾ ਦੇ ਸੀਡਰਬਰੂਕ ਯੂਨੀਵਰਸਿਟੀ ਵਲੋਂ ਪੱਤਰਕਾਰਤਾ ਵਿੱਚ ਪੀ ਐਚ ਡੀ ਦੀ ਡਿਗਰੀ ਮਿਲਣ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬਲਜੀਤ ਦਾਸ,ਸਰਵੇਸ਼ਵਰ ਦਾਸ,ਰਾਮੇਸ਼ਵਰ ਦਾਸ ਤੇ ਮਨਜੀਤ ਕੁਮਾਰ ਆਦਿ ਹਾਜਰ ਸਨ