ਕੌਮੀ ਬਾਡੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਵਿੱਚ ਕੀਤੀਆਂ ਗਈਆਂ ਨਵੀਆਂ ਨਿਯੁਕਤੀਆ

ਹੁਸ਼ਿਆਰਪੁਰ- ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਬਿੱਲਾ ਦਿਓਵਾਲ , ਕੌਮੀ ਵਾਈਸ ਚੇਅਰਮੈਨ ਲਵਲੀ ਪੰਡੋਰੀ ਰੁਕਮਾਨ , ਕੌਮੀ ਪ੍ਰਧਾਨ ਅਸ਼ੋਕ ਸੱਲਣ , ਕੌਮੀ ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ , ਕੌਮੀ ਵਾਇਸ ਪ੍ਰਧਾਨ ਤਾਰਾ ਚੰਦ ਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਬੇਗਮਪੁਰਾ ਟਾਈਗਰ ਫੋਰਸ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਬਿੰਦਰ ਸਰੋਆ ਨੂੰ ਪੰਜਾਬ ਪ੍ਰਧਾਨ , ਸੋਨੂ ਸਿੰਘੜੀਵਾਲ ਪੰਜਾਬ ਉਪ ਪ੍ਰਧਾਨ , ਸੁਖਦੇਵ ਨਵਾਂ ਸ਼ਹਿਰ ਪੰਜਾਬ ਜਰਨਲ ਸੈਕਟਰੀ , ਦਵਿੰਦਰ ਬੇਗਮਪੁਰੀਆ ਨਵਾਂ ਸ਼ਹਿਰ ਪੰਜਾਬ ਪ੍ਰੈਸ ਅਤੇ ਜੋਅਇੰਟ ਸੈਕਟਰੀ, ਮੱਖਣ ਵਿਰਦੀ ਪੰਜਾਬ ਸਲਾਹਕਾਰ , ਸਤਨਾਮ ਬਜਵਾੜਾ ਪੰਜਾਬ ਸਲਾਹਕਾਰ , ਬਿੱਟਾ ਬਸੀ ਪੰਜਾਬ

ਹੁਸ਼ਿਆਰਪੁਰ- ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਬਿੱਲਾ ਦਿਓਵਾਲ ,  ਕੌਮੀ ਵਾਈਸ ਚੇਅਰਮੈਨ ਲਵਲੀ ਪੰਡੋਰੀ ਰੁਕਮਾਨ , ਕੌਮੀ ਪ੍ਰਧਾਨ ਅਸ਼ੋਕ ਸੱਲਣ ,  ਕੌਮੀ ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ , ਕੌਮੀ ਵਾਇਸ ਪ੍ਰਧਾਨ ਤਾਰਾ ਚੰਦ ਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਬੇਗਮਪੁਰਾ ਟਾਈਗਰ ਫੋਰਸ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ  ਬਿੰਦਰ ਸਰੋਆ ਨੂੰ ਪੰਜਾਬ ਪ੍ਰਧਾਨ ,  ਸੋਨੂ ਸਿੰਘੜੀਵਾਲ ਪੰਜਾਬ ਉਪ ਪ੍ਰਧਾਨ ,  ਸੁਖਦੇਵ ਨਵਾਂ ਸ਼ਹਿਰ ਪੰਜਾਬ ਜਰਨਲ ਸੈਕਟਰੀ , ਦਵਿੰਦਰ ਬੇਗਮਪੁਰੀਆ ਨਵਾਂ ਸ਼ਹਿਰ ਪੰਜਾਬ ਪ੍ਰੈਸ ਅਤੇ ਜੋਅਇੰਟ ਸੈਕਟਰੀ,  ਮੱਖਣ ਵਿਰਦੀ ਪੰਜਾਬ ਸਲਾਹਕਾਰ , ਸਤਨਾਮ ਬਜਵਾੜਾ ਪੰਜਾਬ ਸਲਾਹਕਾਰ , ਬਿੱਟਾ ਬਸੀ ਪੰਜਾਬ ਸਲਾਹਕਾਰ, ਮੋਨੂ ਡਵਿਡਾ ਅਹਿਰਾਣਾ ਦੋਆਬਾ ਸੈਕਟਰੀ,  ਅਜੇਪਾਲ ਨਾਰਾ ਦੁਆਬਾ ਸੈਕਟਰੀ , ਮੁੰਨਾ ਮੰਤਰੀ ਜਿਲਾ  ਪ੍ਰਧਾਨ ਜਲੰਧਰ ,  ਜੱਸਾ ਮੋਨਾ ਕਲਾਂ ਹਲਕਾ ਪ੍ਰਧਾਨ ਚੱਬੇਵਾਲ ,  ਮੰਗਾ ਮੋਚਪੁਰ ਜ਼ਿਲਾ ਯੂਥ ਪ੍ਰਧਾਨ ਹੁਸ਼ਿਆਰਪੁਰ , ਚਰਨਜੀਤ ਚੰਨੀ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ,  ਰਕੇਸ਼ ਸਿੰਘੜੀਵਾਲ ਜਿਲਾ  ਇੰਚਾਰਜ ਹੁਸ਼ਿਆਰਪੁਰ ,  ਵਿਸ਼ਾਲ ਝਿਮ ਸਿਟੀ ਇੰਚਾਰਜ ,  ਲਖਵਿੰਦਰ ਲੱਖਾ ਡਵਿੱਡਾ ਹਰਿਆਣਾ ਸੈਕਟਰੀ ਹਲਕਾ ਚੱਬੇਵਾਲ ,  ਰਾਜੂ ਰਹੀਮਪੁਰ ਸਿਟੀ ਜਨਰਲ ਸੈਕਟਰੀ , ਸੁਰਿੰਦਰ ਪਾਲ ਤੋਤੀ ਸਿਟੀ ਸੈਕਟਰੀ , ਹਰਪ੍ਰੀਤ ਬੇਗਮਪੁਰੀ ਜਿਲਾ ਪ੍ਰੈਸ ਸੈਕਟਰੀ ਹੁਸ਼ਿਆਰਪੁਰ , ਰਕੇਸ਼ ਮੱਲ ਮਜਾਰਾ ਉਪ ਪ੍ਰਧਾਨ ਹਲਕਾ ਚੱਬੇਵਾਲ  , ਸਲੀਮ ਕੌਸ਼ਲ ਮੈਂਬਰ ਪੰਜਾਬ , ਦੀਪੂ ਗੌਰਮੈਂਟ ਕਾਲਜ ਜਿਲਾ ਯੂਥ ਉਪ ਪ੍ਰਧਾਨ , ਰਜਤ ਦੜੋਚ ਸਿਟੀ ਕੈਸ਼ੀਅਰ , ਪਰਵਿੰਦਰ ਸਿੰਘ ਜਿਲਾ ਸੈਕਟਰੀ, ਹੁਸਨ ਲਾਲ ਚੱਬੇਵਾਲ ਸੈਕਟਰੀ , ਪਰਮਜੀਤ ਸਰਪੰਚ ਹੰਬੜਾ ਪ੍ਰਧਾਨ ਟਾਂਡਾ , ਸ਼ਾਂਤ ਸਿਟੀ ਉਪ ਪ੍ਰਧਾਨ, ਜਿੰਮੀ ਮੱਲ ਮਜਾਰਾ ਜਿਲਾ ਉਪ ਪ੍ਰਧਾਨ ਹੁਸ਼ਿਆਰਪੁਰ , ਗੁਰਮੁਖ ਭਗਤ ਨਗਰ  ਸਿਟੀ ਪ੍ਰਧਾਨ, ਹੈਪੀ ਭਗਤਨਗਰ ਸਿਟੀ ਉਪ ਪ੍ਰਧਾਨ , ਪੰਮਾ ਬਜਵਾੜਾ ਜਿਲਾ ਓਪ ਪ੍ਰਧਾਨ  ਨਿਯੁਕਤ ਕੀਤੇ ਗਏ। 
