ਵਿਵੇਕ ਕ੍ਰਿਸ਼ਨ ਜੋਸ਼ੀ ਅਖਿਲ ਭਾਰਤੀ ਭਾਗਵਤ ਪ੍ਰਚਾਰ ਮੰਡਲ ਦੇ ਸੂਬਾ ਪ੍ਰਧਾਨ ਨਿਯੁਕਤ
ਐਸ ਏ ਐਸ ਨਗਰ, 20 ਮਈ- ਅਖਿਲ ਭਾਰਤੀ ਭਾਗਵਤ ਪ੍ਰਚਾਰ ਮੰਡਲ ਦੇ ਰਾਸ਼ਟਰੀ ਪ੍ਰਧਾਨ, ਜਗਜੀਵਨ ਸ਼ਰਮਾ ਨੇ ਮੁਹਾਲੀ ਨਿਵਾਸੀ ਵਿਵੇਕ ਕ੍ਰਿਸ਼ਨ ਜੋਸ਼ੀ ਨੂੰ ਸਭਾ ਦਾ ਪੰਜਾਬ ਸੂਬਾ ਪ੍ਰਧਾਨ, ਜ਼ੀਰਕਪੁਰ ਨਿਵਾਸੀ ਜਨਕ ਸਿੰਗਲਾ ਨੂੰ ਸੂਬਾ ਉਪ ਪ੍ਰਧਾਨ ਅਤੇ ਫੇਜ਼ 7 ਨਿਵਾਸੀ ਆਰਕੀਟੈਕਟ ਰਾਹੁਲ ਬੰਬਾ ਨੂੰ ਸੂਬਾ ਸਕੱਤਰ ਨਿਯੁਕਤ ਕੀਤਾ ਹੈ।

ਉਹਨਾਂ ਨੂੰ ਆਪਣੀ ਨਵੀਂ ਕਾਰਜਕਾਰੀ ਸੰਸਥਾ ਬਣਾਉਣ ਦਾ ਅਧਿਕਾਰ ਵੀ ਦਿੱਤਾ ਗਿਆ। ਇਸ ਮੌਕੇ ਵਿਵੇਕ ਕ੍ਰਿਸ਼ਨ ਜੋਸ਼ੀ ਨੇ ਕਿਹਾ ਕਿ ਉਹ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।