ਸ਼ਿੰਦਰ ਪਾਲ ਸਿੰਘ ਲੇਹਲ ਬਣੇ ਪਿੰਡ ਠੋਆਨਾ ਦੇ ਨੰਬਰਦਾਰ
ਹੁਸ਼ਿਆਰਪੁਰ- ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਠੋਆਣਾ ਦੇ ਨਿਵਾਸੀ ਸ਼ਿੰਦਰ ਪਾਲ ਸਿੰਘ ਲੇਹਲ ਹੋਰਾਂ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਪਿੰਡ ਠੋਆਣਾ ਦਾ ਨੰਬਰਦਾਰ ਨਿਯੁਕਤ ਕੀਤਾ ਗਿਆ ਇਸ ਖੁਸ਼ੀ ਦੇ ਮੌਕੇ ਅੱਡਾ ਕੋਟ ਫਤੂਹੀ ਵਿਖੇ ਆਪ ਦੇ ਆਗੂ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਲਕਾ ਕੋਆਰਡੀਨੇਟਰ ਬਲਜੀਤ ਸਿੰਘ ਤੇ ਮੈਡਮ ਹਰਜਿੰਦਰ ਕੌਰ ਵਲੋਂ ਲੱਡੂ ਵੰਡ ਕਿ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ|

ਇਸ ਮੌਕੇ ਇਲਾਕੇ ਦੇ ਪ੍ਰਮੁੱਖ ਲੋਕ ਹਾਜਰ ਸਨ ਜਿਨਾ ਵਿੱਚ ਸਾਬਕਾ ਸਰਪੰਚ ਮਹਿੰਦਰ ਸਿੰਘ,ਬਹਾਦਰ ਸਿੰਘ,ਮਾਸਟਰ ਪਰਮਜੀਤ ਸਿੰਘ,ਸਰਬਜੀਤ ਸਿੰਘ,ਸੁਰਿੰਦਰ ਪਾਲ ਸਿੰਘ,ਸ਼ਰਮਿੰਦਰ ਸਿੰਘ,ਸੁਖਜੀਤ ਸਿੰਘ ਸੁੱਖਾ ਪ੍ਰਧਾਨ,ਇੰਦਰਜੀਤ ਸਿੰਘ,ਜੋਗਿੰਦਰ ਪਾਲ,ਰਾਜ ਕਮਲ ਪੰਚ, ਵਿਪਨ ਕੁਮਾਰ,ਲਾਲਾ ਜੀ ਸਹਿਦੇਵ ਫਗਵਾੜਾ ਆਦਿ ਸਨ