ਨਿਯੁਕਤ ਕੀਤੇ ਗਏ ਨਵੇਂ ਸਾਰੇ ਅਹੁਦੇਦਾਰਾਂ ਨੇ ਬੇਗਮਪੁਰਾ ਟਾਈਗਰ ਫੋਰਸ ਦੀ ਕੌਮੀ ਬਾਡੀ ਨੂੰ ਯਕੀਨ ਦਵਾਉਂਦਿਆਂ ਆਖਿਆ ਕਿ ਉਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ ਲਈ ਬੇਗਮਪੁਰਾ ਟਾਈਗਰ ਫੋਰਸ ਦੇ ਰੂਲ ਅਤੇ ਰੈਗੂਲੇਸ਼ਨ ਨੂੰ ਧਿਆਨ ਵਿੱਚ ਰੱਖ ਕੇ ਮਿਸ਼ਨ ਨੂੰ ਘਰ ਘਰ ਤੱਕ ਪਹੁੰਚਾਉਣਗੇ ਅਤੇ ਉਨਾਂ ਨੇ ਇਹ ਵੀ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਇਕੱਠ ਕਰਕੇ ਬੇਗਮਪੁਰਾ ਟਾਈਗਰ ਫੋਰਸ ਦੀਆਂ ਮੀਟਿੰਗਾਂ ਪੰਜਾਬ ਦੇ ਹਰੇਕ ਕੋਨੇ ਵਿੱਚ ਕਰਵਾਈਆਂ ਜਾਣਗੀਆਂ। 
ਇਸ ਮੌਕੇ ਕੌਮੀ ਚੇਅਰਮੈਨ ਬਿੱਲਾ ਦਿਓਵਾਲ , ਕੌਮੀ ਵਾਈਸ ਚੇਅਰਮੈਨ ਲਵਲੀ ਪੰਡੋਰੀ ਰੁਕਮਾਨ ,ਕੌਮੀ ਪ੍ਰਧਾਨ ਅਸ਼ੋਕ ਸੱਲਣ ਨੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਵੀ ਕੀਤਾ ਅਤੇ ਸਾਰਿਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਫੋਰਸ ਦੇ ਵਾਧੇ ਲਈ ਕੰਮ ਕਰਨ ਲਈ ਪ੍ਰੇਰਿਤ ਵੀ ਕੀਤਾ। 
ਕੌਮੀ ਵਾਈਸ ਪ੍ਰਧਾਨ ਤਾਰਾ ਚੰਦ ਅਤੇ ਕੌਮੀ ਜਨਰਲ ਸੈਕਟਰੀ ਅਵਤਾਰ ਬਸੀ ਨੇ ਪੁਰੇ ਅਹੁਦੇਦਾਰਾ ਲਈ ਸ਼ਾਝੇ  ਬਿਆਨ ਵਿੱਚ ਕਿਹਾ ਕਿ ਦੁਆਬਾ ਬੋਡੀ ਵਿੱਚ ਕੰਮ ਕਰ ਰਹੇ ਪੁਰਾਣੇ  ਅਹੁਦੇਦਾਰ ਇਸੇ ਤਰ੍ਹਾਂ ਸੇਵਾਵਾਂ ਨਿਭਾਉਂਦੇ ਰਹਿਣਗੇ । ਸੰਜੀਵ ਰਾਏ ਦੁਆਬਾ ਵਾਈਸ ਪ੍ਰਧਾਨ , ਸੋਮਦੇਵ ਸੰਧੀ ਦੁਆਬਾ ਇੰਚਾਰਜ , ਅਮਰਜੀਤ ਸੰਧੀ ਦੁਆਬਾ ਪ੍ਰਧਾਨ ਦੀ ਸੇਵਾ ਬੇਗਮਪੁਰਾ ਟਾਈਗਰ ਫੋਰਸ ਵਿੱਚ ਇਸੇ ਤਰ੍ਹਾਂ ਹੀ ਨਿਭਾਉਂਦੇ ਰਹਿਣਗੇ ।